ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ, ਮੁਫ਼ਤ ਸ਼ੂਗਰ ਚੈਕ ਅੱਪ ਕੈਂਪ 26 ਨੂੰ

Tags: 

ਮੋਗਾ, 25 ਫਰਵਰੀ (ਜਸ਼ਨ )-ਲੋੜਵੰਦਾਂ ਲਈ  ਵਰਦਾਨ ਸਾਬਿਤ ਹੋ ਰਹੀ ਸੰਸਥਾ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ, ਮੁਫ਼ਤ ਸ਼ੂਗਰ ਚੈਕ ਅੱਪ ਕੈਂਪ 26 ਫਰਵਰੀ  ਦਿਨ ਐਤਵਾਰ ਨੂੰ  ਦਾਣਾ  ਮੰਡੀ  ਵਿਖੇ ਲਗਾਇਆ ਜਾ ਰਿਹਾ ਹੈ । ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੇ ਪ੍ਰਧਾਨ ਰੋਹਿਤ ਸਿੰਗਲਾ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਇਹ ਕੈਂਪ ਵੀ ਮਨੁੱਖਤਾ ਨੂੰ ਸਮਰਪਿਤ ਹੋਵੇਗਾ। ਉਹਨਾਂ ਕਿਹਾ ਕਿ ਇਹ ਕੈਂਪ ਸਵੇਰੇ ਸਤ ਵਜੇ ਆਰੰਭ ਹੋਵੇਗਾ। ਇਸ ਮੌਕੇ ਸੈਕਟਰੀ ਇੰਦਰਜੀਤ ਸਿੰਘ ,ਲਾਇਨ ਸੁਰਿੰਦਰ ਮੋਹਨ ਗਰਗ ਕੈਸ਼ੀਅਰ ,ਪੀ ਆਰ ਓ  ਲਾਇਨ ਰਾਕੇਸ਼ ਜੈਸਵਾਲ ਅਤੇ ਮੈਂਬਰ ਹਾਜ਼ਰ ਸਨ ।