ਪਤੀ-ਪਤਨੀ ਇਕੱਠੇ ਜਾਣਗੇ ਸਟੂਡੈਂਟ ਤੇ ਸਪਾਊਸ ਵੀਜ਼ੇ ਤੇ ਕੈਨੇਡਾ

ਮੋਗਾ, 14 ਸਤੰਬਰ (ਜਸ਼ਨ)  ਪਿੰਡ ਠੀਕਰੀ ਵਾਲਾ, ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਪਤੀ-ਪਤਨੀ ਪ੍ਰੀਤੀ ਕੌਰ ਤੇ ਉਸਦੇ ਪਤੀ ਸਤਪਾਲ ਸਿੰਘ ਨੂੰ ਕੌਰ ਇੰਮੀਗ੍ਰੇਸ਼ਨ ਦੀ ਮਿਹਨਤ ਸਦਕਾ ਇਕੱਠਿਆਂ ਨੂੰ ਸਟੂਡੈਂਟ ਤੇ ਸਪਾਊਸ ਵੀਜ਼ਾ ਮਿਲ ਗਿਆ ਹੈ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ ਈ ਓ (CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਪ੍ਰੀਤੀ ਕੌਰ ਤੇ ਸਤਪਾਲ ਸਿੰਘ ਇਕੱਠੇ ਕੈਨੇਡਾ ਜਾਣਾ ਚਾਹੁੰਦੇ ਸਨ । ਪ੍ਰੀਤੀ ਕੌਰ ਦੀ ਸਟੱਡੀ ਵਿੱਚ ਬਾਰ੍ਹਵੀਂ ਤੋਂ ਬਾਅਦ ਦੋ ਸਾਲਾਂ ਦਾ ਗੈਪ ਸੀ । ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਦੋਨਾਂ ਇਕੱਠਿਆਂ ਦੀ ਫਾਈਲ 03 ਜੂਨ 2023 ਨੂੰ ਲਗਾਈ ਤੇ 26 ਅਗਸਤ 2023 ਨੂੰ ਵੀਜ਼ਾ ਆ ਗਿਆ । ਪ੍ਰੀਤੀ ਕੌਰ ਨੇ 2021 ‘ਚ ਬਾਰ੍ਹਵੀਂ ਅਤੇ ਸਤਪਾਲ ਸਿੰਘ ਨੇ 2015 ਵਿੱਚ ਬਾਰ੍ਹਵੀਂ ਪਾਸ ਕੀਤੀ ਸੀ । ਇਸ ਮੌਕੇ ਪ੍ਰੀਤੀ ਕੌਰ ਤੇ ਸਤਪਾਲ ਸਿੰਘ ਅਤੇ ਉਸਦੇ ਸਾਰੇ ਪਰਿਵਾਰ ਨੇ ਦੋਵਾਂ ਇਕੱਠਿਆਂ ਦਾ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ।