ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਸੰਸਥਾ ਨੇ ਗਗਨਦੀਪ ਕੌਰ ਦਾ 5.5 ਬੈਂਡ ਸਕੋਰ ਅਤੇ ਇਕ ਰਿਫੂਯੁਜਲ ਦੇ ਬਾਵਜੂਦ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ,28 ਜਨਵਰੀ (ਜਸ਼ਨ): ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਦਾ ਹੈਡ ਆਫਿਸ ਐਸ.ਸੀ.ਓ. 80-81 ਮੰਜ਼ਿਲ, ਤੀਜੀ ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ਵਿੱਚ ਹੈ। ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾ ਸਭ ਦੀ ਹਰਮਨ ਪਿਆਰੀ ਸੰਸਥਾ ਬਣ ਚੁੱਕੀ ਹੈ। ਸੱਟਡੀ ਵੀਜ਼ਾ, ਵਿਜ਼ਟਰ ਵੀਜ਼ਾ,ੳਪਨ ਵਰਕ ਪਰਮਿਟ ਦੀਆਂ ਸੇਵਾਵਾਂ ਦੇ ਨਾਲ-ਨਾਲ ਨੈਨੀ, ਆਇਲਟਸ, ਸਪੋਕਨ ਇੰਗਲਸ਼ ਅਤੇ ਗਰਾਮਰ ਵਿੱਚ ਕਮਜੋਰ ਵਿਦਿਆਰਥੀਆਂ ਨੂੰ ਵਿਸ਼ੇਸ਼ ਕਲਾਸਾਂ ਦੀਆਂ ਸੇਵਾਵਾਂ ਵੀ ਉੱਚੇਚੇ ਤੌਰ ਤੇ ਪ੍ਰਦਾਨ ਕਰ ਰਹੀ ਹੈ। ਇਸੇ ਸਫਲਤਾ ਸਦਕਾ ਇਹ ਸੰਸਥਾ ਸਟੱਡੀ ਵੀਜ਼ਾ ਦੇ ਨਾਲ-ਨਾਲ ਵਿਜ਼ਟਰ ਵੀਜਾ, ੳਪਨ ਵਰਕ ਪਰਮਿਟ ਵੀਜ਼ਾ ਵੀ ਲਗਵਾ ਰਹੀ ਹੈ। ਇਸ ਵਾਰ ਸੰਸਥਾ ਨੇ ਗਗਨਦੀਪ ਕੌਰ, ਵਾਸੀ ਹਰਿਆਣਾ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ। ਇਸ ਮੌਕੇ ਤੇ ਗਗਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਕੈਨੇਡਾ ਸਟੱਡੀ ਵੀਜਾ 5.5 ਬੈਂਡ ਸਕੋਰ ਅਤੇ ਇਸ ਦੇ ਨਾਲ ਹੀ ਇੱਕ ਰਿਫੂਯੂਜ਼ਲ ਦੇ ਬਾਵਜੂਦ ਵੀ ਕੈਨੇਡਾ ਦਾ ਵੀਜ਼ਾ ਪ੍ਰਾਪਤ ਕੀਤਾ ਹੈ ਅਤੇ ਸੰਸਥਾ ਨੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ  ਕੀਤਾ ਹੈ । ਉਹਨਾਂ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਂਬਰਾਂ ਦਾ ਬਹੁਤ ਧੰਨਵਾਦ ਕੀਤਾ।ਇਸ ਮੌਕੇ ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਦੇ ਐਮ. ਡੀ ਸ. ਬਲਦੇਵ ਸਿੰਘ ਵਿਰਦੀ ਨੇ ਗਗਨਦੀਪ ਕੌਰ, ਨੂੰ ਵੀਜ਼ਾ ਸੌਂਪਦਿਆ ਉਨਾਂ੍ਹ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਕਿਸੇ ਵੀ ਵੀਜ਼ਾ ਸੰਬਧਿਤ ਜਾਣਕਾਰੀ ਲਈ ਆਪਣੇ ਦਸਤਾਵੇਜ਼ ਸਮੇਤ ਇਹ ਸੰਸਥਾ ਯੂਨੀਵਰਸਲ ਫਸਟ ਚੁਆਇਸ ਐਜੁਕੇਸ਼ਨ ਨੇੜੇ ਬੱਸ ਸਟੈਂਡ, ਅੰਮਿ੍ਰਤਸਰ ਰੋਡ ਮੋਗਾ ਨੂੰ ਮਿਲੋ। ਰਿਫਯੂਜਲ ਕੇਸਾਂ ਵਿਚ ਤਾਂ ਸੰਸਥਾ ਮਾਹਿਰ ਮੰਨੀ ਗਈ ਹੈ। ਰਿਫਯੂਜਲ ਕੇਸਾਂ ਸਬੰਧੀ ਸਹੀ ਸਲਾਹ ਲੈਣ ਲਈ ਅਤੇ ਆਪਣਾ ਕੀਮਤੀ ਸਮਾਂ ਬਚਾੳਣ ਲਈ ਇਸ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੂੰ ਆਪਣੇ ਦਸਤਾਵੇਜ਼ ਲੈ ਕੇ ਮਿਲੋ। ਜਿਨ੍ਹਾਂ ਵਿਦਿਆਰਥੀਆਂ ਦੇ ਇਕ ਮੋਡਿਉਲ ਵਿਚੋਂ 5 ਜਾਂ 5.5 ਬੈਂਡ ਸਕੋਰ ਆਏ ਹੋਣ ਉਹ ਵੀ ਆ ਕੇ ਆਪਣਾ ਕੇਸ ਸੰਸਥਾ ਤੋਂ ਅਪਲਾਈ ਕਰ ਸਕਦੇ ਹਨ,ਅਤੇ ਜਿਹੜੇ ਵਿਦਿਆਰਥੀ ਨੂੰ ਕਿਸੇ ਵੀ ਇਨਟੇਕ (ਸ਼ੇਸਨ) ਦੀਆਂ ਆਫਰ ਲੈਟਰਾਂ ਲੈਣ ਵਿੱਚ ਰੁਕਾਵਟ ਆ ਰਹੀ ਹੈ ਉਹ ਆ ਕੇ ਆਫਰ ਲੈਟਰ ਅਪਲਾਈ ਕਰ ਸਕਦੇ ਹਨ।ਵਧੇਰੇ ਜਾਣਕਾਰੀ ਲਈ ਮਿਲੋ ਯੂਨੀਵਰਸਲ ਫਸਟ ਚੁਆਇਸ ਐਜੁਕੇਸ਼ਨ,ਅਮਿੰ੍ਰਤਸਰ ਰੋਡ ਮੋਗਾ। ਜੇਕਰ ਤੁਸੀਂ ਸਾਡੇ ਹੁਣ ਵਾਲੇ ਵੀਜ਼ੇ ਚੈੱਕ ਕਰਨੇ ਹਨ ਤਾਂ ਇਸ ਲਿੰਕ ਤੇ ਕਲਿੱਕ ਕਰੋ:-