ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਨੇ ਇਨਵੇਸਟਰ ਨੂੰ 17 ਜਨਵਰੀ ਦਾ ਦਿੱਤਾ ਸੱਦਾ
ਮੋਗਾ, 16 ਜਨਵਰੀ(ਜਸ਼ਨ ) ਆਮ ਆਦਮੀ ਪਾਰਟੀ ਵੱਲੋਂ ਨਿਯੁਕਤ ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਵੱਲੋਂ ਨਗਰ ਸੁਧਾਰ ਟਰੱਸਟ ਦੀ ਵਿਕਾਸ ਸਕੀਮ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ ਨੇੜੇ ਬੱਸ ਸਟੈਂਡ ਮੋਗਾ ਦੀ ਬੇਹਤਰੀ ਲਈ 17 ਜਨਵਰੀ ਨੂੰ ਦੁਪਹਿਰ 12 ਵਜੇ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ ਵਿੱਚ ਹੀ ਬਣਿਆ ਦੁਕਾਨਾਂ ਦੇ ਅਲਾਟੀਆਂ ਜਾ ਕੋਈ ਚਾਹਵਾਨ ਖਰੀਦਦਾਰਾਂ ਨਾਲ ਮੀਟਿੰਗ ਰੱਖੀ ਗਈ ਹੈ। ਇਸ ਲਈ ਹਰ ਸੰਬੰਧਿਤ ਨੂੰ ਚੇਅਰਮੈਨ ਦੀਪਕ ਅਰੋੜਾ ਵੱਲੋਂ ਮੀਟਿੰਗ ਵਿੱਚ ਪਹੁੰਚਣ ਦਾ ਸੱਦਾ ਹੈ ਤਾਂ ਜੋ ਕੰਪਲੈਕਸ ਦੀ ਬੇਹਤਰੀ ਲਈ ਆਪਣੇ ਕੀਮਤੀ ਸੁਝਾਅ ਦੇ ਸਕਦੇ ਹਨ।