ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਵਾਉਣ ਵਾਲੀ ਇਕੋ-ਇਕ ਸੰਸਥਾ ‘ਕੌਰ ਇੰਮੀਗਰੇਸ਼ਨ’
ਮੋਗਾ, 3 ਨਵੰਬਰ (ਜਸ਼ਨ): ‘ਸਟੂਡੈਂਟ ਅਤੇ ਸਪਾਊਸ ਵੀਜ਼ਾ ਲਗਵਾਉਣ ‘ਚ ਮਾਹਿਰ ਸੰਸਥਾ ‘ਕੌਰ ਇੰਮੀਗਰੇਸ਼ਨ’ ਦੇ ਸੁਹਿਰਦ ਯਤਨਾਂ ਸਦਕਾ ਪਰਿਵਾਰਾਂ ਨੂੰ ਜੋੜਨ ਦਾ ਕੰਮ ਕੀਤਾ ਜਾ ਰਿਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ‘ਕੌਰ ਇੰਮੀਗਰੇਸ਼ਨ’ ਦੀ ਐੱਮ ਡੀ ਕੁਲਵਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਦੀ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਦੱਸਿਆ ਕਿ ‘ਕੌਰ ਇੰਮੀਗਰੇਸ਼ਨ’ ਦੇ ਅੰਮ੍ਰਿਤਸਰ ਅਤੇ ਮੋਗਾ ਸਥਿਤ ਦਫਤਰ ਦੇ ਮਾਹਿਰ ਸਟਾਫ਼ ਵੱਲੋਂ ਸਟੂਡੈਂਟ ਜਾਂ ਸਟੂਡੈਂਟ ਸਪਾਊਸ ਵੀਜ਼ੇ ਸਫ਼ਲਤਾ ਪੂਰਵਕ ਲਗਵਾਏ ਜਾ ਰਹੇ ਹਨ ਹੈ। ਉਹਨਾਂ ਦੱਸਿਆ ਕਿ ਕਨੇਡਾ, ਆਸਟ੍ਰੇਲੀਆ ਅਤੇ ਯੂ ਕੇ ਜਾਣ ਦੇ ਚਾਹਵਾਨ ਉਹਨਾਂ ਦੇ ਮੋਗਾ ਸਥਿਤ ‘ਕੌਰ ਇੰਮੀਗਰੇਸ਼ਨ’ ਦੇ ਦਫਤਰ ਆ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਜਾਂ ਫਿਰ ਵਟਸਐਪ (96928-00084 ਕੈਨੇਡਾ ਅਤੇ 96927-00084 ਅਸਟ੍ਰੇਲੀਆ ਅਤੇ ਯੂ ਕੇ) ਰਾਹੀਂ ਆਪਣੇ ਡਾਕੂਮੈਂਟ ਭੇਜ ਕੇ ਆਪਣੇ ਸ਼ੰਕੇ ਦੂਰ ਕਰ ਸਕਦੇ ਹਨ।
ਮੈਡਮ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਖੂਨ ਪਸੀਨੇ ਨਾਲ ਕੀਤੀ ਕਮਾਈ ਨਾਲ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਨ ਵਾਲੇ ਮਾਪਿਆਂ ਦਾ ਇਕ ਇਕ ਪੈਸਾ ਉਹਨਾਂ ਦੇ ਬੱਚਿਆਂ ਦਾ ਭਵਿੱਖ ਰੁਸ਼ਨਾਵੇਂ , ਇਸ ਲਈ ਉਹ ਖੁਦ ਪਾਰਦਸ਼ਤਾ ਨਾਲ ਜਾਣਕਾਰੀ ਲੈਣ ਆਉਂਦੇ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਹਨ।
ਉਹਨਾਂ ਦੱਸਿਆ ਕਿ ਪਿੰਡ ਢਡਿਆਲਾ, ਤਹਿ-ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਤੇ ਉਸਦੇ ਪਤੀ ਸਤਨਾਮ ਸਿੰਘ (ਨੂੰਹ ਤੇ ਪੁੱਤਰ ਕੁਲਬੀਰ ਸਿੰਘ ਤੇ ਪ੍ਰਵੀਨ ਕੌਰ) ਇਕੱਠਿਆਂ ਨੂੰ ਕੈਨੇਡਾ ਦਾ ਵੀਜ਼ਾ ਮਿਲਿਆ ਹੈ। ਸਿਮਰਨਜੀਤ ਕੌਰ ਨੂੰ ਸਟੂਡੈਂਟ ਵੀਜ਼ਾ ਮਿਲਿਆ ਹੈ ਤੇ ਉਸਦੇ ਪਤੀ ਨੂੰ ਸਪਾਊਸ ਵੀਜ਼ਾ ਮਿਲਿਆ ਹੈ। ਉਹਨਾਂ ਦੱਸਿਆ ਕਿ ਦੋਹਾਂ ਦੀ ਫਾਈਲ 19 ਜੁਲਾਈ 2022 ਨੂੰ ਲੱਗੀ ਸੀ ਅਤੇ 7 ਅਕਤੂਬਰ 2022 ਨੂੰ ਉਹਨਾਂ ਦਾ ਵੀਜ਼ਾ ਆ ਗਿਆ ਸੀ ।