ਸਿਰਫ 17 ਹੀ ਦਿਨਾਂ ‘ਚ ਹੀ ਲਗਵਾ ਦਿੱਤਾ ਕੈਨੇਡਾ ਦਾ ਸਟੱਡੀ ਵੀਜ਼ਾ,ਪਿੰਡ ਦੀ ਕੁੜੀ ਦਾ ਸੁਪਨਾ ਹੋਇਆ ਪੂਰਾ

ਮੋਗਾ, 02 ਅਕਤੂਬਰ (ਜਸ਼ਨ )- ਕੌਰ ਇੰਮੀਗ੍ਰੇਸ਼ਨ ਨੇ ਪਿੰਡ ਮਿਸ਼ਰੀਵਾਲਾ, ਜ਼ਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਸੁਖਪਿੰਦਰ ਕੌਰ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ 17 ਹੀ ਦਿਨਾਂ ‘ਚ ਹੀ ਲਗਵਾ ਕੇ ਦਿੱਤਾ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਸੁਖਪਿੰਦਰ ਕੌਰ ਤੇ ਉਸਦੇ ਮਾਤਾ ਜੀ 'ਕੌਰ ਇੰਮੀਗ੍ਰੇਸ਼ਨ' ਦੇ ਦਫ਼ਤਰ ਸ਼ੋਸਲ ਮੀਡੀਆ ਰਾਹੀਂ ਆਏ ਸਨ ਅਤੇ ਉਹ ਕੌਰ ਇੰਮੀਗ੍ਰੇਸ਼ਨ ਦੀਆਂ ਸਫਲਤਾਂ ਵਾਲੀਆਂ ਪੋਸਟਾਂ ਨੂੰ ਰੋਜ਼ਾਨਾ ਫਾਲੋ ਕਰ ਰਹੇ ਸਨ।  ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਸੁਖਪਿੰਦਰ ਕੌਰ ਦੀ ਫਾਈਲ ਤਿਆਰ ਕਰਕੇ 10 ਜੁਲਾਈ 2023 ਨੂੰ ਲਗਾਈ ਤੇ 27 ਜੁਲਾਈ 2023 ਨੂੰ ਵੀਜ਼ਾ ਆ ਗਿਆ। ਇਸ ਮੌਕੇ ਸੁਖਪਿੰਦਰ ਕੌਰ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।