ਕੈਂਬਰਿਜ਼ ਇੰਟਰਨੈਸ਼ਨਲ ਸਕੂਲ,ਮੋਗਾ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ

ਮੋਗਾ,27 ਫਰਵਰੀ(ਜਸ਼ਨ) : ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਮੋਗਾ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਦੇ ਪਿਤਾ ਹੈੱਡਮਾਸਟਰ ਗੁਰਦੇਵ ਸਿੰਘ ਬੀਤੇ ਦਿਨੀਂ ਕੁੱਝ ਚਿਰ ਬਿਮਾਰ ਰਹਿਣ ਪਿੱਛੋਂ ਸਦੀਵੀ ਵਿਛੋੜਾ ਦੇ ਗਏ ਸਨ। ਇਸ ਦੱੁਖ ਦੀ ਘੜੀ ਵਿੱਚ ਦਵਿੰਦਰ ਪਾਲ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ ਕਰਨ ਵਾਲਿਆਂ ‘ਚ ਡਾ:ਹਰਜੋਤ ਕਮਲ ਐਮ ਐਲ ਏ ਮੋਗਾ,ਜਗਜੀਤ ਸਿੰਘ ਚੇਅਰਮੈੇਨ ਦਸ਼ਮੇਸ਼ ਸਕੂਲ ਕੋਟ ਈਸੇ ਖਾਂ, ਵਾਸੂ ਸ਼ਰਮਾ ਚੇਅਰਮੈਨ ਮਿਲੈਨੀਅਮ ਸਕੂਲ, ਸੀਮਾ ਸ਼ਰਮਾ ਰਜਿੰਦਰਾ ਸਕੂਲ, ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ, ਰਮਨ ਅਰੌੜਾ ਐਮ, ਐਸ. ਐਸ, ਜੌਹਲ ਰਿਟਾਇਰਟਡ ਆਈ ਏ ਐਸ ਸਾਬਕਾ ਡੀ ਸੀ ਮੋਗਾ, ਡਾ. ਅਭੀਨਵ ਤਿਰਖਾ ਆਈ ਏ ਐਸ, ਦੀਪਕ ਸੰਧੂ, ਡੀ ਗੋਲਡਨ ਐਜੂਕੇਸ਼ਨ,  ਵਿਨੋਦ ਬਾਂਸਲ ਚੇਅਰਮੈਨ ਇੰਪਰੂਵਮੈਂਟ ਟਰਸਟ ਮੋਗਾ, ਡਾ. ਸੁਨੀਲ, ਰਜੀਵ ਗੁਲਾਟੀ ਲੁਧਿਆਣਾ ਗਰੁਪ ਆਫ ਕਾਲਜ਼ਸ, ਭੁਪਿੰਦਰ ਸਿੰਘ ਐਸ. ਡੀ. ਓ, ਕੁਲਦੀਪ ਸਿੰਘ ਸਹਿਗਲ, ਡਾਂ ਇਕਬਾਲ ਸਿੰਘ, ਡਾ. ਗੁਰਚਰਨ ਸਿੰਘ, ਅਜੇ ਸਿੰਗਲਾ, ਜ਼ਸਪਾਲ ਸਿੱਧੂ ਨੇਸਲੇ, ਗੁਰਮੀਤ ਨੋ ਨਿਧ, ਸ਼ੈਰੀ ਢਿਲੋਂ, ਡਾਂ ਕੁਲਦੀਪ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਕੌਸਲ, ਸ. ਗੁਰਬਚਨ ਸਿੰਘ ਬਰਾੜ ਬਾਘਾ ਪੁਰਾਣਾ, ਮਨਮੋਹਨ ਕੜਿਆਲ ਹੋਟਲ, ਰਾਕੇਸ਼ ਮੋਹਣ ਜਗਰਾੳ, ਹੈਪੀ ਘਈ, ਜਸਪਾਲ ਸਿੰਘ ਡੀ. ਈ. ੳ ਮੋਗਾ, ਰਮੇਸ਼ ਪ੍ਰਧਾਨ ਕੁੱਕੂ, ਰਾਜ ਸੂਦ, ਸ. ਜੋਗਿੰਦਰ ਸਿੰਘ ਕਨੇਡਾ, ਡਾ: ਹਰਤੇਜ ਬਰਾੜ ,ਐਡਵੋੋਕੇਟ ਪਵਨ ਸਿੰਗਲ, ਹੀਰਾ ਸਿੰਘ ਦੀਪ ਸੋਢੀ, ਬਲਦੇਵ ਸਿੰਘ ਭਾਰਤ ਵਾਲੇ,ਸੀ ਪੀ ਐਸ ਸਿੱਧੂ ਜੇਲ ਸੁਪਰਡੈਂਟ, ਬਬਲੂ ਐਮ ਸੀ, ਭੰਡਾਰੀ ਜੀ ਸਾਬਕਾ ਐਮ. ਸੀ। 

         ਇਸ ਤੋਂ ਇਲਾਵਾ ਤੀਕਸ਼ਨ ਸੂਦ ਸਾਬਕਾ ਮੰਤਰੀ, ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ, ਜਸਟੀਸ ਕੇ ਸੀ ਪੁਰੀ ਪੰਜਾਬ ਹਰਿਆਣਾ ਹਾਈ ਕੋਰਟ, ਡਾ ਵਿਜੇ ਐਨ ਜ਼ਾਦੇ ਆਈ ਏ ਐਸ , ਸਾਬਕਾ ਡੀ. ਸੀ. ਮੋਗਾ,ਸੁਖਵਿੰਦਰ ਕੌਰ ਸਾਬਕਾ ਪਿੰ੍ਰਸੀਪਲ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ, ਸੁਖੀ ਬਾਠ ਫਾਉਂਡਰ ਪੰਜਾਬ ਭਵਨ ਸਰੀ ਕਨੇਡਾ ਨੇ ਦਵਿੰਦਰ ਰਿੰਪੀ ਨਾਲ ਫੋਨ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।  ਸ. ਗਰਦੇਵ ਸਿੰਘ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 1 ਮਾਰਚ ਐਤਵਾਰ ਨੂੰ ਦੁਪਹਿਰ 12:30 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੱਤ ਰੋਡ ਮੋਗਾ ਵਿਖੇ ਹੋਵੇਗੀ।