ਸਟੂਡੈਂਟ ਤੇ ਸਪਾਊਸ ਦੋਹਾਂ ਦਾ ਇਕੱਠਿਆਂ ਦਾ ਆਇਆ ਕੈਨੇਡਾ ਦਾ ਵੀਜ਼ਾ

ਮੋਗਾ , 15 ਨਵੰਬਰ (ਜਸ਼ਨ): :- ਕੌਰ ਇੰਮੀਗਰੇਸ਼ਨ ਦੇ ਮਿਹਨਤੀ ਸਟਾਫ਼ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਦੀ ਰਹਿਣ ਵਾਲੀ ਅਮਨਦੀਪ ਕੌਰ ਜੱਸਲ ਤੇ ਉਸਦੇ ਪਤੀ ਮਨਦੀਪ ਸਿੰਘ ਜੱਸਲ, ਦੋਹਾਂ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਪਰਿਵਾਰ ਨੂੰ ਜੋੜ ਕੇ ਰੱਖਣ ਦਾ ਸ਼ੁੱਭ ਕਾਰਜ ਕੀਤਾ ਹੈ । ਮਨਦੀਪ ਸਿੰਘ ਜੱਸਲ  ਨੇ ਵੀਜ਼ਾ ਪ੍ਰਾਪਤ ਕਰਨ ਉਪਰੰਤ ਦੱਸਿਆ ਕਿ ‘ਕੌਰ ਇੰਮੀਗਰੇਸ਼ਨ’ ਦੇ ਅੰਮ੍ਰਿਤਸਰ ਅਤੇ ਮੋਗਾ ਸਥਿਤ ਦਫਤਰ ਦੇ ਮਾਹਿਰ ਸਟਾਫ਼ ਵੱਲੋਂ ਸਟੂਡੈਂਟ ਜਾਂ ਸਟੂਡੈਂਟ ਸਪਾਊਸ ਵੀਜ਼ੇ ਸਫ਼ਲਤਾ ਪੂਰਵਕ ਲਗਵਾਏ ਜਾ  ਰਹੇ ਹਨ । 
 ਕੌਰ ਇੰਮੀਗਰੇਸ਼ਨ ਦੀ ਐੱਮ ਡੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਅਮਨਦੀਪ ਕੌਰ ਨੂੰ ਸਟੂਡੈਂਟ ਵੀਜ਼ਾ ਜਦਕਿ ਉਸਦੇ ਪਤੀ ਨੂੰ ਸਪਾਊਸ ਵੀਜ਼ਾ ਮਿਲਿਆ ਹੈ। ਉਹਨਾਂ ਦੱਸਿਆ ਕਿ ਦੋਹਾਂ ਦੀ ਫਾਈਲ 24 ਜੁਲਾਈ 2022 ਨੂੰ ਲਗਾਈ  ਸੀ ਅਤੇ 7 ਅਕਤੂਬਰ 2022 ਨੂੰ ਉਹਨਾਂ ਦਾ ਇਕੱਠਿਆਂ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ ਆ ਗਿਆ । ਉਹਨਾਂ ਦੱਸਆ ਕਿ ਅਮਨਦੀਪ ਕੌਰ ਦਾ ਕੈਨੇਡਾ ਦੇ ਵੈਨਕੂਵਰ ਸ਼ਹਿਰ ‘ਚ ਐੱਮ ਬੀ ਏ ਦੀ ਪੜ੍ਹਾਈ ਕਰਨ ਜਾ ਰਹੀ ਹੈ। ਕੌਰ ਇੰਮੀਗ੍ਰੇਸ਼ਨ ਦੀ ਸਮੁੱਚੀ ਟੀਮ ਨੇ ਅਮਨਦੀਪ ਕੌਰ ਤੇ ਮਨਦੀਪ ਸਿੰਘ ਨੂੰ ਵੀਜ਼ਾ ਆਉਣ ’ਤੇ ਬਹੁਤ-ਬਹੁਤ ਵਧਾਈ ਦਿੱਤੀ ਹੈ। 

ਕਨੇਡਾ, ਆਸਟ੍ਰੇਲੀਆ ਅਤੇ ਯੂ ਕੇ ਜਾਣ ਦੇ ਚਾਹਵਾਨ ਉਹਨਾਂ ਦੇ ਮੋਗਾ ਸਥਿਤ ‘ਕੌਰ ਇੰਮੀਗਰੇਸ਼ਨ’ ਦੇ ਦਫਤਰ ਆ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਜਾਂ ਫਿਰ ਵਟਸਐਪ (96928-00084 ਕੈਨੇਡਾ ਅਤੇ 96927-00084 ਅਸਟ੍ਰੇਲੀਆ ਅਤੇ ਯੂ ਕੇ) ਰਾਹੀਂ ਆਪਣੇ ਡਾਕੂਮੈਂਟ ਭੇਜ ਕੇ ਆਪਣੇ ਸ਼ੰਕੇ ਦੂਰ ਕਰ ਸਕਦੇ ਹਨ।