ਮੋਗਾ, 2 ਫਰਵਰੀ(ਜਸ਼ਨ) ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਏ ਗਏ ਜਿਲ੍ਹਾ ਯੋਜਨਾ ਬੋਰਡ ਮੋਗਾ ਦੇ ਚੇਅਰਮੈਨ ਹਰਮਨਜੀਤ ਸਿੰਘ ਦਿਦਾਰੇਵਾਲਾ 4 ਫਰਵਰੀ ਨੂੰ 11 ਵਜੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ , ਜੀ. ਟੀ. ਰੋਡ਼ ਮੋਗਾ ਵਿੱਖੇ ਆਪਣੇ ਔਹਦੇ ਦਾ ਕਾਰਜ ਭਾਰ ਸੰਭਾਲਣਗੇ।
Copyright © 2024, Sada Moga | Online Punjabi News
Designed and developed by Webitude Info