ਮੋਗਾ 'ਚ 106 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ

Tags: 

ਮੋਗਾ, 22 ਮਈ: (ਜਸ਼ਨ): ਸਰਕਾਰੀ ਹਸਪਤਾਲ ਵਿਚ ਤਾਇਨਾਤ ਜ਼ਿਲ੍ਹਾ ਮਾਸ ਮੀਡੀਆ ਅਫਸਰ  ਕ੍ਰਿਸ਼ਨਾ ਸ਼ਰਮਾ ਵਲੋਂ ਭੇਜੀ ਰਿਪੋਰਟ  ਮੁਤਾਬਿਕ  ਮੋਗਾ ਜ਼ਿਲ੍ਹੇ ਵਿੱਚ ਅੱਜ  106 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਨੇ।   ਮੋਗਾ  ਜ਼ਿਲ੍ਹੇ  ਵਿੱਚ 1007  ਕਰੋਨਾ ਦੇ ਐਕਟਿਵ ਮਰੀਜ਼ ਹੋ ਗਏ  ਹਨ।  ਜ਼ਿਲੇ ਵਿਚ ਹੁਣ ਤਕ 7623  ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਨੇ ਜਿਨਾਂ ਵਿਚੋਂ 6449 ਵਿਅਕਤੀ ਕਰੋਨਾਂ ਤੇ ਫਤਿਹ ਪਾ ਚੁਕੇ ਨੇ