ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਵਿੱਚੋਂ ਗੀਤ ਮੁਕਾਬਲੇ ਦਾ ਨਤੀਜਾ ਅੇੈਲਾਨਿਆ:,ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਕੇਸ਼ ਕੁਮਾਰ ਮੱਕੜ ਨੇ ਜੇਤੂਆਂ ਨੂੰ ਦਿੱਤੀ ਵਧਾਈ

 ਮੋਗਾ, 5 ਅਗਸਤ (ਜਸ਼ਨ) :  ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਵਿੱਚੋਂ ਗੀਤ ਮੁਕਾਬਲੇ  ਦਾ ਨਤੀਜਾ ਐਲਾਨ ਦਿੱਤਾ ਗਿਆ ਹੈ । ਜੇਤੂ ਵਿਦਿਆਰਥੀਆਂ,ਗਾਈਡ ਅਧਿਆਪਕਾਂ ,ਮਾਪਿਆਂ ਅਤੇ ਸਕੂਲ ਸਟਾਫ ਨੂੰ ਜਸਪਾਲ ਸਿੰਘ ਔਲਖ ਜ਼ਿਲ੍ਹਾ ਸਿੱਖਿਆ ਅਫਸਰ (ਸੈਸਿ) ਅਤੇ ਰਾਕੇਸ਼ ਕੁਮਾਰ ਮੱਕੜ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੇੈਸਿ) ਮੋਗਾ ਨੇ ਵਧਾਈ ਦਿੱਤੀ ਹੈ ।ਗੀਤ ਮੁਕਾਬਲੇ ਦੇ  ਨਤੀਜਿਆਂ ਬਾਰੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਸ. ਦਿਲਬਾਗ ਸਿੰਘ ਬਰਾੜ ਨੋਡਲ ਅਫਸਰ ਮੋਗਾ ਨੇ ਦੱਸਿਆ ਕਿ ਮਿਡਲ ਵਰਗ ਵਿੱਚ ਬਲਾਕ ਬਾਘਾਪੁਰਾਣਾ ਤੋਂ ਜੈਸਮੀਨ ਕੌਰ ਸਸਸਸ ਸਮਾਲਸਰ ਫਸਟ ਪੁਜੀਸ਼ਨ ਅਤੇ ਹਿੰਦਪਾਲ ਕੌਰ ਸਕੰਸਸਸ ਰੋਡੇ ਸੈਕਿੰਡ ਪੁਜੀਸ਼ਨ  , ਬਲਾਕ ਧਰਮਕੋਟ 1 ਤੋਂ ਗੁਰਮੀਤ ਕੌਰ ਸਮਿਸ ਕੋੋਕਰੀ ਵਹਿਣੀਵਾਲ ਫਸਟ  ਅਤੇ ਗੁਰਪਿੰਦਰ ਸਿੰਘ ਸਸਸਸ ਕੈੈਲਾ ਸੈਕਿੰਡ , ਬਲਾਕ ਧਰਮਕੋਟ 2 ਤੋਂ ਕਰਨਦੀਪ ਕੌਰ ਸਹਸ ਮਨਾਵਾਂ  ਫਸਟ ਅਤੇ ਮਨਪ੍ਰੀਤ ਕੌਰ ਸਹਸ ਬਹਿਰਾਮ ਕੇੇ ਸੈਕਿੰਡ, ਬਲਾਕ ਮੋਗਾ 1 ਤੋਂ ਜਸਲੀਨ ਬੇਗਮ ਸਸਸਸ ਰੌਲੀ ਫਸਟ ਅਤੇ ਸੁਖਮਨਜੀਤ ਕੌਰ ਸਕੰਸਸਸ ਚੜਿੱਕ ਸੈਕਿੰਡ, ਬਲਾਕ ਮੋਗਾ 2 ਤੋਂ ਸਮੀਰ ਅਲੀ ਸਹਸ ਛੋਟਾ ਘਰ ਫਸਟ ਅਤੇ ਬਰਕਤ ਮਸੀਹ ਸਸਸਸ ਸਲੀਣਾ ਸੈਕਿੰਡ, ਬਲਾਕ ਨਿਹਾਲ ਸਿੰਘ ਵਾਲਾ ਤੋਂ ਨਵਜੋਤ ਕੌਰ ਅਟਵਾਲ ਸਹਸ ਕੁੱਸਾ ਫਸਟ ਅਤੇ ਜੋਬਨਪ੍ਰੀਤ ਕੌਰ ਸਹਸ ਦੀਨਾ ਸੈਕਿੰਡ, ਸੇੈਕੰਡਰੀ ਵਰਗ ਵਿੱਚ ਬਲਾਕ ਬਾਘਾਪੁਰਾਣਾ ਤੋਂ ਸ਼ਰਨਜੀਤ ਕੌਰ ਸਸਸਸ ਸਮਾਲਸਰ ਫਸਟ ਪੁਜੀਸ਼ਨ ਅਤੇ ਅਨਮੋਲਪ੍ਰੀਤ ਸਿੰਘ ਘੋਲੀਆ ਸੈਕਿੰਡ ਪੁਜੀਸ਼ਨ  , ਬਲਾਕ ਧਰਮਕੋਟ 1 ਤੋਂ ਸ਼ਕੀਨਾ ਸਸਸਸ ਕਪੂਰੇ ਫਸਟ  ਅਤੇ ਬਿੱਟੂ ਸਿੰਘ ਸਸਸਸ ਭਿੰਡਰ ਕਲਾਂ ਸੈਕਿੰਡ , ਬਲਾਕ ਧਰਮਕੋਟ 2 ਤੋਂ ਸੰਦੀਪ ਕੌਰ ਸਹਸ ਲੁਹਾਰਾ  ਫਸਟ ਅਤੇ ਗੁਰਵੀਰ ਤਰੰਨਮ ਸਹਸ ਲੁਹਾਰਾ ਸੈਕਿੰਡ, ਬਲਾਕ ਮੋਗਾ 1 ਤੋਂ ਕਮਲਜੀਤ ਕੌਰ ਸਸਸਸ ਝੰਡੇਵਾਲਾ ਫਸਟ ਅਤੇ ਦਿਲਪ੍ਰੀਤ ਸਿੰਘ ਸਹਸ ਲੜਕੇ ਚੜਿੱਕ ਸੈਕਿੰਡ, ਬਲਾਕ ਮੋਗਾ 2 ਤੋਂ ਯਾਦਵਿੰਦਰ ਸਿੰਘ ਸਹਸ ਡਗਰੂ ਫਸਟ ਅਤੇ ਬਲਕਰਨ ਸਿੰਘ ਝੰਡੇਆਣਾ ਪੱਛਮੀ ਸੈਕਿੰਡ ਅਤੇ ਹਰਮਨਦੀਪ ਸਿੰਘ ਸਸਸਸ ਸਲੀਣਾ ਸੈਕਿੰਡ, ਬਲਾਕ ਨਿਹਾਲ ਸਿੰਘ ਵਾਲਾ ਤੋਂ ਅਜੈਦੀਪ ਸਿੰਘ ਸਸਸਸ ਰਾਮਾ ਫਸਟ ਅਤੇ ਹਰਮਨਦੀਪ ਸਿੰਘ ਸਸਸਸ ਬੌਡੇ ਸੈਕਿੰਡ ਰਹੇ।ਇਸੇ ਤਰ੍ਹਾਂ ਵਿਸ਼ੇਸ ਲੋੜਾਂ ਵਾਲੇ ਵਿਦਿਆਰਥੀਆਂ ਵਿੱਚੋਂ ਮਿਡਲ ਵਰਗ ਬਲਾਕ ਧਰਮਕੋਟ-1 ਤੋਂ ਅਵਤਾਰ ਸਿੰਘ ਸਹਸ ਅੰਮੀਵਾਲਾ ਫਸਟ ਹਰਮਨਦੀਪ ਸਿੰਘ ਸਸਸਸ ਸਲੀਣਾ ਸੈਕਿੰਡ, ਸੈਕੰਡਰੀ ਵਰਗ ਬਲਾਕ ਬਲਾਕ ਬਾਘਾਪੁਰਾਣਾ ਤੋਂ ਨਵੂ ਸਸਸਸ ਠੱਠੀ ਭਾਈ ਫਸਟ ਅਤੇ ਸੈਕੰਡਰੀ ਵਰਗ ਬਲਾਕ ਧਰਮਕੋਟ 2 ਤੋਂ ਜਸਕਰਨ ਸਿੰਘ ਸਸਸਸ ਘਲੋਟੀ ਫਸਟ ਰਹੇ।  ਜੇਤੂ ਵਿਦਿਆਰਥੀਆਂ,ਗਾਈਡ ਅਧਿਆਪਕਾਂ ,ਮਾਪਿਆਂ ਅਤੇ ਸਕੂਲ ਸਟਾਫ ਨੂੰ ਜਸਪਾਲ ਸਿੰਘ ਔਲਖ ਜ਼ਿਲ੍ਹਾ ਸਿੱਖਿਆ ਅਫਸਰਫਸਟ (ਸੈਸਿ) ਅਤੇ ਰਾਕੇਸ਼ ਕੁਮਾਰ ਮੱਕੜ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੇੈਸਿ) ਮੋਗਾ ਨੇ  ਸਕੂਲ ਮੁਖੀਆਂ ਨੂੰ ਕਿਹਾ  ਕਿ  ਮਿਤੀ 3.8.2020 ਤੋਂ ਸ਼ੁਰੂ ਹੋ ਚੁੱਕੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ