‘ਕੌਰ ਇੰਮੀਗਰੇਸ਼ਨ’ ਸੰਸਥਾ ਦੇ ਸੁਹਿਰਦ ਯਤਨਾਂ ਸਦਕਾ 44 ਦਿਨ੍ਹਾਂ ਵਿੱਚ ਆਇਆ ਵੀਰਪਾਲ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ
ਮੋਗਾ, 29 ਨਵੰਬਰ (ਜਸ਼ਨ): ਵਿਦੇਸ਼ਾਂ ਵਿਚ ਪੜ੍ਹਾਈ ਕਰਨ ਅਤੇ ਉੱਥੇ ਜਾ ਕੇ ਸੈਟਲ ਹੋਣ ਦੇ ਚਾਹਵਾਨਾਂ ਦੇ ਵੀਜ਼ੇ ਲਗਵਾਉਣ ‘ਚ ਮਾਹਿਰ ਮੰਨੀ ਜਾਂਦੀ ਸੰਸਥਾ, ‘ਕੌਰ ਇੰਮੀਗਰੇਸ਼ਨ’ ਦੇ ਸੁਹਿਰਦ ਯਤਨਾਂ ਸਦਕਾ ਇਸ ਵਾਰ ਵੀਰਪਾਲ ਕੌਰ ਪੁੱਤਰੀ ਨਿਰਭੈ ਸਿੰਘ ਵਾਸੀ ਖੁਖਰਾਣਾ, ਦਾ ਸਟੂਡੈਂਟ ਵੀਜ਼ਾ 44 ਦਿਨ੍ਹਾਂ ਵਿੱਚ ਮਨਜ਼ੂਰ ਹੋ ਕੇ ਆਇਆ ਹੈ।
‘ਕੌਰ ਇੰਮੀਗਰੇਸ਼ਨ’ ਦੀ ਐੱਮ ਡੀ ਮੈਡਮ ਕੁਲਵਿੰਦਰ ਕੌਰ ਨੇ ਦੱਸਿਆ ਕਿ ਵੀਰਪਾਲ ਕੌਰ ਨੇ 2021 ‘ਚ +2 ਨਾਨ ਮੈਡੀਕਲ ਸਟਰੀਮ ਨਾਲ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਉਸਨੇ 6 ਮਹੀਨੇ ਦਾ ਡਿਪਲੋਮਾ ਇਨ ਅਕਾਊਂਟਿੰਗ ਐਂਡ ਫਾਇਨੈਂਸ ਕੀਤਾ ਸੀ। ਉਹਨਾਂ ਦੱਸਿਆ ਕਿ ਵੀਰਪਾਲ ਕੌਰ ਦੇ ਆਇਲਟਸ ‘ਚੋਂ ਓਵਰਆਲ 6.5 ਬੈਂਡ ਆਏ ਹਨ। ਉਹਨਾਂ ਦੱਸਿਆ ਕਿ ‘ਕੌਰ ਇੰਮੀਗਰੇਸ਼ਨ’ ਵੱਲੋਂ ਵੀਰਪਾਲ ਕੌਰ ਦੀ ਫਾਈਲ 20 ਸਤੰਬਰ 2022 ਨੂੰ ਲਗਾਈ ਗਈ ਸੀ ਅਤੇ 3 ਨਵੰਬਰ 2022 ਨੂੰ ਉਸਦਾ ਵੀਜ਼ਾ ਆ ਗਿਆ ਅਤੇ ਉਸ ਦਾ ਕੈਨੇਡਾ ਦੇ ਸ਼ਹਿਰ ਕੋਕੁਇਟਲਮ ਦੇ ਕਾਲਜ ’ਚ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਹੋਇਆ ਹੈ। ਐੱਮ ਡੀ ਮੈਡਮ ਕੁਲਵਿੰਦਰ ਕੌਰ ਨੇ ਦੱਸਿਆ ਕਿ ਵੀਰਪਾਲ ਕੌਰ ਦੇ ਭਰਾ ਹਰਪ੍ਰੀਤ ਸਿੰਘ ਖੋਸਾ ਦਾ ਸਪਾਊਸ ਵੀਜ਼ਾ ਵੀ ਉਹਨਾਂ ਦੀ ਸੰਸਥਾ ‘ਕੌਰ ਇੰਮੀਗਰੇਸ਼ਨ’ ਵੱਲੋਂ ਹੀ ਲਗਵਾਇਆ ਗਿਆ ਸੀ ।
ਉਹਨਾਂ ਦੱਸਿਆ ਕਿ ਕਨੇਡਾ, ਆਸਟ੍ਰੇਲੀਆ ਅਤੇ ਯੂ ਕੇ ਜਾਣ ਦੇ ਚਾਹਵਾਨ ਉਹਨਾਂ ਦੇ ਮੋਗਾ ਸਥਿਤ ‘ਕੌਰ ਇੰਮੀਗਰੇਸ਼ਨ’ ਦੇ ਦਫਤਰ ਆ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਜਾਂ ਫਿਰ ਵਟਸਐਪ (96928-00084 ਕੈਨੇਡਾ ਅਤੇ 96927-00084 ਅਸਟ੍ਰੇਲੀਆ ਅਤੇ ਯੂ ਕੇ) ਰਾਹੀਂ ਆਪਣੇ ਡਾਕੂਮੈਂਟ ਭੇਜ ਕੇ ਆਪਣੇ ਸ਼ੰਕੇ ਦੂਰ ਕਰ ਸਕਦੇ ਹਨ।