ਮਨਪ੍ਰੀਤ ਸਿੰਘ ਸਰਾਂ ਨੂੰ 44 ਦਿਨਾਂ ‘ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ

 ਮੋਗਾ,4 ਅਗਸਤ  (ਜਸ਼ਨ-)  ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਮਨਪ੍ਰੀਤ ਸਿੰਘ ਸਰਾਂ ਵਾਸੀ ਪੱਕਾ, ਜ਼ਿਲ੍ਹਾ ਫਰੀਦਕੋਟ ਨੂੰ ਕੇਵਲ 44 ਦਿਨਾਂ ਚ ਹੀ ਸਪਾਊਸ ਵੀਜ਼ਾ ਮਿਲ ਗਿਆ ਹੈ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ ਈ ਓ ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਸਰਾਂ ਦੀ ਪਤਨੀ ਵੀਰਪਾਲ ਕੌਰ 27 ਦਸੰਬਰ 2022 ਨੂੰ ਹੀ ਕੈਨੇਡਾ ਪੜ੍ਹਨ ਗਈ ਹੈ। ਪਤਨੀ ਦੇ ਜਾਣ ਤੋਂ ਬਾਅਦ ਹੀ ਮਨਪ੍ਰੀਤ ਸਿੰਘ ਸਰਾਂ ਦੀ ਫਾਈਲ 01 ਮਈ 2023 ਨੂੰ ਲਗਾਈ ਤੇ 16 ਜੂਨ 2023 ਨੂੰ ਵੀਜ਼ਾ ਆ ਗਿਆ । ਮਨਪ੍ਰੀਤ ਸਿੰਘ ਸਰਾਂ ਨੇ 2015 ਵਿੱਚ ਬਾਰ੍ਹਵੀ ਤੇ 2016 ਚ ਵੈਲਡਰ ਦੀ ਆਈ ਟੀ ਆਈ ਪਾਸ ਕੀਤੀ ਸੀ । ਇਸ ਮੌਕੇ ਮਨਪ੍ਰੀਤ ਸਿੰਘ ਸਰਾਂ ਅਤੇ ਉਸਦੇ ਸਾਰੇ ਪਰਿਵਾਰ ਨੇ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।