ਪ੍ਰਿੰਸੀਪਲ ਜਸਵੰਤ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ ,ਵੱਖ-ਵੱਖ ਆਗੂਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤਾ ਦੁੱਖ ਦਾ ਪ੍ਰਗਟਾਵਾ
ਜੈਤੋ (ਮਨਜੀਤ ਸਿੰਘ ਢੱਲਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਪ੍ਰਿੰਸੀਪਲ ਜਸਵੰਤ ਸਿੰਘ ਨੂੰ ਉਸ ਵਕਤ ਭਾਰੀ ਸਦਮਾ ਲੱਗਿਆ ਜਦ ਉਨ੍ਹਾਂ ਦੇ ਮਾਤਾ ਗੁਰਨਾਮ ਕੌਰ (90) ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲਾ, ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਕੁਮਾਰ ਗੋਇਲ, ਸੀਨੀਅਰ ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਮਾਸਟਰ ਲਖਵਿੰਦਰ ਸਿੰਘ, ਮਾਸਟਰ ਪ੍ਰਮੋਦ ਧੀਰ, ਸ਼੍ਰੋਮਣੀ ਅਕਾਲੀ ਦਲ ਹਲਕਾ ਜੈਤੋ ਦੇ ਇੰਚਾਰਜ ਸ : ਸੂਬਾ ਸਿੰਘ ਬਾਦਲ, ਅਕਾਲੀ ਦਲ (ਬਾਦਲ) ਪਾਰਟੀ ਦੇ ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਗੁਰਸੇਵਕ ਸਿੰਘ ਜੈਤੋ ਮੁੱਖ ਬੁਲਾਰਾ ਪੰਜਾਬ ਯੂਥ ਕਾਂਗਰਸ,
ਅਕਾਲੀ ਆਗੂ ਲਵਲੀ ਭੱਟੀ, ਆਪ ਆਗੂ ਸਤਪਾਲ ਡੋਡ, ਐਮ ਸੀ ਜੀਤੂ ਬਾਂਸਲ, ਧਨਜੀਤ ਸਿੰਘ ਧਨੀ ਵਿਰਕ ਚੇਅਰਮੈਨ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਸੁਰਜੀਤ ਸਿੰਘ ਬਾਬਾ,ਦਰਸ਼ਨ ਢਿੱਲਵਾਂ ਹਲਕਾ ਇਨਚਾਰਜ ਕਾਂਗਰਸ ਜੈਤੋ, ਤੁਲਸੀ ਰਾਮ ਬਾਂਸਲ ਕੌਸਲਰ,ਲਾਲਾ ਬਰਾੜ ਸਾਬਕਾ ਕੌਂਸਲਰ, ਐਮ ਸੀ ਤੁਲਸੀ ਬਾਂਸਲ, ਸਿਕੰਦਰ ਸਿੰਘ ਮੜ੍ਹਾਕ, ਡਾਕਟਰ ਵਰਿੰਦਰ ਕੁਮਾਰ ਜੈਤੋ, ਪ੍ਰੋ ਤਰਸੇਮ ਨਰੂਲਾ, ਹੈਪੀ, ਜਸਵਿੰਦਰ ਜੋਨੀ,ਬਾਬਾ ਕੁਲਵੰਤ ਚਿਸ਼ਤੀ, ਗੁਰਮੀਤ ਸਿੰਘ ਬਰਾੜ, ਬਾਬਾ ਕੁਲਵਿੰਦਰ ਚਿਸ਼ਤੀ,ਕੁਲਦੀਪ ਸਿੰਘ ਬਰਾੜ ਨਿਆਮੀਵਾਲਾ, ਆਪ ਆਗੂ ਹਰਪਾਲ ਢਿਲਵਾਂ, ਮੇਹਰ ਸਿੰਘ ਕਰੀਰਵਾਲੀ, ਸੀਨੀਅਰ ਕਾਂਗਰਸੀ ਆਗੂ ਸੰਦੀਪ ਰੋਮਾਣਾ ਅਜੀਤ ਸਿੰਘ, ਆਪ ਆਗੂ ਸੁਖਰੀਤ ਰੋਮਾਣਾ, ਜ਼ੈਲਦਾਰ ਜਸਵਿੰਦਰ ਸਿੰਘ, ਸੁਖਜੀਤ ਸਿੰਘ ਕੋਠੇ ਹਵਾਨਾ, ਅਵਤਾਰ ਸਿੰਘ ਚੈਨਾ, ਦਰਸ਼ਨ ਸਿੰਘ , ਲਛਮਣ ਸਿੰਘ ਸਰਪੰਚ ਲੰਭਵਾਲੀ, ਭਗਵੰਤ ਸਿੰਘ ਸਰਪੰਚ ਚੈਨਾ, ਰਾਜਾ ਚੈਨਾ, ਪ੍ਰਭਜਿੰਦਰ ਸਿੰਘ ਪ੍ਰਭੀ ਬਾਜਾਖਾਨਾ, ਡੀਸਰ ਸਿੰਘ ਸੁਰਘੂਰੀ, ਸੱਤਾ ਭਾਊ ਕਾਸਮ ਭੱਟੀ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਮਾਸਟਰ ਸੁਰਜੀਤ ਕਾਲੜਾ, ਮਾਸਟਰ ਜੋਸ਼ੀ. ਮਾਸਟਰ ਗੁਰਲਾਲ ਸਿੰਘ ,ਰੀਤੂ ਨਾਗਪਾਲ , ਸੰਦੀਪ ਜਿੰਦਲ ਬੰਟੀ,ਹਰਸੰਗੀਤ ਹੈਪੀ, ਸਤਪਾਲ ਜਿੰਦਲ, ਨਰੇਸ਼ ਜਿੰਦਲ,ਭੀਮ ਸੈਨ ਜਿੰਦਲ, ਦੀਪਕ ਨਾਗਪਾਲ, ਆਦਿ ਨੇ ਪ੍ਰਿੰਸੀਪਲ ਜਸਵੰਤ ਸਿੰਘ ਦੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ ਗਿਆ।