ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਦੇ ਪਿਤਾ ਦੀ ਮੌਤ ’ਤੇ ਵੱਖ ਵੱਖ ਅਕਾਲੀ ਆਗੂਆਂ ਨੇ ਕੀਤਾ ਹਮਦਰਦੀ ਦਾ ਇਜ਼ਹਾਰ
ਮੋਗਾ,3 ਸਤੰਬਰ (ਜਸ਼ਨ) : ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਕਿਸਾਨ ਸੈੱਲ ਦੇ ਸੂਬਾ ਸਕੱਤਰ ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਅਤੇ ਚਰਨਜੀਤ ਸਿੰਘ ਮੈਂਬਰ ਬਲਾਕ ਸੰਮਤੀ ਦੇ ਪਿਤਾ ਸ. ਗੋਪਾਲ ਸਿੰਘ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਇਸ ਦੁੱਖ ਦੀ ਘੜੀ ਵਿਚ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ ,ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਨਗਰ ਕੌਂਸਲ ਕੋਟਈਸੇ ਖਾਂ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ,ਐੱਮ ਡੀ ਜਸਵੀਰ ਜੱਸੀ,ਪੀ ਏ ਗੁਰਜੰਟ ਸਿੰਘ ਰਾਮੂਵਾਲਾ,ਮਨਦੀਪ ਕੌਰ ਖੰਬੇ ਜ਼ਿਲ੍ਹਾ ਪ੍ਰਧਾਨ ਮੋਗਾ ਇਸਤਰੀ ਅਕਾਲੀ ਦਲ, ਡਾਇਰੈਕਟਰ ਬਲਤੇਜ ਸਿੰਘ ਘਲੋਟੀ,ਸਰਪੰਚ ਗੁਰਮੀਤ ਸਿੰਘ ਗਗੜਾ,ਸੋਨੀ ਲੋਪੋ,ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਮੇਲ ਸਿੰਘ ,ਮਨਜਿੰਦਰ ਸਿੰਘ ਬਾਬਾ,ਸਿਮਰਜੀਤ ਸਿੰਘ ਪ੍ਰਧਾਨ ਮਖੂ,ਨਗਰ ਕੌਂਸਲ ਪ੍ਰਧਾਨ ਅਮਨਦੀਪ ਸਿੰਘ,ਗੁਰਦੇਵ ਸਿੰਘ ਭੋਲਾ ਸਰਕਲ ਪ੍ਰਧਾਨ ਫਤਿਹਗੜ੍ਹ ਪੰਜਤੂਰ, ਜੋਗਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਤਿਹਗੜ੍ਹ ਪੰਜਤੂਰ, ਦਿਲਬਾਗ ਸਿੰਘ ਹੈਪੀ ਭੁੱਲਰ ਯੂਥ ਅਕਾਲੀ ਦਲ ਪ੍ਰਧਾਨ ਸਰਕਲ ਫਤਿਹਗੜ੍ਹ ਪੰਜਤੂਰ ,ਅਕਾਸ਼ਦੀਪ ਸੰਧੂ ਪ੍ਰਧਾਨ ਆਈ ਟੀ ਸੈੱਲ ,ਵਿਨੈ ਅਰੋੜਾ ਸਿਟੀ ਪ੍ਰਧਾਨ ਆਈ ਟੀ ਸੈੱਲਨਛੱਤਰ ਸਿੰਘ ਸਾਬਕਾ ਸਰਪੰਚ ਫਤਿਹਗੜ੍ਹ ਪੰਜਤੂਰ ,ਮਹਿੰਦਰ ਸਿੰਘ ਸਾਬਕਾ ਸਰਪੰਚ ਫਤਿਹਗੜ੍ਹ ਪੰਜਤੂਰ ,ਤਰਸੇਮ ਸਿੰਘ ਜੰਗ ਯੂਥ ਅਕਾਲੀ ਆਗੂ, ਗੁਰਜੀਤ ਸਿੰਘ ਖੰਭੇ ਯੂਥ ਅਕਾਲੀ ਆਗੂ, ਅਮਨਦੀਪ ਕੌਰ ਕੜਾਹੇ ਵਾਲਾ ਜਥੇਬੰਦਕ ਸਕੱਤਰ ਇਸਤਰੀ ਅਕਾਲੀ ਦਲ ਜ਼ਿਲ੍ਹਾ ਮੋਗਾ, ਗੁਰਨਾਮ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸਰਕਲ ਫਤਿਹਗੜ੍ਹ ਪੰਜਤੂਰ ,ਦਿਲਬਾਗ ਸਿੰਘ, ਨਿਸ਼ਾਨ ਸਿੰਘ ਮੂਸੇਵਾਲਾ ਯੂਥ ਅਕਾਲੀ ਪ੍ਰਧਾਨ, ਜੋਸਨ ਯੂਥ ਅਕਾਲੀ ਆਗੂ ,ਦਿਲਪ੍ਰੀਤ ਅਰੌੜਾ ਯੂਥ ਅਕਾਲੀ ਆਗੂ ,ਬਲਵੀਰ ਸਿੰਘ ਸੰਧੂ ,ਸੁੱਖ ਗਿੱਲ ਯੂਥ ਅਕਾਲੀ ਆਗੂ, ਗੁਰਚਰਨ ਸਿੰਘ ਲਲਿਹਾਂਦੀ ਸਾਬਕਾ ਸਰਪੰਚ ਕੜਾਹੇ ਵਾਲਾ, ਜਸਵੰਤ ਸਿੰਘ ਸੰਧੂ ਸਾਬਕਾ ਸਰਪੰਚ ਕੜਾਹੇ ਵਾਲਾ, ਜਸਵਿੰਦਰ ਸਿੰਘ ਸਰਾਂ ਜਰਨਲ ਸਕੱਤਰ ਸ੍ਰੋਮਣੀ ਅਕਾਲੀ ਦਲ ਸਰਕਲ ਫਤਿਹਗੜ੍ਹ ਪੰਜਤੂਰ, ਅਵਤਾਰ ਸਿੰਘ ਵਿਰਕ ,ਮੰਗਲ ਸਿੰਘ ਵਸਤੀ ਸ਼ਾਹ ਵਾਲਾ, ਰਾਜਵਿੰਦਰ ਸਿੰਘ ਕੜਾਹੇ ਵਾਲਾ ਪ੍ਰੈੱਸ ਸਕੱਤਰ ਸ੍ਰੋਮਣੀ ਅਕਾਲੀ ਦਲ ਸਰਕਲ ਫਤਿਹਗੜ੍ਹ ਪੰਜਤੂਰ ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ