ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਗੋਲਡਨ ਐਜੂਕੇਸ਼ਨਜ ਲਗਵਾ ਰਹੀ ਹੈ ਲਗਾਤਾਰ ਓਪਨ ਵਰਕ ਪਰਮਿਟ

ਮੋਗਾ,23 ਫਰਵਰੀ (ਜਸ਼ਨ): ਮੋਗਾ ਖਿੱਤੇ ਦੀ ਗੋਲਡਨ ਐਜੂਕੇਸ਼ਨਜ ਸੰਸਥਾ ਨੇ ਗੁਰਬਾਜ ਸਿੰਘ ਸਿੱਧੂ ਦਾ ਕੈਨੇਡਾ ਦਾ ਓਪਨ ਵਰਕ ਪਰਮਿਟ ਲਗਵਾ ਕੇ ਦਿੱਤਾ। ਇਸ ਦੌਰਾਨ ਗੁਰਬਾਜ ਸਿੰਘ ਨੇ ਖੁਸ਼ੀ ਜਾਹਿਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਨੇ ਔਪਨ ਪਰਮਿੰਟ ਦੇ ਕੇਸ ਲਗਵਾਉਣੇ ਯਾਂ ਜਿਨਾਂ ਦੇ ਕੇਸ ਰਿਫਿਉਜ ਹਨ ਉਹ ਇਕ ਵਾਰ ਗੋਲਡਨ ਐਜੂਕੇਸ਼ਨਜ ਜਰੂਰ ਆ ਕੇ ਮਿਲਣ। ਉਹਨਾਂ ਦਸਿਆ ਕਿ ਬਹੁਤ ਸਾਰੇ ਇਮਿਗਰੇਸ਼ਨਜ ਵਿਜਿਟ ਕਰਨ ਤੋਂ ਬਾਅਦ ਉਹਨਾਂ ਨੇ ਗੋਲਡਨ ਐਜੂਕੇੇਸ਼ਨਜ ਨਾਲ ਸੰਪਰਕ ਕਿਤਾ ਅਤੇ ਸੰਸਥਾ ਨੇ ਪਹਿਲ ਦੇ ਕੇ ਫਾਈਲ ਤਿਆਰ ਕੀਤੀ ਅਤੇ ਉਹਨਾਂ ਨੂੰ ਔਪਨ ਵਰਕ ਪਰਮਿਟ ਦਾ ਵੀਜਾ ਲੈਕੇ ਦਿਤਾ। ਇਸ ਦੌਰਾਨ ਐਮ.ਡੀ ਸੁਭਾਸ਼ ਪਲਤਾ ਡਾਇਰੈਕਟਰ ਅਮਿਤ ਪਲਤਾ ਡਾਇਰੈਕਟਰ ਰਮਨ ਅਰੋੜਾ ਅਤੇ ਸਟਾਫ ਮੈਂਬਰਸ ਨੇ ਗੁਰਬਾਜ ਸਿੰਘ ਸਿੱਧੂ ਨੂੰ ਵੀਜ਼ਾ ਸੌਂਪਦਿਆਂ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।