ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੀ ਬਰਸੀ ਸਮਾਗਮ ਸੰਪੂਰਨ, *ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦਾ ਕੀਤਾ ਧੰਨਵਾਦ*

ਮੋਗਾ 31  ਅਕਤੂਬਰ (ਜਸ਼ਨ ) ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੀ ਸਾਲਾਨਾ 23ਵੀਂ ਬਰਸੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਮਹਾਨ ਕੀਰਤਨ ਦਰਬਾਰ ਮਾਤਾ ਗਿਆਨ ਕੌਰ ਜੀ ਦੀ ਸਰਪ੍ਰਸਤੀ ਹੇਠ ਅੱਜ ਜੀ.ਟੀ.ਰੋਡ ਰੱਬ ਨਗਰ ਮੋਗਾ ਵਿਖੇ ਕਰਵਾਇਆ ਜਾ ਗਿਆ! ਜਿਸ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਸੰਤ ਗੁਰਦਿਆਲ ਸਿੰਘ ਟਾਂਡੇ ਵਾਲੇ,ਸੰਤ ਰਾਮ ਤੀਰਥ ਜੀ ਜਲਾਲ ਵਾਲੇ,ਸੰਤ ਗੁਰਮੀਤ ਸਿੰਘ ਖੋਸਿਆ ਵਾਲੇ, ਸੰਤ ਅਮਰਜੀਤ ਸਿੰਘ ਗਾਲਿਬ ਵਾਲੇ, ਰਬਾਬੀ ਲੋਪੋਂ ਵਾਲੇ, ਇਸਤਰੀ ਸਤਿਸੰਗ ਸਭਾ ਸਰਦਾਰ ਨਗਰ,ਸੰਤ ਕੁਲਦੀਪ ਸਿੰਘ ਸੇਖਾ,ਸੰਤ ਕਪਿਲ ਮੁਨੀ, ਅਤੇ ਉੱਚ ਕੋਟੀ ਦੇ ਸੰਤ ਮਹਾਂਪੁਰਸ਼ਾਂ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ! ਸਟੇਜ ਦੀ ਕਾਰਵਾਈ ਗਿ: ਭੁਪਿੰਦਰ ਸਿੰਘ ਨੇ ਬਾਖੂਬੀ ਨਿਭਾਈ! ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਿਆ! ਪ੍ਰਬੰਧਕ ਕਮੇਟੀ ਦੇ ਸੇਵਾਦਾਰ ਬਲਬੀਰ ਸਿੰਘ ਰਾਮੂੰਵਾਲੀਆ, ਭਰਪੂਰ ਸਿੰਘ ਕੰਡਾ,ਸੁਖਚਰਨ ਸਿੰਘ, ਦਲਜੀਤ ਸਿੰਘ ਲਵਲੀ ਅਤੇ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਦੇਸ਼ ਵਿਦੇਸ਼ ਦੀਆਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਆਇਆ ਸਖਸ਼ੀਅਤਾਂ ਵਿਧਾਇਕ ਹਰਜੋਤ ਕਮਲ,ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ,ਆਮ ਆਦਮੀ ਪਾਰਟੀ ਦੇ ਇੰਚਾਰਜ ਨਵਦੀਪ ਸੰਘਾ, ਰਣਵਿੰਦਰ ਸਿੰਘ ਪੱਪੂ ਸੀ.ਆਗੂ, ਚਰਨਜੀਤ ਸਿੰਘ ਝੰਡੇਆਣਾ ਪ੍ਰਧਾਨ, ਪ੍ਰਧਾਨ ਸੁਖਵਿੰਦਰ ਸਿੰਘ ਬਰਾੜ, ਚਮਕੌਰ ਸਿੰਘ ਭਿੰਡਰ, ਗਗਨਦੀਪ ਸਦਿਉੜਾ, ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ,ਹਨੀ ਮੰਗਾ, ਪ੍ਰਧਾਨ ਮਨਜੀਤ ਧੰਮੂ, ਸੁਖਚੈਨ ਸਿੰਘ ਰਾਮੂੰਵਾਲੀਆ, ਚੇਅਰਮੈਨ ਅਮਰਜੀਤ ਕਲੱਕਤਾ, ਹਰਨੇਕ ਸਿੰਘ ਰਾਮੂੰਵਾਲਾ, ਗੁਰਜੰਟ ਸਿੰਘ ਰਾਮੂੰਵਾਲੀਆ, ਕੁਲਦੀਪ ਸਿੰਘ ਬੱਸੀਆਂ,ਬਾਬਾ ਗੁਰਦੇਵ ਸਿੰਘ ਜੈਮਲਵਾਲਾ, ਕੌਂਸਲਰ ਭਾਰਤ ਭੂਸ਼ਨ,ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਹਰਜਿੰਦਰ ਸਿੰਘ ਰੋਡੇ,ਕੌਂਸਲਰ ਵਿਕਰਮਜੀਤ ਘਾਤੀ, ਮਨਜੀਤ ਸਿੰਘ ਮੁੰਬਈ, ਗੁਰਮੀਤ ਸਿੰਘ ਰਾਮੂੰਵਾਲੀਆ,ਖੇਮ ਸਿੰਘ, ਸਤਪਾਲ ਕੰਡਾ, ਗੁਰਲਾਲ ਸਿੰਘ ਸੋਨਾ,ਮਾਸਟਰ ਮਨਹੋਰ ਸਿੰਘ ਸੁਖਚਰਨ ਸਿੰਘ ਪਿੰਕਾ, ਹਰਜਸਪ੍ਰੀਤ ਸਿੰਘ, ਮਨਜਿੰਦਰ ਸਿੰਘ ਜਿੰਦਰ,ਹਨੀ ਮੰਗਾ, ਲੱਕੀ ਗਿੱਲ ਮਹਿੰਦਰ ਸਿੰਘ ਮਹਿਰੋਂ,ਮੇਜਰ ਸਿੰਘ ਕਨੇਡਾ, ਪ੍ਰਧਾਨ ਗੁਰਦੇਵ ਸਿੰਘ ਮਹਿਰੋਂ, ਬਲਤੇਜ ਮਹਿਰੋਂ, ਜਸਵਿੰਦਰ ਹਰਚੌਕਾ,ਮੇਜਰ ਸਿੰਘ, ਕੁਲਦੀਪ ਸਿੰਘ ਸ਼ਸੂਕ ਵਾਲੇ, ਕੁਲਦੀਪ ਸਿੰਘ ਟਿੰਮੀ, ਪ੍ਰੇਮ ਕੁਮਾਰ, ਬਾਬਾ ਫੂਲਾ ਸਿੰਘ, ਹਰਜੋਤ ਸਿੰਘ, ਹਰਮੀਤ ਸਿੰਘ, ਗੁਰਜਿੰਦਰ ਲੁਧਿਆਣਾ, ਬੇਅੰਤ ਸਿੰਘ ਔਗੜ,,ਰਾਜੂ ਜਗਰਾਉਂ,ਪਾਲੀ ਜਗਰਾਉਂ,ਹਰਜੀਤ ਸਿੰਘ, ਹਰਬੰਸ ਸਿੰਘ ਬੰਸੀ,ਭਾਨਾ, ਅਸ਼ੌਕ ਕੁਮਾਰ, ਗੁਰਦੀਪ ਸਿੰਘ, ਸਿੰਘ, ਗੁਰਜਿੰਦਰ ਧੰਮੂ, ਆਦਿ ਹਾਜ਼ਰ ਸਨ!