ਪਿੰਡ ਬਿਲਾਸਪੁਰ ਦੇ ਸਮੂਹ ਸੰਗਤ ਅਤੇ ਐਨ ਆਰ ਆਈ ਵੀਰਾਂ ਵੱਲੋਂ ਟਿਕਰੀ ਬਾਰਡਰ ਤੇ ਲਗਾਇਆ ਮੈਡੀਕਲ ਕੈਂਪ

ਬਿਲਾਸਪੁਰ 31 ਦਸੰਬਰ (ਕੁਲਦੀਪ ਗੋਹਲ ,ਮਿੰਟੂ ਖੁਰਮੀ ):ਪਿੰਡ ਬਿਲਾਸਪੁਰ ਦੇ ਸਮੂਹ ਐਨ.ਆਰ.ਆਈ ਵੀਰਾਂ ਵੱਲੋਂ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਟਿੱਕਰੀ ਬਾਡਰ ਕਿਸਾਨ ਮੋਰਚਾ ਦਿੱਲੀ ਵਿਖੇ ਡਾ ਧਰਮਵੀਰ ਗਾਂਧੀ ਜੀ ਦਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦੌਰਾਨ ਦਿਲ ਦੇ ਮਰੀਜਾਂ ਅਤੇ ਜਰਨਲ ਬੀਮਾਰੀਆ ਦੇ ਮੀਰਜਾਂ ਦਾ ਚੈੱਕ ਅਪ ਅਤੇ ਟੈਸਟ ਕਰਕੇ ਮਰੀਜਾਂ ਨੂੰ ਮਹੀਨੇ ਮਹੀਨੇ ਦੀ ਦੀਵਾਈ ਦਿੱਤੀ ਗਈ,ਇੱਕ ਤਰ੍ਹਾਂ ਨਾਲ ਦੀਵਾਈਆ ਦਾ ਲੰਗਰ ਹੀ ਚਲਾਇਆ ਗਿਆ,ਡਾ ਧਰਮਵੀਰ ਗਾਂਧੀ ਵੱਲੋਂ ਮੋਦੀ ਸਰਕਾਰ ਨੂੰ ਬਹੁਤ ਲਾਣਤਾਂ ਦਿੱਤੀਆ ਗਈਆ,ਇਸ ਸਮੇਂ ਹਰਵੀਰ ਸਿੰਘ ਧਾਲੀਵਾਲ ਡੀ.ਪੀ,ਰਣਜੀਤ ਸਿੰਘ ਪੰਚ,ਜਰਨੈਲ ਸਿੰਘ, ਲੱਖੀ,ਗੋਪੀ,ਹਰਪ੍ਰੀਤ,ਤਾਰੀ,ਰਜਿੰਦਰ ਸਿੰਘ,ਗੁਰਮੀਤ ਸਿੰਘ, ਸਰੂਪਾ ਹਲਵਾਈ,ਲਾਡੀ,ਡਾ ਰਣਜੀਤ ਸਿੰਘ ਬਿਲਾਸਪੁਰ,ਮਨਪ੍ਰੀਤ ਧਾਲੀਵਾਲ,ਡਾ ਅਵਤਾਰ ਬਿਲਾਸਪੁਰ,ਬਲਜੀਤ ਸਿੰਘ,ਸੇਬ ਬਿਲਾਸਪੁਰ,ਇਕਬਾਲ ਸਿੰਘ ਗੋਪੀ,ਨਛੱਤਰ ਸਿੰਘ, ਬਿੰਦਰ ਸਿੰਘ ਸਾਬਕਾ ਪੰਚ,ਬੰਤ ਸਿੰਘ ਫੌਜੀ,ਮਲਕੀਤ ਸਿੰਘ ਫੌਜੀ,ਲਾਭ ਸਿੰਘ ਅਤੇ ਪਿੰਡ ਦੀ ਸੰਗਤ ਹਾਜਰ ਸੀ,ਡਾ ਧਰਮਵੀਰ ਗਾਂਧੀ ਜੀ ਅਤੇ ਹਰਵੀਰ ਸਿੰਘ ਧਾਲੀਵਾਲ ਡੀ.ਪੀ ਵੱਲੋਂ ਸਮੂਹ ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ ਗਿਆ ਜੋ ਕਿ ਇਸ ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਨਾਲ ਬਹੁਤ ਵੱਡੇ ਪੱਧਰ ਤੇ ਸਹਾਇਤਾ ਕਰ ਰਹੇ ਹਨ।


