ਲੇਖਕ ਤੇ ਹੋਰ ਜਥੇਬੰਦੀਆਂ ਵੱਲੋਂ ਟਾਂਡਾ ਬਲਾਤਕਾਰ ਦੀ ਨਿਖੇਧੀ

Tags: 

ਨਿਹਾਲ ਸਿੰਘ ਵਾਲਾ ,27 ਅਕਤੂਬਰ( ਪ੍ਰੋ:ਸੁਰਜੀਤ ਸਿੰਘ ਕਾਉਂਕੇ ): ਚੁੱਪ ਦੀ ਅਵਾਜ਼ ਗਰੱੁਪ,ਪੰਜਾਬੀ ਲੇਖਕ ਸਭਾਂ ਨਿਹਾਲ ਸਿੰਘ ਵਾਲਾ ਦੇ ਪ੍ਰਸ਼ੋਤਮ ਪੱਤੋ,ਰਾਜਵਿੰਦਰ ਰੌਂਤਾ,ਅਮਰਜੀਤ ਫ਼ੌਜੀ ਦੀਨਾ,ਵੀਰਪਾਲ ਕਮਲ ,ਸੁਤੰਤਰ ਰਾਏ ,ਗੁਰਦਾਸ ਰੀਣ ,ਸੁੱਖੀ ਸ਼ਾਂਤ ,ਪ੍ਰੋ ਬੇਅੰਤ ਕੌਰ,ਮੰਗਲਮੀਤ ,ਅਮਨ ਹਾਕਮਵਾਲਾ ,ਬੱਬੀ ਪੱਤੋ ਤੇ ਜਗਦੀਪ ਬੌਡੇ ਆਦਿ ਤੇ ਅਲਾਇੰਸ ਕਲੱਬ  ਦੇ ਡਾ ਹਰਗੁਰਪ੍ਰਤਾਪ ਸਿੰਘ,ਮਨਪ੍ਰੀਤ ਅਪੋਲੋ, ਡਾ ਸ਼ਿਵਦੇਵ ਤੇ ਸੱੁਖੀ ਭਾਗੀਕੇ ਪ੍ਰਧਾਨ ਨੇ ਦੱੁਖ ਪ੍ਰਗਟ ਕਰਦਿਆਂ ਦੋਸ਼ੀਆਂ ਨੂੰ ਜਲਦ ਤੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ।