ਆਸਟ੍ਰੇਲੀਆ ਸਟੂਡੈਂਟ ਵੀਜ਼ਿਆਂ ਦੀ ਬਰਸਾਤ ਦਾ ਆਨੰਦ ਮਾਣੋ:ਐੱਮ ਡੀ ਦੇਵ ਪ੍ਰਿਆ ਤਿਆਗੀ

ਮੋਗਾ, 5 ਅਗਸਤ (ਜਸ਼ਨ): ਰਾਈਟ ਵੇ ਏਅਰ ਲਿੰਕਸ ਮੋਗਾ ਦੇ ਐੱਮ ਡੀ  ਦੇਵ ਪ੍ਰਿਆ ਤਿਆਗੀ ਨੇ ਆਖਿਆ ਕਿ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀ ਹੁਣ ਆਸਟ੍ਰੇਲੀਆ ਸਟੂਡੈਂਟ ਵੀਜ਼ਿਆਂ ਦੀ ਬਰਸਾਤੀ ਦਾ ਆਨੰਦ ਮਾਣ ਸਕਦੇ ਨੇ। ਉਹਨਾਂ ਦੱਸਿਆ ਕਿ ਇਸ ਵਾਰ ਸੁਖਦੀਪ ਸਿੰਘ ,ਰਵਿੰਦਰ ਕੌਰ, ਰਮਨਦੀਪ ਕੌਰ, ਮਨਿੰਦਰ ਸਿੰਘ,ਜਸਪ੍ਰੀਤ ਸਿੰਘ , ਜਸਪ੍ਰੀਤ ਕੌਰ,ਜਗਦੀਪ ਸਿੰਘ, ਗੁਰਲਾਲ ਸਿੰਘ,ਗੁਰਦੀਪ ਸਿੰਘ,ਦਿਵਯਾਂਸ਼ ਅਰੋੜਾ,ਅਭਿਸ਼ੇਕ ਕੌਸ਼ਿਕ,ਹਰਵਿੰਦਰ ਸਿੰਘ ਦਾ ਆਸਟਰੇਲੀਆ ਦਾ ਵੀਜ਼ਾ ਅਤੇ ਸੁਖਚੈਨ ਸਿੰਘ , ਸ਼ਸ਼ੀ ਬਾਲਾ,ਰਾਮ ਸਿੰਘ,ਮਨਰੀਤ ਕੌਰ,ਲਵਪ੍ਰੀਤ ਕੌਰ,ਕੰਵਲਪ੍ਰੀਤ ਕੌਰ,ਜਤਿੰਦਰ ਸਿੰਘ,ਹਰਮਨਦੀਪ ਕੌਰ ਅਤੇ ਅੰਸ਼ਪ੍ਰੀਤ ਸਿੰਘ ਦਾ ਯੂਕੇ ਦਾ ਵੀਜ਼ਾ ਲਗਵਾਇਆ ਹੈ। 
ਦੇਵ ਪ੍ਰਿਆ ਤਿਆਗੀ ਨੇਆਖਿਆ ਕਿ ਜੇਕਰ ਵਿਦਿਆਰਥੀ ਸਾਇੰਸ ਟੈਕਨਾਲੋਜੀ ਇੰਜਨੀਅਰਿੰਗ ਮੈਥੇਮੈਟਿਕਸ ਨਾਲ ਸਬੰਧਤ ਕੋਈ ਕੋਰਸ ਚੁਣਦੇ ਹਨ, ਤਾਂ ਉੁਹਨਾਂ ਨੂੰ ਬੈਚਲਰ ਡਿਗਰੀ ਤੋਂ ਬਾਅਦ 4 ਸਾਲਾਂ ਦਾ ਪੋਸਟ ਸਟੱਡੀ ਵਰਕ ਵੀਜ਼ਾ ਅਤੇ ਮਾਸਟਰ ਡਿਗਰੀ ਤੋਂ ਬਾਅਦ 5 ਸਾਲਾਂ ਦਾ ਵੀਜ਼ਾ ਮਿਲੇਗਾ। ਉਹਨਾਂ ਆਖਿਆ ਕਿ ਆਪਣਾ ਆਸਟ੍ਰੇਲੀਆ, ਯੂ ਕੇ ਵਿਦਿਆਰਥੀ ਵੀਜ਼ਾ, ਸਪਾਊਸ ਵੀਜ਼ਾ, ਵਿਜ਼ਟਰ ਵੀਜ਼ਾ, ਪੋਸਟ ਸਟੱਡੀ ਵਰਕ ਵੀਜ਼ਾ ਅਪਲਾਈ ਕਰਨ ਲਈ ਕੰਪਨੀ ਦੇ 15 ਸਾਲਾਂ ਦੇ ਤਜ਼ਰਬੇ ਦਾ ਲਾਭ ਉਠਾਓ।ਉਹਨਾਂ ਵਿਦਿਆਰਥੀਆਂ ਨੂੰ ਨਵੰਬਰ 2023 ਇਨਟੇਕ ਲਈ ਪੇਸ਼ਕਸ਼ ਪੱਤਰ ਪ੍ਰਾਪਤ ਕਰੋ ਅਤੇ 6.0 ਬੈਂਡ ‘ਤੇ ਆਸਟ੍ਰੇਲੀਆ ਅਪਲਾਈ ਕਰਨ।ਉਹਨਾਂ ਦੱਸਿਆ ਕਿ ਰਾਈਟ ਵੇ ਏਅਰ ਲਿੰਕਸ ਦੀਆਂ ਸ਼ਾਖਾਵਾਂ ਮੋਗਾ, ਮੇਰਠ, ਬਾਘਾਪੁਰਾਣਾ, ਸੰਗਰੂਰ, ਬਰਨਾਲਾ, ਖੰਨਾ, ਦਿੱਲੀ, ਮੈਲਬੌਰਨ ਵਿਚ ਸਥਿਤ ਹਨ । ਵਿਦਿਆਰਥੀ ਆਪਣੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਮੋਬ: 7528999966, 8437043076, 7341116604 ’ਤੇ ਸੰਪਰਕ ਕਰੋ।