ਮੋਗਾ ਸ਼ਹਿਰ ਦੀ ਹਦੂਦ ਅੰਦਰ ਸੁੱਕਰਵਾਰ,ਸ਼ਨੀਵਾਰ ਨੂੰ ਖੁੱਲ੍ਹਣ ਵਾਲੇ ਕਰਿਆਨਾ ਸਟੋਰਾਂ ਦੀ ਸੂਚੀ ਕੀਤੀ ਜਾਰੀ

ਮੋਗਾ 21 ਅਪ੍ਰੈਲ:( ਤੇਜਿੰਦਰ ਸਿੰਘ ਜਸ਼ਨ ): ਜ਼ਿਲ੍ਹਾ ਮੈਜਿਸਟ੍ਰ਼ੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀੰ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਈਰਸ ਦੇ ਪ੍ਰਭਾਵ ਨੂੰ ਘਟਾਉਣ ਅਤੇ ਇਸ ਨੂੰ ਫੈਲਣ ਤੋ ਰੋਕਣ ਲਈ ਜ਼ਿਲ੍ਹੇ ਵਿੱਚ ਕਰਫਿਊ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਲਗਾਤਾਰਤਾ ਵਿੱਚ ਮੋਗਾ ਸ਼ਹਿਰ ਮੋਗਾ ਦੀ ਹਦੂਦ ਕਰਿਆਨੇ ਦੀਆਂ ਦੁਕਾਨਾਂ ਨੂੰ ਹਫ਼ਤੇ ਦੇ ਦਿਨਾਂ ਵਾਈਜ਼ (ਹਫ਼ਤੇ ਦੇ ਦੋ ਦੋ ਦਿਨ ਇੱਕ ਦੁਕਾਨ)  ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਘਰਾਂ ਵਿੱਚ ਹੋਮ ਡਲੀਵਰੀ ਰਾਹੀ ਸਮਾਨ ਵੇਚਣ ਲਈ ਮਨਜੂਰੀ ਦਿੱਤੀ ਗਈ ਹੈ। ਉਨ੍ਹਾ ਕਿਹਾ ਕਿ ਇਹ ਦੁਕਾਨਦਾਰ ਕਿਸੇ ਵੀ ਗ੍ਰਾਹਕ ਨੂੰ ਦੁਕਾਨ ਤੇ ਸਿੱਧਾ ਸਮਾਨ ਨਹੀਂ ਵੇਚਣਗੇ।ਜ਼ਿਲ੍ਹਾ ਮੇੈਜਿਸਟ੍ਰੇਟ ਨੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਫ਼ਤੇ ਦੇ ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਖੁੱਲ੍ਹਣ ਵਾਲੇ ਕਰਿਆਨਾ ਸਟੋਰਾਂ ਦੀ ਸੂਚੀ ਵਿ਼ੱਚ ਆਰ.ਐਸ.ਜਨਰਲ ਸਟੋਰ ਸ਼ਹੀਦ ਭਗਤ ਸਿੰਘ ਨਗਰ 95921-61513 ਸ਼ੁਕਰਵਾਰ,ਸ਼ਨੀਵਾਰ ਧਰਮਪਾਲ ਦੀ ਹੱਟੀ ਸਾਧਾ ਵਾਲੀ ਬਸਤੀ 98145-27458 ਸ਼ੁਕਰਵਾਰ, ਸ਼ਨੀਵਾਰ ਜਤਿੰਦਰ ਕੁਮਾਰ ਵਿਨੋਦ ਕੁਮਾਰ ਸਰਦਾਰ ਨਗਰ, ਗਿੱਲ ਰੋਡ, 98147-95724,ਇਜੀ ਡੇ 9, ਨਿਊ ਟਾਊਨ  98145-94616 ਰਾਜੂ ਕਰਿਆਨਾ ਸਟੋਰ ਅਕਾਲਸਰ ਰੋਡ ਐਸ. ਕੇ ਪਰਵਿਜਨ ਸਟੋਰ ਨੇੜੇ ਦੇਵ ਹੋਟਲ 96466-80270 ਸ਼ਕਤੀ ਸੁਪਰ ਸਟੋਰ, ਨੇੜੇ ਫਿਨਲੈਂਡੀਆ ਹੋਟਲ 98143-74585 ਪ੍ਰਕਾਸ਼ ਦੀ ਹੱਟੀ ਰੇਲਵੇ ਰੋਡ ਮੋਗਾ 95924-48648 ਬਾਂਸਲ ਕਰਿਆਣਾ ਸਟੋਰ ਨੇੜੇ ਚੁੰਗੀ ਨੰ: 3 98144-81681 ਛਿੰਦੇ ਦੀ ਹੱਟੀ ਭੀਮ ਨਗਰ ਕੈਂਪ 99148-03007 ਭਾਈ ਰੂਪ ਚੰਦ ਕਰਿਆਨਾ ਸਟੋਰ ਨਾਨਕ ਪੁਰਾ ਮੋਹਲਾ 78883-75593 ਨਵੀਨ ਕੁਮਾਰ ਕਰਿਆਨਾ ਸਟੋਰ ਨਵੀਂ ਦਾਣਾ ਮੰਡੀ ਰਾਜ ਕੁਮਾਰ ਕਰਿਆਨਾ ਸਟੋਰ ਨਵੀਂ ਦਾਣਾ ਮੰਡੀ 98552-31813 ਸੂਦ ਕਰਿਆਣਾ ਸਟੋਰ ਫੋਕਲ ਪੁਆਇੰਟ 62803-80997 ਏਕਜੋਤ ਟਰੇਡਰਜ਼ ਫੋਕਲ ਪੋਆਇੰਟ 98157-74842 ਗੁਰੂ ਨਾਨਕ ਕਰਿਆਨਾ ਸਟੋਰ ਦੋਸਾਂਝ ਰੋਡ 98888-41446 ਬੱਬੀ ਜਨਰਲ, ਸਟੋਰ ਦਸ਼ਹੇਰਾ ਗਰਾਉਂਡ 90414-21021 ਅਨੁ ਵਰੈਟੀ ਸਟੋਰ ਦੱਤ ਰੋਡ, ਮੰਦਰ ਵਾਲੀ ਗਲੀ 79862-97267 ਵੇਦ ਕਰਿਆਨਾ ਸਟੋਰ ਕੈਂਪ, ਮੋਗਾ 98158-95204 ਸੱਚਦੇਵਾ ਕਰਿਆਨਾ ਸਟੋਰ ਨਿਗਾਹਾ ਰੋਡ 98553-34917 ਧਿਆਨ ਦੀ ਹੱਟੀ ਆਰਿਆ ਸਕੂਲ ਰੋਡ 98761-51353 ਬ੍ਰਿਜ ਲਾਲ ਤਿਲਕ ਰਾਜ ਬ੍ਰਿਜ ਲਾਲ ਤਿਲਕ ਰਾਜ ਨਿਊ ਟਾਊਨ 98144-25530 ਸ਼ੁਕਰਵਾਰ,ਸ਼ਨੀਵਾਰ ਮਾਰਕਫੈੱਡ ਅਤੇ ਵੇਰਕਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ 85569-81866 ਪਾਲੂ ਰਾਮ ਮੋਤੀ ਲਾਲ ਨੇੜੇ ਸਿਵਲ ਹਸਪਤਾਲ 98774-73176 ਕੇਸ਼ਵ ਕਰਿਆਨਾ ਸਟੋਰ ਗਿੱਲ ਰੋਡ 93573-30002 ਪ੍ਰੇਮ ਚੰਦ ਪ੍ਰਦੀਪ ਕੁਮਾਰ ਵਿਸ਼ਕਰਮਾ ਨਗਰ 94177-85342 ਢਿੱਲੋ ਸੇਲਜ਼ ਪੁਰਾਣੀ ਦਾਣਾ ਮੰਡੀ 98801-00001 ਪੰਜਾਬ ਸਪਾਈਸ ਲੈਂਡ ਪੁਰਾਣੀ ਦਾਣਾ ਮੰਡੀ 70092-65781 ਰਣਜੀਤ ਰਾਏ ਐਂਡ ਸੰਨਜ ਪੁਰਾਣੀ ਦਾਣਾ ਮੰਡੀ 97807-64325 ਵੇਦ ਪ੍ਰਕਾਸ਼ ਸੁਸ਼ੀਲ ਕੁਮਾਰ ਪੁਰਾਣੀ ਦਾਣਾ ਮੰਡੀ 94643-83660 ਕੇ.ਐਲ.ਐਂਡ ਸੰਨਜ਼ ਪੁਰਾਣੀ ਦਾਣਾ ਮੰਡੀ, 94648-05591 ਮਿੱਲਕ ਬਾਰ ਪੁਰਾਣੀ ਕਚਿਹਰੀ ਰੋਡ 95925-07500 ਮੋਨੀ ਕਰਿਆਨਾ ਸਟੋਰ ਭੀਮ ਨਗਰ ਕੈਂਪ 98143-30157 ਹਰੀਸ਼ ਦੀ ਹੱਟੀ ਪਹਾੜਾ ਸਿੰਘ ਚੌਂਕ 99149-96955 ਮਾਸਟਰ ਦੀ ਹੱਟੀ ਪ੍ਰੇਮ ਨਗਰ 80542-00742 ਸੁਭਾਸ਼ ਚੰਦਰ ਸਤੀਸ਼ ਕੁਮਾਰ ਗੁਰੂ ਨਾਨਕ ਮਾਰਕੀਟ 98887-35299 ਆਨੰਦ ਵੇਰਾਇਟੀ ਸਟੋਰ ਦੋਸਾਂਝ ਰੋਡ 98887-70994 ਗਰੋਵਰ ਡਿਸਟ੍ਰੀਬਿਊਟਰ ਪੁਰਾਣੀ ਦਾਣਾ ਮੰਡੀ 99153-22003 ਦਰਸ਼ਨ ਇੰਟਰਪ੍ਰਾਈਜ ਕੈਂਪ ਰੋਡ ਮੋਗਾ 98141-92398 ਲੇਖ ਰਾਮ ਓਮ ਪ੍ਰਕਾਸ਼ ਮੋਗਾ ਮੰਡੀ 98147-29013 ਦਰਸ਼ਨ ਕਰਿਆਨਾ ਸਟੋਰ ਮੋਗਾ 94171-55056 ਗੋਇਲ ਇੰਟਰਪ੍ਰਾਈਜ਼ ਫੌਜੀ ਮਾਰਕੀਟ 98039-00086 ਮਨਚੰਦਾ ਕਰਿਆਨਾ ਸਟੋਰ ਮੋਗਾ 94632-13009 ਕਲਿਆਨ ਦੀ ਹੱਟੀ ਮੰਡੀ ਗੇਟ ਨੰ: 6 98727-24512 ਸ੍ਰੀ ਬਾਲਾ ਜੀ ਜਨਰਲ ਸਟੋਰ ਮੁਹੱਲਾ ਕਿਸ਼ਨਪੁਰਾ 70092-84667 ਰਤਨ ਲਾਲ ਕਪਿਲ ਕੁਮਾਰ ਮੇਨ ਬਜ਼ਾਰ 62393-46272 ਸ਼ਿਵ ਸ਼ਕਤੀ ਕਰਿਆਨਾ ਸਟੋਰ ਵੇਂਦਾਤ ਨਗਰ 94176-70682 ਦਰਸ਼ਨ ਕਰਿਆਨਾ ਸਟੋਰ ਚੂੰਗੀ ਨੰ: 3 98880-53356 ਚਾਵਲਾ ਕਰਿਆਨਾ ਸਟੋਰ ਚੌਂਕ ਸ਼ੇਖਾ 95928-00393 ਚਰਨ ਰਾਮ ਮੁਕੇਸ਼ ਕੁਮਾਰ ਗੂਰੁ ਨਾਨਕ ਮਾਰਕੀਟ 94175-54896 ਦੀਪੂ ਕਰਿਆਣਾ ਸਟੋਰ ਵਾਲਮੀਕੀ ਕਲੋਨੀ 94633-44003 ਦਾਦੀ ਮਾਂ ਸਟੋਰ ਬੈਂਕ ਕਲੋਨੀ, ,ਮੋਗਾ 94631-00468 ਮੁਨਸ਼ੀ ਰਾਮ ਰਾਮ ਪਾਲ ਗੋਧੇਵਾਲਾ, ਧਰਮ ਸਿੰਘ ਨਗਰ, 98154-91285 ਬਾਂਸਲ ਟੀ ਟ੍ਰੇਡਰਜ਼ ਗਾਂਧੀ ਰੋਡ 98771-17298 ਸੂਰਜ ਭਾਨ ਵਿਜੈ ਕੁਮਾਰ ਰਾਮ ਗੰਜ 98881-04300 ਅਰੋੜਾ ਕਨਫੈਕਸ਼ਰੀ ਅਤੇ ਕਰਿਆਨਾ ਰਾਮ ਗੰਜ 94653-06603 ਛਾਬੜਾ ਟ੍ਰੇਡਿੰਗ ਕੰਪਨੀ ਗੁਰੂ ਰਾਮਦਾਸ ਨਗਰ 95923-09000 ਚਾਨਣ ਰਾਮ ਮੁਕੇਸ਼ ਕੁਮਾਰ ਗੁਰੂ ਨਾਨਕ ਮਾਰਕੀਟ 94175-54896 ਹੰਸ ਰਾਜ ਕੇਵਲ ਕ੍ਰਿਸ਼ਨ ਗੁਰੂ ਨਾਨਕ ਮਾਰਕੀਟ 98145-06500 ਸ੍ਰੀ ਨੰਗਲੀ ਕਰਿਆਨਾ ਸਟੋਰ ਗੁਰੂ ਨਾਨਕ ਮਾਰਕੀਟ 90415-19147 ਆਨੰਦ ਜਨਰਲ ਸਟੋਰ ਸਾਹਮਣੇ ਕਮੇਟੀ ਘਰ 62830-04844 ਜਸਪਾਲ ਕਰਿਆਨਾ ਸਟੋਰ ਬੁੱਕਣ ਵਾਲਾ ਰੋਡ 94641-07245 ਵਜੀਰ ਕਰਿਆਨਾ ਸਟੋਰ ਬੇਦੀ ਨਗਰ 98145-79397 ਮਨੋਹਰ ਦੀ ਹੱਟੀ ਰਾਮਗੰਜ ਮੰਡੀ, ਮੋਗਾ 99159-57037 ਮਨੋਹਰ ਲਾਲ ਯਸ਼ਪਾਲ ਰਾਮਗੰਜ 98882-80425 ਢੀਂਗਰਾ ਕਰਿਆਣਾ ਸਟੋਰ ਰੇਗਰ ਨਗਰ 99149-34261 ਐਂਸ਼ੀ ਲਾਲ ਦੀ ਹੱਟੀ ਰੇਲਵੇ ਰੋਡ ਮੋਗਾ 98149-00789 ਬਾਲ ਕ੍ਰਿਸ਼ਨ ਐਂਡ ਕੰਪਨੀ ਰੇਲਵੇ ਰੋਡ 90418-23342 ਅਰੋੜਾ ਐਂਡ ਕੰਪਨੀ ਰੇਲਵੇ ਰੋਡ 98149-38688 ਸੂਰਜ ਕਰਿਆਨਾ ਸਟੋਰ ਅੰਮ੍ਰਿਤਸਰ ਰੋਡ, 94780-43044 ਮਾਹਲੇ ਦੀ ਹੱਟੀ ਪੁਰਾਣੀ ਦਾਣਾ ਮੰਡੀ 98774-17716 ਦਰਸ਼ਨ ਕਰਿਆਣਾ ਸਟੋਰ ਆਰਿਆ ਰੋਡ ਮੋਗਾ 98761-51353 ਕਿਸ਼ੋਰ ਕੁਮਾਰ ਐਂਡ ਸੰਨਜ਼ ਆਨੰਦ ਨਗਰ 98883-39630 ਦਰਸੰਤੀ ਟਰੇਡਰਜ਼ ਜਲੰਧਰ ਕਲੋਨੀ 95179-02222 ਵਿਸ਼ਾਲ ਮੇਗਾ ਮਾਰਟ ਜੀ.ਟੀ. ਰੋਡ 79882-27853 ਰਮਨ ਕੁਮਾਰ ਸੁਰੇਸ਼ ਕੁਮਾਰ ਅਮ੍ਰਿਤਸਰ ਰੋਡ 94176-26956 ਗਾਵਿਆ ਕਾਰਪੋਰੇਸ਼ਨ ਅਕਾਲਸਰ ਰੋਡ 97794-54000 ਕਾਹਨ ਚੰਦ ਲਾਜਪਤ ਰਾੲ ਮੇਨ ਬਜਾਰ 62398-19388 ਬੇਸਿਕ ਨੀਡਸ ਜਵਾਹਰ ਨਗਰ 77118-00011 ਵਿਜੈ ਕਰਿਆਨ ਸਟੋਰ ਨਿਊ ਟਾਊਨ 98143-19729 ਸ਼ਾਮਿਲ ਹਨ।ਜ਼ਿਲ੍ਹਾ ਮੈਜਿਸਟ੍ਰੇਟ ਨੇ ਪੈਕਜ਼ਡ ਦੁੱਧ ਦਾ ਕੰਮ ਕਰਨ ਵਾਲੇ ਕਰਿਆਨਾ ਰਿਟੇਲਰ ਜਿਹੜੇ ਕਿ  ਸਵੇਰੇ 6.00 ਵਜੇ ਤੋਂ ਸ਼ਾਮ 4.00 ਤੱਕ ਪਹਿਲਾ ਦੀ ਤਰ੍ਹਾਂ ਦੁੱਧ ਦੀ ਸਪਲਾਈ ਦਾ ਕੰਮ ਕਰਨਗੇ ਦੀ ਸੂਚੀ ਵੀ ਜਾਰੀ ਕੀਤੀ।ਉਨ੍ਹਾਂ ਦੱਸਿਆ ਕਿ ਇਨ੍ਹਾ ਵਿੱਚ ਡੇਲੀ ਨੀਡ ਸਟੋਰ ਦੋਸਾਂਝ ਰੋਡ 79867-99729, ਸ੍ਰੀਨਾਥਣ ਜੈਨ ਏਜੰਸੀ ਨਿਊ ਟਾਊਨ 98888-42567, ਸ਼ਕਤੀ ਇੰਟਰਪ੍ਰਾਈਸਜ਼ ਨੇੜੇ ਚੱਕੀ ਵਾਲੀ ਗੱਲੀ, ਜੀ.ਟੀ. ਰੋਡ 83602-20515, ਸੰਨੀ ਕਰਿਆਨਾ ਸਟੋਰ ਦੱਮਨ ਸਿੰਘ ਗਿੱਲ ਨਗਰ 98888-00209 ਸ਼ਾਮਿਲ ਹਨ।ਜ਼ਿਲ੍ਹਾ ਮੈਜਿਸਟ੍ਰੇਟ ਨੇ ਮੋਗਾ ਵਾਸੀਆਂ ਨੂੰ ਸੂਚਿਤ ਕਰਦਿਆ ਕਿਹਾ ਕਿ ਉਹ ਆਪਣੀਆਂ ਲੋੜੀਦੀਆਂ ਵਰਤੋ ਯੋਗ ਕਰਿਆਨੇ ਦਾ ਸਮਾਨ ਉਕਤ ਕਰਿਆਨੇ ਦੀਆਂ ਦੁਕਾਨਾਂ ਤੇ ਫੋਨ ਕਰਕੇ ਮੰਗਵਾ ਸਕਦੇ ਹਨ। ਉਕਤ ਦੁਕਾਨਦਾਰਾਂ ਵੱਲੋ ਮੰਗਵਾਈ ਗਈ ਕਰਿਆਨਾ ਸਬੰਧੀ ਸਮਗਰੀ ਉਪਭੋਗਤਾ ਦੀ ਰਿਹਾਇਸ਼ ਪਰ ਪਹੁੰਚਦੀ ਕੀਤੀ ਜਾਵੇਗੀ ਅਤੇ ਬਣਦੀ ਕੀਮਤ ਵਸੂਲ ਕੀਤੀ ਜਾਵੇਗੀ। ਕਰਿਆਨਾ ਸਮਗਰੀ ਦਾ ਬੇਲੋੜਾ ਵੱਧ ਮੁੱਲ ਵਸੂਲਣ ਪਰ ਦੁਕਾਨਦਾਰ ਤੇ ਸਖਤ ਕਾਰਵਾਈ ਕੀਤੀ ਜਾਵੇਗੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ