ਕੌਰ ਇੰਮੀਗਰੇਸ਼ਨ ਐਂਡ ਐਜੂਕੇਸ਼ਨ ਨੇ 29 ਦਿਨਾਂ ‘ਚ ਲਗਵਾਇਆ ਜਸਪ੍ਰੀਤ ਕੱਤਰੀ ਦਾ ਕੈਨੇਡਾ ਦਾ ਸਪਾਊਸ ਵੀਜ਼ਾ
ਮੋਗਾ, 2 ਜਨਵਰੀ (ਜਸ਼ਨ): :- ਓਲਡ ਕੋਰਟ ਰੋਡ ਮੇਨ ਬਜ਼ਾਰ ਮੋਗਾ ‘ਚ ਸਥਿਤ ਕੌਰ ਇੰਮੀਗਰੇਸ਼ਨ ਐਂਡ ਐਜੂਕੇਸ਼ਨ ਨੇ 29 ਦਿਨਾਂ ‘ਚ ਜਸਪ੍ਰੀਤ ਕੱਤਰੀ ਦਾ ਕੈਨੇਡਾ ਦਾ ਸਪਾਊਸ ਵੀਜ਼ਾ ਦਿਵਾ ਕੇ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਚੂਹੜਚੱਕ ਵਾਸੀ ਜਸਪ੍ਰੀਤ ਅਤੇ ਉਸ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਰ ਇੰਮੀਗਰੇਸ਼ਨ ਐਂਡ ਐਜੂਕੇਸ਼ਨ ਸੰਸਥਾ ਦੇ ਸੀ ਈ ਓ ਰਸ਼ਪਾਲ ਸੋਸਣ ਅਤੇ ਸੰਸਥਾ ਦੀ ਐੱਮ ਡੀ ਮੈਡਮ ਕੁਲਵਿੰਦਰ ਕੌਰ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦੀ ਪਤਨੀ ਇਸ਼ੂ ਅਗਸਤ ਵਿਚ ਕਨੇਡਾ ਗਈ ਸੀ । ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਨੇ ਜਸਪ੍ਰੀਤ ਦੀ ਫਾਈਲ 21 ਨਵੰਬਰ 2022 ਨੂੰ ਲਗਾਈ ਸੀ ਅਤੇ 29 ਦਿਨਾਂ ਵਿਚ ਉਸ ਦਾ ਵੀਜ਼ਾ ਲੱਗ ਕੇ ਆ ਗਿਆ ।
ਉਹਨਾਂ ਦੱਸਿਆ ਕਿ ਕਨੇਡਾ, ਆਸਟ੍ਰੇਲੀਆ ਅਤੇ ਯੂ ਕੇ ਜਾਣ ਦੇ ਚਾਹਵਾਨ ਉਹਨਾਂ ਦੇ ਮੋਗਾ ਸਥਿਤ ‘ਕੌਰ ਇੰਮੀਗਰੇਸ਼ਨ’ ਦੇ ਦਫਤਰ ਆ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਜਾਂ ਫਿਰ ਵਟਸਐਪ (96928-00084 ਕੈਨੇਡਾ ਅਤੇ 96927-00084 ਅਸਟ੍ਰੇਲੀਆ ਅਤੇ ਯੂ ਕੇ) ਰਾਹੀਂ ਆਪਣੇ ਡਾਕੂਮੈਂਟ ਭੇਜ ਕੇ ਆਪਣੇ ਸ਼ੰਕੇ ਦੂਰ ਕਰ ਸਕਦੇ ਹਨ।