ਭਾਈ ਰਾਮ ਸਿੰਘ (ਐੱਸ ਜੀ ਪੀ ਸੀ ) ਦੇ ਪੁੱਤਰ, ਸਰਤਾਜ ਸਿੰਘ ਦੇ ਵਿਆਹ ਦੇ ਮੌਕੇ,ਜੋੜੀ ਨੂੰ ਅਸ਼ੀਰਵਾਦ ਦੇਣ ਪੁੱਜੇ ਸੁਖਬੀਰ ਸਿੰਘ ਬਾਦਲ ,ਤੀਰਥ ਸਿੰਘ ਮਾਹਲਾ,ਬਰਜਿੰਦਰ ਸਿੰਘ ਮੱਖਣ, ਸੰਨੀ ਗਿੱਲ, ਬਲਦੇਵ ਸਿੰਘ ਮਾਣੂਕੇ,ਚਰਨਜੀਤ ਝੰਡੇਆਣਾ ਅਤੇ ਹੋਰ