2 ਰਿਫਿਊਜ਼ਲਾਂ ਤੋਂ ਬਾਅਦ 9 ਦਿਨ ਵਿੱਚ ਮਾਈਕਰੋ ਗਲੋਬਲ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ, 7 ਸਤੰਬਰ (ਜਸ਼ਨ): ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਸਰਵਿਸਜ਼ ਮੋਗਾ ਦੀ ਸਫਲ ਅਤੇ ਨੰਬਰ 1 ਸੰਸਥਾ ਹੈ। ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਆਏ ਦਿਨੀਂ ਹੀ ਆਪਣੀਆਂ ਸਫਲਤਾਵਾਂ ਸਾਂਝੀਆਂ ਕਰਦੇ ਰਹਿੰਦੇ ਹਨ। ਲਗਾਤਾਰ ਇੱਕ ਸਾਲ ਤੋਂ ਸੰਸਥਾ ਨੇ ਅਣਗਿਣਤ ਵੀਜਾ ਪ੍ਰਾਪਤ ਕਰਕੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕੀਤਾ। ਇਸੇ ਹੀ ਤਰ੍ਹਾਂ ਅੱਜ ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ  ਨੇ ਸਫ਼ਲਤਾ ਦੀ ਲੜੀ ਵਿੱਚ ਵਾਧਾ ਕਰਦਿਆਂ ਇੱਕ ਹੋਰ ਵੀਜ਼ਾ ਸਫਲਤਾ ਸਾਂਝੀ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਹੁਣੇ ਹੁਣੇ ਮੋਗਾ ਦੀ ਰੁਪਿੰਦਰ ਕੌਰ ਦਾ ਕੈਨੇਡਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ ਹੈ।ਰੁਪਿੰਦਰ ਕੌਰ  ਨੇ ਬਾਰ੍ਹਵੀਂ  2021 ਵਿੱਚ ਕਾਮਰਸ ਵਿਸ਼ਿਆ ਨਾਲ  ਪਾਸ ਕੀਤੀ ਅਤੇ ਆਈਲੈਟਸ ਵਿਚੋਂ 6.5 ਬੈਂਡ ਸਕੋਰ ਹੋਲਡਰ ਹਨ।ਮਾਈਕਰੋ ਗਲੋਬਲ ਦੀ ਟੀਮ ਨੇ  9 ਦਿਨਾਂ ਵਿਚ ਆਫਰ ਲੈਟਰ ਪ੍ਰਾਪਤ ਕਰਕੇ ਬਹੁਤ ਜਲਦੀ ਇਹਨਾਂ ਦਾ ਵੀਜ਼ਾ ਪ੍ਰਾਪਤ ਕੀਤਾ ਰੁਪਿੰਦਰ ਕੌਰ  ਕੋਕੁਤਲਮ ਕਾਲਜ ਵਿੱਚ ਪੜ੍ਹਾਈ ਕਰਨ ਲਈ ਮਈ ਵਿੱਚ ਜਾ ਰਹੀ ਹਨ £ਅਸੀਂ ਮਾਈਕਰੋ ਗਲੋਬਲ ਦੀ ਟੀਮ ਵੱਲੋਂ ਰੁਪਿੰਦਰ ਕੌਰ ਅਤੇ ਉਸਦੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ।ਇਸ ਸਮੇਂ ਰੁਪਿੰਦਰ ਕੌਰ  ਦੇ ਦਾਦਾ ਜੀ ਅਮਰਜੀਤ ਸਿੰਘ  ਓਹਨਾਂ ਦੇ ਪਿਤਾ ਸੁਖਵਿੰਦਰ ਸਿੰਘ, ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ, ਅਮਰਜੀਤ ਸਿੰਘ ਮਾਈਕਰੋ , ਮੈਨੇਜਰ ਜਤਿੰਦਰ ਕੌਰ  ਅਤੇ ਮਾਈਕਰੋ ਗਲੋਬਲ ਦੀ ਪੂਰੀ ਟੀਮ ਹਾਜ਼ਰ ਸੀ ।