ਮਾਈਕਰੋ ਗਲੋਬਲ ਆਈਲਟਸ ਐਂਡ ਇਮੀਗ੍ਰੇਸ਼ਨ ਸੰਸਥਾ ਨੇ ਲਗਵਾਏ, ਬੈਲਜੀਅਮ ਦੇ ਦੋ,ਵਿਜ਼ਟਰ ਵੀਜ਼ੇ

ਮੋਗਾ, 19 ਫਰਵਰੀ (ਜਸ਼ਨ)-ਮਾਈਕਰੋ ਗਲੋਬਲ ਆਈਲਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਮੋਗਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਮੋਗਾ ਨੇ ਪਿਛਲੇ ਕੁਝ ਕੁ ਸਮੇਂ ਵਿਚ ਹੀ ਅਣਗਿਣਤ ਵੀਜ਼ੇ ਪ੍ਰਾਪਤ ਕਰ ਕੇ ਸੰਸਥਾ ਨੂੰ ਇਮੀਗ੍ਰੇਸ਼ਨ ਸੇਵਾਵਾਂ ਦੇ ਖੇਤਰ ਵਿਚ ਨੰਬਰ ਇਕ ‘ਤੇ ਲਿਆਂਦਾ ਹੈ |  ਆਏ ਦਿਨੀਂ ਹੀ ਕੈਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਦੇ ਵਿਜ਼ਟਰ ਤੇ ਸਟੱਡੀ ਵੀਜ਼ਿਆਂ ਦੀ ਸਫਲਤਾ ਸਬੰਧੀ ਸੰਸਥਾ ਵਲੋਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਹੀ ਸੰਸਥਾ ਨੇ ਅੱਜ ਬੈਲਜੀਅਮ ਦੇ ਦੋ ਵਿਜ਼ਟਰ ਵੀਜ਼ੇ ਪ੍ਰਾਪਤ ਕੀਤੇ ਹਨ | ਸੰਸਥਾ ਦੇ ਮੁਖੀ ਝੰਡੇਆਣਾ ਨੇ ਦੱਸਿਆ ਕਿ ਪਿੰਡ ਸਾਫੂਵਾਲਾ ਜ਼ਿਲ੍ਹਾ ਮੋਗਾ ਦੇ ਵਾਸੀ ਕੁਲਦੀਪ ਕੌਰ ਪਤਨੀ ਗੁਰਚਰਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸਤਿਕਰਜੋਤ ਸਿੰਘ ਦਾ ਵੀਜ਼ਾ ਪ੍ਰਾਪਤ ਕੀਤਾ | ਸੰਸਥਾ ਦੇ ਮਿਹਨਤੀ ਸਟਾਫ਼ ਨੇ ਬਹੁਤ ਹੀ ਘੱਟ ਸਮੇਂ ਵਿਚ ਫਾਈਲ ਤਿਆਰ ਕਰ ਕੇ ਇਹ ਵੀਜ਼ਾ ਸਿਰਫ਼ ਕੁਝ ਕੁ ਦਿਨਾਂ ਵਿਚ ਪ੍ਰਾਪਤ ਕੀਤਾ | ਜਿਨ੍ਹਾਂ ਦਾ ਸਟੂਡੈਂਟ ਜਾਂ ਵਿਜ਼ਟਰ ਵੀਜ਼ਾ ਕਿਸੇ ਵੀ ਦੇਸ਼ ਤੋਂ ਰਫ਼ਿਊਜ ਹੈ ਉਹ ਇਕ ਵਾਰ ਜ਼ਰੂਰ ਸਾਡੀ ਸੰਸਥਾ ਪੁੱਜਣ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ | ਸੰਸਥਾ ਮੁਖੀ ਨੇ ਵੀਜ਼ਾ ਪ੍ਰਾਪਤ ਕਰਨ ਵਾਲੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ|