30 ਦਿਨ੍ਹਾਂ ਵਿੱਚ ਨਵਪ੍ਰੀਤ ਸਿੰਘ ਨੂੰ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ

ਮੋਗਾ, 19 ਜਨਵਰੀ (ਜਸ਼ਨ):ਕੌਰ ਇੰਮੀਗ੍ਰੇਸ਼ਨ ਮੋਗਾ ਨੇ  ਉਸ ਸਮੇਂ ਵੱਡੀ ਪੁਲਾਂਘ ਪੁਟੀ ਜਦੋਂ ਸੰਸਥਾ ਵਲੋਂ   ਜਲੰਧਰ ਜ਼ਿਲੇ ਦੇ ਪਿੰਡ ਨਵਾਂ ਕਿਲੇ ਦੇ  ਨਵਪ੍ਰੀਤ ਸਿੰਘ ਦਾ ਅੱਪਲਾਈ  ਕੀਤਾ   ਕੈਨੇਡਾ ਦਾ ਸਪਾਊਸ ਵੀਜ਼ਾ 30 ਦਿਨ੍ਹਾਂ ਵਿੱਚ ਮਨਜ਼ੂਰ ਹੋ ਗਿਆ ਹੈ। ‘ਕੌਰ ਇੰਮੀਗਰੇਸ਼ਨ’ ਦੀ ਐੱਮ ਡੀ ਮੈਡਮ ਕੁਲਵਿੰਦਰ ਕੌਰ ਨੇ ਦੱਸਿਆ  ਕਿ ਨਵਪ੍ਰੀਤ ਸਿੰਘ ਦੀ ਫਾਈਲ 12 ਦਸੰਬਰ 2022 ਨੂੰ ਲੱਗੀ ਸੀ ਅਤੇ 12 ਜਨਵਰੀ 2023 ਨੂੰ ਵੀਜ਼ਾ ਆ ਗਿਆ । ਨਵਪ੍ਰੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਕੈਨੇਡਾ ਦੇ ਸ਼ਹਿਰ Saskatchewan ‘ਚ Work Permit ‘ਤੇ ਹੈ। 
 ਨਵਪ੍ਰੀਤ ਸਿੰਘ ਨੇ 2008 ਵਿੱਚ +2 (Humanities) ਨਾਲ ਪਾਸ ਕੀਤੀ ਸੀ। ਇਸ ਤੋਂ ਬਾਅਦ ਉਸਨੇ 2009 ਵਿੱਚ ITI in Architectural Assistantship  ਕੀਤੀ ਤੇ 2012 ‘ਚ Civil Engineering ਦਾ Diploma ਤੇ 2015 ‘ਚ B.TECH ਕੀਤੀ । 
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਨਵਪ੍ਰੀਤ ਸਿੰਘ ਤੇ ਉਸਦੇ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ ਦਿਤੀਆਂ ਗਈਆਂ। ਐੱਮ ਡੀ ਮੈਡਮ ਕੁਲਵਿੰਦਰ ਕੌਰ ਨੇ ਦੱਸਿਆ ਕਿ ਕਨੇਡਾ, ਆਸਟ੍ਰੇਲੀਆ ਅਤੇ ਯੂ ਕੇ ਜਾਣ ਦੇ ਚਾਹਵਾਨ ਉਹਨਾਂ ਦੇ ਮੋਗਾ ਸਥਿਤ ‘ਕੌਰ ਇੰਮੀਗਰੇਸ਼ਨ’ ਦੇ ਦਫਤਰ ਆ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਜਾਂ ਫਿਰ ਵਟਸਐਪ (96928-00084 ਕੈਨੇਡਾ ਅਤੇ 96927-00084 ਅਸਟ੍ਰੇਲੀਆ ਅਤੇ ਯੂ ਕੇ) ਰਾਹੀਂ ਆਪਣੇ ਡਾਕੂਮੈਂਟ ਭੇਜ ਕੇ ਆਪਣੇ ਸ਼ੰਕੇ ਦੂਰ ਕਰ ਸਕਦੇ ਹਨ।