ਰਾਜਸਥਾਨ ਦੀ ਰਹਿਣ ਵਾਲੀ ਪ੍ਰਿਅੰਕਾ ਰਾਣੀ ਚੌਹਾਨ ਸਟੂਡੈਂਟ ਵੀਜ਼ੇ ਤੇ ਗਈ ਕੈਨੇਡਾ:ਸੀ ਈ ਓ ਰਛਪਾਲ ਸਿੰਘ ਸੋਸਣ

ਇੰਡੀਆ ਵਿੱਚ ਹੀ ਐਮ ਏ, ਬੀ.ਐਡ ਹੋਣ ਦੇ ਬਾਵਜੂਦ ਵੀ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ,  ਸਤੰਬਰ (ਜਸ਼ਨ)  - ਸ੍ਰੀ ਗੰਗਾਨਗਰ , ਰਾਜਸਥਾਨ ਦੀ ਰਹਿਣ ਵਾਲੀ ਪ੍ਰਿਅੰਕਾ ਰਾਣੀ ਚੌਹਾਨ ਨੂੰ ਕੌਰ ਇੰਮੀਗ੍ਰੇਸ਼ਨ ਦੀ ਮਿਹਨਤ ਨਾਲ ਸਟੂਡੈਂਟ ਵੀਜ਼ਾ 26 ਦਿਨਾਂ ‘ਚ ਮਿਲ ਗਿਆ ਸੀ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ ਈ ਓ (CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਜਦੋਂ ਪ੍ਰਿਅੰਕਾ ਰਾਣੀ ਸ੍ਰੀ ਗੰਗਾਨਗਰ , ਰਾਜਸਥਾਨ ਤੋਂ ਚੱਲ ਕੇ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਏ ਸਨ ਤਾਂ ਉਹ ਵਿਜ਼ਿਟਰ  ਵੀਜ਼ਾ ਦੀ ਪਹਿਲਾਂ ਹੀ ਇੱਕ ਰਿਫਿਊਜ਼ਲ ਹੋਰ ਏਜੰਸੀ ਤੋਂ ਲੈ ਕੇ ਆਏ ਸਨ। ਪ੍ਰਿਅੰਕਾ ਰਾਣੀ ਚੌਹਾਨ ਸਤੰਬਰ-23 ਇੰਨਟੇਕ ਲਈ ਕੈਨੇਡਾ ਪਹੁੰਚ ਚੁੱਕੀ ਹੈ । ਪ੍ਰਿਅੰਕਾ ਰਾਣੀ ਚੌਹਾਨ ਦੀ ਇੰਡੀਆ ਵਿੱਚ ਹੀ ਐਮ ਏ, ਬੀ. ਐਡ ਹੋਣ ਦੇ ਬਾਵਜੂਦ ਵੀ ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਪ੍ਰਿਅੰਕਾ ਰਾਣੀ ਦੀ ਫਾਈਲ ਬਹੁਤ ਹੀ ਵਧੀਆ ਢੰਗ ਨਾਲ ਤਿਆਰ ਕਰਕੇ ਲਗਾਈ ਤੇ 26 ਦਿਨਾਂ ਬਾਅਦ  ਵੀਜ਼ਾ ਆ ਗਿਆ । ਇਸ ਮੌਕੇ ਪ੍ਰਿਅੰਕਾ ਰਾਣੀ ਚੌਹਾਨ ਅਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।