ਕੌਰ ਇੰਮੀਗ੍ਰੇਸ਼ਨ ਦੇ ਫਿਰੋਜਪੁਰ ਰੋਡ, ਦੁੱਨੇਕੇ ਵਿਖੇ ਬਣੇ ਨਵੇਂ ਦਫਤਰ ਦੀ ਅਰੰਭਤਾ, 30 ਜੂਨ ਤੋਂ

 ਮੋਗਾ, 4  ਜੂਨ ( ਜਸ਼ਨ, ਸਟਰਿੰਗਰ ਦੂਰਦਰਸ਼ਨ ) ਪੰਜਾਬ ਦੀ ਜਾਣੀ ਪਛਾਣੀ ਇੱਮੀਗਰੇਸ਼ਨ ਸੰਸਥਾ  'ਕੌਰ ਇੰਮੀਗ੍ਰੇਸ਼ਨ ' ਵਲੋਂ ਫਿਰੋਜਪੁਰ ਰੋਡ, ਦੁੱਨੇਕੇ ਵਿਖੇ  ਨਵੇਂ ਦਫਤਰ ਦੀ ਅਰੰਭਤਾ ਕੀਤੀ ਗਈ ਹੈ ।ਕੌਰ ਇੰਮੀਗ੍ਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਕੁਲਵਿੰਦਰ  ਕੌਰ  ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵੀਰਵਾਰ ਨੂੰ ਮੋਗਾ ਮੇਨ ਬਾਜ਼ਾਰ ਵਾਲਾ ਪੁਰਾਣ  ਦਫਤਰ ਬੰਦ ਰਹੇਗਾ ਕਿਉਂਕਿ ਸਾਮਾਨ ਸ਼ਿਫਟ ਕਰਨਾ ਹੈ ਪਰ ਸ਼ੁੱਕਰਵਾਰ 30 ਜੂਨ ਤੋਂ  ਦੁੱਨੇ ਕੇ ਵਿਖੇ ਨਵੇਂ ਦਫਤਰ ਵਿਚ ਕੰਮ ਕਾਜ਼ ਸ਼ੁਰੂ ਹੋ ਜਾਵੇਗਾ ।ਉਹਨਾਂ ਆਖਿਆ ਕਿ ਇਹ ਨਵਾਂ ਦਫਤਰ ਸੱਤਿਆ ਸਾਈਂ ਮੁਰਲੀਧਰ ਆਯੁਰਵੈਦਿਕ ਕਾਲਜ ਨੇੜੇ , ਸਬਵੇਅ ਦੇ ਸਾਹਮਣੇ, ਜੀ ਟੀ ਰੋਡ ਤੇ ਸਥਿਤ ਹੈ ਪਰ ਫੇਰ ਵੀ ਜੇ  ਦਫਤਰ ਦਾ ਪਤਾ ਨਾ ਲੱਗੇ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ:-
96926-00084
96927-00084
96928-00084