ਮਾਈਕਰੋ ਗਲੋਬਲ ਮੋਗਾ ਨੇ ,ਐਡਵੋਕੇਟ ਹਰਦੀਪ ਸਿੰਘ ਲੋਧੀ ਦੀ ਬੇਟੀ ਦਾ 6 ਦਿਨਾਂ ਵਿੱਚ ਲਗਵਾਇਆ ਕੈਨੇਡਾ ਸਟੱਡੀ ਵੀਜ਼ਾ ਸਿਰਫ਼

ਮੋਗਾ,22 ਜੁਲਾਈ (ਜਸ਼ਨ): ਮਾਈਕਰੋ ਗਲੋਬਲ ਮੋਗਾ ਦੀ ਨਾਮਵਰ ਸੰਸਥਾ ਹੈ ਅਤੇ ਆਪਣੇ ਆਪ ਵਿੱਚ ਇੱਕ ਬਰਾਂਡ ਬਣ ਚੁੱਕੀ ਹੈ। ਸੰਸਥਾ ਮੁੱਖੀ ਚਰਨਜੀਤ ਸਿੰਘ ਝੰਡੇਆਣਾ ਪਿਛਲੇ ਲੰਬੇ ਸਮੇਂ ਤੋਂ ਇਸ ਸੰਸਥਾ ਨੂੰ ਆਪਣੀ ਪੂਰੀ ਤਨਦੇਹੀ ਨਾਲ ਚਲਾ ਰਹੇ ਹਨ। ਗੱਲਬਾਤ ਕਰਦੇ ਹੋਏ ਝੰਡੇਆਣਾ ਨੇ ਦੱਸਿਆ ਕਿ ਉਹਨਾਂ ਅੱਜ ਮੋਗਾ ਦੀ ਨਾਮਵਰ ਹਸਤੀ ਐਡਵੋਕੇਟ ਹਰਦੀਪ ਸਿੰਘ ਲੋਧੀ ਦੀ ਬੇਟੀ ਹਰਨਾਜ਼ ਕੌਰ ਲੋਧੀ ਦਾ ਵੀਜ਼ਾ ਪ੍ਰਾਪਤ ਕੀਤਾ ਹੈ। ਹਰਦੀਪ ਸਿੰਘ ਲੋਧੀ  ਬਾਰ ਕੌਂਸਲ ਦੇ ਪ੍ਰਧਾਨ ਵੱਜੋਂ ਸੇਵਾ ਨਿਭਾਅ ਚੁੱਕੇ ਹਨ ਅਤੇ ਹੁਣ ਸੈਸ਼ਨ ਕੋਰਟ ਵਿੱਚ ਬਤੌਰ ਨਾਮਵਰ ਵਕੀਲ ਸੇਵਾਵਾਂ ਨਿਭਾਅ ਰਹੇ ਹਨ। ਹਰਦੀਪ ਸਿੰਘ ਲੋਧੀ ਅਤੇ ਉਹਨਾਂ ਦੀ ਪਤਨੀ ਪਲਵਿੰਦਰ ਕੌਰ ਲੋਧੀ ਦਾ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਵੀ ਮਾਈਕਰੋ ਗਲੋਬਲ ਦੀ ਟੀਮ ਨੇ ਹੀ ਲਗਵਾ ਕੇ ਦਿੱਤਾ ਸੀ ਅਤੇ ਹੁਣ ਉਹਨਾਂ ਦੀ ਬੇਟੀ ਹਰਨਾਜ਼ ਕੌਰ ਲੋਧੀ ਨੇ ਆਪਣੀ ਬਾਰ੍ਹਵੀਂ ਦੀ ਪੜ੍ਹਾਈ ਸੰਨ 2022 ਵਿੱਚ ਕਾਮਰਸ ਵਿਸ਼ਿਆ ਨਾਲ ਪਾਸ ਕੀਤੀ ਅਤੇ ਆਈਲੈਟਸ ਵਿੱਚੋਂ 7 ਬੈਂਡ ਸਕੋਰ ਸਨ। ਕੁਝ ਕੁ ਦਿਨਾਂ ਵਿੱਚ ਹਰਨਾਜ਼ ਦੀ ਆਫਰ ਲੈਟਰ ਪ੍ਰਾਪਤ ਕਰਕੇ ਫਾਈਲ ਐਂਬੈਸੀ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਅਤੇ ਬਾਇਓਮੈਟਿ੍ਰਕਸ ਹੋਣ ਤੋਂ ਬਾਅਦ ਸਿਰਫ਼ 6 ਦਿਨ ਵਿੱਚ ਇਹਨਾਂ ਦਾ ਵੀਜ਼ਾ ਮਾਈਕਰੋ ਗਲੋਬਲ ਦੀ ਟੀਮ ਵੱਲੋਂ ਪ੍ਰਾਪਤ ਕਰ ਲਿਆ ਗਿਆ। ਹਰਨਾਜ ਓਨਟਾਰੀਓ ਦੇ ਸ਼ੈਰੀਡਨ ਕਾਲਜ ਵਿੱਚ ਸਤੰਬਰ ਇਨਟੇਕ ਲਈ ਬਿਜਨਸ ਮਾਰਕਿਟਿੰਗ ਦੀ ਪੜ੍ਹਾਈ ਕਰਨ ਜਾ ਰਹੀ ਹੈ। ਝੰਡੇਆਣਾ ਨੇ ਹਰਦੀਪ ਸਿੰਘ ਲੋਧੀ ਅਤੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਧੰਨਵਾਦੀ ਹਨ ਕਿ ਉਹਨਾਂ ਨੇ ਮਾਈਕਰੋ ਗਲੋਬਲ ਨੂੰ ਚੁਣਿਆ। ਇਸ ਸਮੇਂ ਚਰਨਜੀਤ ਸਿੰਘ ਝੰਡੇਆਣਾ , ਹਰਦੀਪ ਸਿੰਘ ਲੋਧੀ, ਪਲਵਿੰਦਰ ਕੌਰ ਲੋਧੀ, ਮਾਸਟਰ ਸੁਖਪਾਲਜੀਤ ਸਿੰਘ,ਰਾਜਬੀਰ ਸਿੰਘ ਝੰਡੇਆਣਾ ਅਤੇ ਮਾਈਕਰੋ ਗਲੋਬਲ ਮੋਗਾ ਦੀ ਸਾਰੀ ਟੀਮ ਹਾਜ਼ਰ ਸੀ।