ਵਿਜੇ ਫੈਸ਼ਨਜ਼ ਵੱਲੋਂ ਰੱਖੜੀ ਦੇ ਤਿਓਹਾਰ ’ਤੇ ਲਗਾਈ ਸੁਪਰ ਸੇਲ ਨੂੰ ਮੋਗਾ ਵਾਸੀਆਂ ਨੇ ਦਿੱਤਾ ਵੱਡਾ ਹੁੰਗਾਰਾ
ਮੋਗਾ, 29 ਅਗਸਤ(ਜਸ਼ਨ): ਸ਼ਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਨਿਊ ਟਾਊਨ ਮੋਗਾ ਦੇ ਨਾਮੀ ਸ਼ੋਅਰੂਮ ‘ਵਿਜੇ ਫੈਸ਼ਨਜ਼’ (ਸਾਧੂਰਾਮ ਦੀ ਹੱਟੀ) ਵੱਲੋਂ ਰੱਖੜੀ ਦੇ ਤਿਓਹਾਰ ’ਤੇ 14 ਅਗਸਤ ਤੋਂ ਲਗਾਈ ਗਈ ਸੇਲ ਨੂੰ ਮੋਗਾ ਵਾਸੀਆਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ। ਸ਼ੋਅਰੂਮ ਦੇ ਐੱਮ ਡੀ ਨੇ ਦੱਸਿਆ ਕਿ ਇਸ ਸੇਲ ਦੌਰਾਨ ਡਿਜ਼ਾਈਨਰ ਲੋਂਗ ਐਨਕਲ ਲੈਂਥ ਸੂਟ, ਲਖਨਵੀ ਕਢਾਈ ਵਾਲੇ ਸੂਤੀ ਸੂਟ, ਸੂਤੀ ਜ਼ਰਦੋਜ਼ੀ ਸੂਟ, ਪਾਕਿਸਤਾਨੀ ਸੂਟ, ਡਿਜੀਟਲ ਪਿ੍ਰੰਟਿਡ ਸੂਟ, ਪਿ੍ਰੰਟਡ ਕਾਟਨ ਸੂਟ ਦੁਪੱਟਾ, ਕ੍ਰਿਸਟਲ ਪਿ੍ਰੰਟਿੰਗ ਸੂਟਸ, ਸੈਂਮੀ ਸਟਿਚਡ ਕੈਜ਼ੂਅਲ ਐਂਡ ਫਾਰਮਲ ਸੂਟਸ ਦੀ ਵਿਸ਼ਾਲ ਰੇਂਜ ਵਾਈਬ੍ਰੈਂਟ ਰੰਗਾਂ ਵਿੱਚ ਵਾਜਬ ਦਰਾਂ ਅਤੇ ਥੋਕ ਕੀਮਤਾਂ ‘ਤੇ ਉਪਲਬਦ ਹੈ। ਉਹਨਾਂ ਆਖਿਆ ਕਿ ਸਾਡੀ ਵਧੀਆ ਕੁਲੈਕਸ਼ਨ ਨੂੰ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਦੇ ਰੰਗਾਂ ਨੂੰ ਹੋਰ ਗੂੜ੍ਹਾ ਕਰਨ ਲਈ ਮੋਗਾ ਵਾਸੀ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੇ ਸ਼ੋਅਰੂਮ ’ਤੇ ਆ ਰਹੇ ਹਨ। ਉਹਨਾਂ ਦੱਸਿਆ ਕਿ ਮੋਗਾ ਵਾਸੀ ਸਾਡੇ ਸੋਸ਼ਲ ਮੀਡੀਆ ਅਕਾਊਂਟ ’ਤੇ ਲੇਟੈਸਟ ਡਿਜ਼ਾਈਨ ਦੇਖ ਸਕਦੇ ਹਨ ਜਾਂ ਫਿਰ ਸ਼ੋਅਰੂਮ ਨੰਬਰ 90233-21371 ਅਤੇ 77078-21371 ’ਤੇ ਸੰਪਰਕ ਕਰ ਸਕਦੇ ਹਨ।