ਹਰਮਨਜੀਤ ਸਿੰਘ ਦਿਦਾਰੇਵਾਲਾ ਬਣੇ ਜਿਲ੍ਹਾ ਯੋਜਨਾ ਬੋਰਡ ਮੋਗਾ ਦੇ ਚੇਅਰਮੈਨ,ਆਪ ਆਗੂ ਵਧਾਈਆਂ ਦੇਣ ਪੁੱਜੇ

ਮੋਗਾ, 09 ਜਨਵਰੀ (ਜਸ਼ਨ )ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਦੇ ਪ੍ਰਧਾਨ ਹਰਮਨਜੀਤ ਸਿੰਘ ਦਿਦਾਰੇਵਾਲਾ ਨੂੰ ਆਮ ਆਦਮੀ ਪਾਰਟੀ ਨੇ ਮੋਗਾ ਪਲੈਨਿੰਗ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਸਮੇਂ ਸਮੇਂ ਤੇ ਪਾਰਟੀ ਆਪਣੇ ਮੇਹਨਤੀ ਵਲੰਟੀਅਰ  ਨੂੰ ਸਨਮਾਨ ਦੇ ਕੇ ਨਿਵਾਜਦੀ ਰਹੀ ਹੈ। ਉਸੇ ਕੜੀ ਦੇ ਤਹਿਤ ਜਿਲ੍ਹਾ ਪ੍ਰਧਾਨ ਮੋਗਾ ਨੂੰ ਮਾਨ ਸਰਕਾਰ ਨੇ ਪਲੈਨਿੰਗ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ । ਇਸ ਮੌਕੇ ਚੇਅਰਮੈਨ ਦੀਪਕ ਸਮਾਲਸਰ ,ਅਮਨ ਰੱਖੜਾ ,ਨਵਦੀਪ ਵਾਲੀਆ,ਤੇਜਿੰਦਰ ਬਰਾੜ,ਸੰਦੀਪ,ਦੀਪ ਦਾਰਾਪੁਰ,ਕਮਲ ਮੱਲ੍ਹੀ,ਪਿਆਰਾ ਸਿੰਘ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ,ਐਡਵੋਕੇਟ ਵਰਿੰਦਰ ਰੱਤੀਆਂ ਜ਼ਿਲ੍ਹਾ  ਪ੍ਰਧਾਨ ਲੀਗਲ ਸੈੱਲ, ਕੌਂਸਲਰ ਬਲਜੀਤ ਸਿੰਘ ਚਾਨੀ,ਕੌਂਸਲਰ ਸਰਬਜੀਤ ਕੌਰ, ਕੌਂਸਲਰ ਜਗਸੀਰ ਸਿੰਘ ਹੁੰਦਲ,ਕੌਂਸਲਰ ਕਿਰਨ ਹੁੰਦਲ, ਕੌਂਸਲਰ ਵਿਕਰਮਜੀਤ ਸਿੰਘ ਘਾਤੀ, ਤੇਜਿੰਦਰ ਬਰਾੜ ਖਜਾਨਚੀ,ਸੂਬਾਈ ਆਗੂ ਬਰਿੰਦਰ ਸ਼ਰਮਾ,ਬਲਜਿੰਦਰ ਸਿੰਘ ਗੋਰਾ ਖੁਖਰਾਣਾ,ਵੀਰ ਸਿੰਘ ਸੋਸ਼ਲ ਮੀਡੀਆ ਇੰਚਾਰਜ,ਰਵੀ ਗਿੱਲ ਜਿਲਾ ਪ੍ਰਧਾਨ ਯੂਥ ਵਿੰਗ, ਇਕੱਤਰ ਸਿੰਘ ਮਾਣੂਕੇ,ਪਰਮਜੀਤ ਸਿੰਘ ਬੁੱਟਰ,ਜੀਵਨ ਸਿੰਘ ਸੈਦੋਕੇ,ਗੁਰਜੰਟ ਸਿੰਘ ਚੂਹੜਚੱਕ,ਪ੍ਰੇਮ ਸਿੰਘ ਨਥੂਵਾਲਾ,ਗੁਰਪ੍ਰੀਤ ਸਿੰਘ ਥਰਾਜ,ਚਮਕੌਰ ਸਿੰਘ ਸਾਹੋਕੇ,ਮਨਜੀਤ ਸਿੰਘ ਰਾਜੇਆਣਾ,ਨਛੱਤਰ ਸਿੰਘ ਮੱਲ੍ਹੀ,ਅਮਨ ਪੰਡੋਰੀ,ਗੁਰਪ੍ਰੀਤ ਸਿੰਘ ਕੰਬੋਜ,ਬਲਦੇਵ ਸਿੰਘ ਬਲਖੰਡੀ,ਬਲਜਿੰਦਰ ਸਿੰਘ ਮਹਿਰੋਂ,ਸੁਖਦਰਸ਼ਨ ਸਿੰਘ ਦੌਧਰ,ਅਵਤਾਰ ਸਿੰਘ ਸੈਂਬੀ,ਕਮਲਜੀਤ ਕੌਰ,ਅਜੇ ਕਥੂਰੀਆ,ਗੁਰਪ੍ਰੀਤ ਸਿੰਘ ਭੱਜੀ,ਡਾ. ਬਲਵਿੰਦਰ ਗਿਰ ਦੀਨਾ ਸਾਹਿਬ, ਬਲਦੇਵ ਬਲਖੰਡੀ, ਅਮਿਤ ਪੁਰੀ, ਗੋਰਾ ਗਿੱਲ, ਰਿੰਪੀ ਮਿੱਤਲ, ਮਨਜੀਤ ਸਿੰਘ, ਗੁਰਪ੍ਰੀਤ ਮਨਚੰਦਾ, ਰਿੰਪੀ ਗਰੇਵਾਲ, ਸੋਨੀਆ ਢੰਡ, ਪੂਨਮ ਨਾਰੰਗ, ਰਾਜਾ ਮਾਨ, ਜਗਰੂਪ ਸਿੰਘ, ਨਛੱਤਰ ਸਿੰਘ, ਹਰਜਿੰਦਰ ਕੋਕਰੀ, ਮਿਲਾਪ ਸਿੰਘ, ਦੀਪਕ, ਹਰਜਿੰਦਰ ਮਿੰਦਾ, ਅੰਮਿ੍ਤਪਾਲ ਸਿੰਘ ਖ਼ਾਲਸਾ,ਗੁਰਵੰਤ ਸਿੰਘ ਸੋਸਣ ,ਗੁਰਮੁਖ ਸਿੰਘ,ਮਿਲਾਪ ਸਿੰਘ ,ਰਾਮੇਸ਼ ਕੁਮਾਰ,ਮੰਨੂ ਸ਼ਰਮਾ,ਗੁਰਪ੍ਰੀਤ ਸਿੰਘ,ਸੁਰਿੰਦਰ ਸਿੰਘ,ਨਿਸ਼ਾਨ ਸਿੰਘ,ਸੁੱਖਾ ਸਾਫੂਵਾਲਾ  ਆਦਿ ਨੇ  ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਜਿਲ੍ਹਾ ਮੋਗਾ ਦੇ ਪ੍ਰਧਾਨ ਹਰਮਨਜੀਤ ਸਿੰਘ ਦਿਦਾਰੇਵਾਲਾ  ਨੂੰ ਮੁਬਾਰਕਾਂ ਦਿੱਤੀਆਂ ਨੇ।