ਸੈਮੀਨਾਰ ਲੈ ਕੇ ਕੌਰ ਇੰਮੀਗ੍ਰੇਸ਼ਨ ਆ ਰਹੀ ਹੁਣ ਜੀਰਾ ਸ਼ਹਿਰ

ਮੋਗਾ, 13 ਦਸੰਬਰ (ਜਸ਼ਨ) - ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਕੌਰ ਇੰਮੀਗ੍ਰੇਸ਼ਨ ਦੀ ਟੀਮ ਜੀਰਾ ਸ਼ਹਿਰ ਵਿੱਚ ਸਟੂਡੈਂਟ, ਸਟੂਡੈਂਟ ਤੇ ਸਪਾਊਸ, ਸਪਾਊਸ ਓਪਨ ਵਰਕ ਪਰਮਿਟ,ਵਰਕ ਵੀਜ਼ਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਉਣ ਜਾ ਰਹੀ ਹੈ। ਜੇ ਤੁਸੀ ਵੀ ਛੇ, ਸੱਤ , ਅੱਠ ਜਾਂ ਇਸ ਤੋਂ ਵੱਧ ਰਿਫਿਊਜ਼ਲਾਂ ਲੈ ਕੇ ਅੱਕ ਚੁੱਕੇ ਹੋ ਪਰ ਜਾਣਾ ਚਾਹੁੰਦੇ ਹੋ ਪਤੀ-ਪਤਨੀ ਤੇ ਬੱਚੇ ਸਮੇਤ ਇਕੱਠੇ ਕੈਨੇਡਾ, ਜਰਮਨੀ , ਯੂਕੇ, ਅਸਟ੍ਰੇਲੀਆਂ ਤਾਂ ਮਿਲੋ ਕੌਰ ਇੰਮੀਗ੍ਰੇਸ਼ਨ ਦੀ ਟੀਮ ਨੂੰ ਦਿਨ ਐਤਵਾਰ 17 ਦਸੰਬਰ 2023 ਨੂੰ ਮਿਲਨ ਹੋਟਲ , ਨਵੀਂ ਦਾਣਾ ਮੰਡੀ , ਜੀਰਾ , ਫਿਰੋਜ਼ਪੁਰ ।