ਸ਼ਹੀਦ ਭਗਤ ਸਿੰਘ ਚੌਂਕ ਵਿਖੇ ਲੱਖਾਂ ਦੀ ਕੀਮਤ ਨਾਲ ਲੱਗੀਆਂ ਟ੍ਰੈਫਿਕ ਲਾਈਟਾਂ ਚਿੱਟਾ ਹਾਥੀ,ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ,ਲੋਕਾਂ ਵੱਲੋਂ ਲਾਈਟਾਂ ਚਾਲੂ ਕਰਨ ਦੀ ਮੰਗ
ਬਾਘਾਪੁਰਾਣਾ,21 ਦਸੰਬਰ (ਰਾਜਿੰਦਰ ਸਿੰਘ ਕੋਟਲਾ)-ਸਥਾਨਕ ਸ਼ਹੀਦ ਸਿੰਘ ਭਗਤ ਸਿੰਘ ਵਿਖੇ ਚੌਕ ਵਿਖੇ ਲੱਖਾਂ ਦੀ ਕੀਮਤ ਨਾਲ ਲੱਗੀਆਂ ਟ੍ਰੈਫਿਕ ਲਾਈਟਾਂ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ।ਅਕਾਲੀ ਵਿਧਾਇਕ ਸਵ: ਸਾਧੂ ਸਿੰਘ ਰਾਜੇਆਣਾ ਦੀ ਕੋਸ਼ਿਸ਼ਾ ਸਦਕਾ ਬਾਘਾਪੁਰਾਣਾ ਚੌਂਕ ਨੂੰ ਖੁੱਲ੍ਹਾ ਕਰਕੇ ਲਾਵਾਯੀਆਂ ਗਈਆਂ ਲਾਈਟਾਂ ਜੋ ਕਿ ਹੁਣ ਸ਼ੋ ਪੀਸ ਹੀ ਬਣ ਕੇ ਰਹਿ ਗਈਆਂ ਹਨ ਜਦਕਿ ਲੋਕਾਂ ਨੂੰ ਲੰਘਣ-ਟੱਪਣ 'ਚ ਭਾਰੀ ਪ੍ਰੇਸਾਂਨੀ ਆ ਰਹੀ ਹੈ ਅਾਪ ਮੁਹਾਰ ਚਲਦਾ ਟ੍ਰੈਫਿਕ ਕੲੀ ਵਾਰ ੲਿੱਕ ਦੂਜੇ ਵਿੱਚ ਵੀ ਵਜਦਾ ਹੈ ਬੇਸ਼ੱਕ ਪੁਲੁਸ ਪ੍ਰਸਾਸ਼ਨ ਨੇ ਟ੍ਰੈਫਿਕ ਨੂੰ ਕੰਟਰੋਲ ਕਰਨ ਲੲੀ ਪੁਲਿਸ ਕਰਮਚਾਰੀ ਲਾੲੇ ਗੲੇ ਹਨ ਪਰ ਜਿਹੜਾ ਜੰਮ ਟ੍ਰੈਫਿਕ ਲਾੲੀਟਾਂ ਨੇ ਕਰਨਾ ਤੇ ਟ੍ਰੈਫਿਕ ਅਾਪਣੇ-ਅਾਪ ਕੰਟਰੋਲ ਹੋਣਾ ੳੁਹ ਕੰਮ ਟ੍ਰੈਫਿਕ ਕਰਮਚਾਰੀ ਨਹੀਨ ਕਰ ਸਕਦੇ ।ਲੋਕਲ ਵਾਹਨਾਂ ਤੋਂ ਬਿਨਾਂ ਲੁਧਿਅਾਣਾ-ਮੁਕਤਸਰ ਲੰਘਣ ਅਤੇ ਬਰਨਾਲ -ਫਿਰੋਜਪੁਰ ਲੰਘਣ ਚਾਲੇ ਵਾਹਨਾਂ ਨੂੰ ਵੀ ੲਿਸ ਚੌਂਕ ਵਿੱਚ ਦੀ ਹੀ ਗੁਜਰਨਾ ਪੈਂਦਾ ਹੈ ।ਲੋਕਾਂ ਨੇ ਡੀਸੀ ਮੋਗਾ ਤੋਂ ਮੰਗ ਕੀਤੀ ਕਿ ੳੁਹ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਲੱਗੀਅਾਂ ਟ੍ਰੈਫਿਕ ਲਾੲੀਟਾਂ ਤੁਰੰਤ ਕੀਤੀਅਅ ਜਾਣ ਤਾਂ ਜੋ ਕਿ ਵਾਹਣ ਚਾਲਕਾਂ ਨੂੰ ਅਾ ਰਹੀ ਮੁਸ਼ਕਲਾ ਤੋਂ ਨਿਜਾਤ ਮਿਲ ਸਕੇ ਅਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ।
ਜਦ ੲਿਸ ਸਬੰਧੀ ਕਾਰਜ ਸਾਥਕ ਅਫਸਰ ਨਾਲ ਗੱਲ ਕੀਤੀ ਤਾਂ ੳੁਨ੍ਹਾਂ ਕਿਹਾ ਕਿ ੲਿਹ ਟੋਲ ਰੋਡ ਵਾਲਿਅਾਂ ਦੇ ਅਧਿਕਾਰ ਖੇਤਰ 'ਚ ਅਾੳੁਂਦੀਅਾਂ ਹਨ।
ਜਦ ੲਿਸ ਸਬੰਧੀ ਟੋਲ ਕੰਪਨੀ ਦੇ ਮੇਨੇੇੈਜਰ ਖਾਂਨ ਨਾਲ ਗੱਲ ਕੀਤੀ ਤਾਂ ੳੁਨ੍ਹਾਂ ਕਿਹਾ ਿਕ ਕੰਪਨੀ ਨੇ ਪਿਛਲੇ ਸਮੇਂ ਚਾਲੂ ਕਰਵਾ ਦਿੱਤੀਅਾਂ ਸਨ ਪਰ ਨਗਰ ਕੌਸਲ ੲਿਸ ਦੀ ਸਾਂਭ ਸੰਭਾਲ ਤੇ ਮੰਨਟੇਨ ਨਹੀਂ ਕਰ ਸਕੀ।ਪਰ ਹੁਣ ਫਿਰ ਕੰਪਨੀ ਦਾ ੲਿੰਜਨੀਅਰ ਅਾਵੇਗਾ ਜੋ ੲਿਸ ਨੂੰ ਚਾਲੂ ਕਰਨ ਦਾ ਸਿਸਟਮ ਦੱਸੇਗਾ ਅਤੇ ੳੁਹ ਚਲਾੳੁਣ ਤੋਂ ਪਹਿਲਾ ਨਗਰ ਕੌਸਲ ਤੋਂ ਸਾਂਭ-ਸੰਭਾਲ ਦਾ ਜੁੰਮਾ ਲੈਣਗੇ।