ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਸੰਸਥਾ ਨੇ ਰਣਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ ਵਿਜ਼ਟਰ ਵੀਜ਼ਾ ਸਿਰਫ 5 ਦਿਨਾਂ ਵਿੱਚ ਕੀਤਾ ਪ੍ਰਾਪਤ

ਮੋਗਾ,16 ਦਸੰਬਰ (ਜਸ਼ਨ): ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਯੂਨੀਵਰਸਲ ਫਰਸਟ ਚੁਆਇਸ ਐਜੂਕੇਸ਼ਨ ਕਈ ਸਾਲਾਂ ਤੋਂ ਇੰਮੀਗ੍ਰੇਸ਼ਨ ਆਇਲਟਸ ਅਤੇ ਨੈਨੀ ਦੇ ਖੇਤਰ ਦੇ ਨਾਲ ਨਾਲ ੳਪਨ ਵਰਕ ਪਰਮਿਟ, ਵਿਜਟਰ ਵੀਜਾ ਅਤੇ ਪੀ ਆਰ ਕੇਸਾਂ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ। ਜਿਸਦਾ ਹੈੱਡ ਆਫਿਸ ਐੱਸ ਸੀ ਓ 80-81 ਮੰਜਿਲ ਤੀਜੀ ਸੈਕਟਰ 17 ਸੀ , ਚੰਡੀਗੜ੍ਹ ਅਤੇ ਬਰਾਂਚ ਆਫਿਸ, ਅੰਮਿ੍ਰਤਸਰ ਰੋਡ ਨੇੜੇ ਬੱਸ ਸਟੈਂਡ ਮੋਗਾ ਵਿਖੇ ਹੈ। ਆਪਣੇ ਚੰਗੇ ਨਤੀਜੇ ਅਤੇ ਸਾਫ ਸੱੁਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾ ਸਭ ਦੀ ਹਰਮਨ ਪਿਆਰੀ ਸੰਸਥਾ ਬਣ ਚੁੱਕੀ ਹੈ।ਇਸ ਵਾਰ ਸੰਸਥਾ ਨੇ ਰਣਜੀਤ ਸਿੰਘ ਵਾਸੀ ਮੋਗਾ ਅਤੇ ਉਹਨਾਂ ਦੇ ਪਰਿਵਾਰ ਦਾ ਕੈਨੇਡਾ ਦਾ ਵਿਜਟਰ ਵੀਜਾ ਸਿਰਫ 5 ਦਿਨਾਂ ਵਿੱਚ ਲਗਵਾ ਕੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਜਿਸ ਤੇ ਰਣਜੀਤ ਸਿੰਘ ਵਾਸੀ ਮੋਗਾ ਨੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਬਰਾਂ ਦਾ ਬਹੁਤ ਧੰਨਵਾਦ ਕੀਤਾ।ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਰਣਜੀਤ ਸਿੰਘ ਵਾਸੀ ਮੋਗਾ ਨੂੰ ਵੀਜ਼ਾ ਸੌਂਪਦਿਆ, ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਦੱਸਿਆ ਕਿ ਸਾਡੀ ਸੰਸਥਾ ਹਰ ਰੋਜ਼ ਕੈਨੇਡਾ ਦੇ ਸਟੱਡੀ ਅਤੇ ਵਿਜਟਰ ਵੀਜੇ ਪ੍ਰਾਪਤ ਕਰ ਰਹੀ ਹੈ ਅਤੇ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਦਾ 10 ਸਾਲ ਜਾਂ ਇਸ ਦੇ ਆਸ ਪਾਸ ਦਾ ਸਟੱਡੀ ਗੇਪ ਹੈ ਜਾਂ ਪਰੋਫਾਇਲ ਕਮਜੋਰ ਹੈ ਜਾਂ ਕਿਸੇ ਵਿਸ਼ੇ ਵਿੱਚ ਨੰਬਰ ਘੱਟ ਹਨ ਤਾਂ ਉਹ ਵੀ ਆਪਣਾ ਕੈਨੇਡਾ ਦਾ ਸਟੱਡੀ ਵੀਜਾ ਪ੍ਰਾਪਤ ਕਰ ਸਕਦੇ ਹਨ ਅਤੇ ਨਾਲ  ਹੀ ਉਹਨਾਂ ਦੇ ਮਾਪੇ ਵੀ ਆਪਣਾ ਵਿਜਟਰ ਵੀਜਾ ਅਪਲਾਈ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹਨ। ਉਹਨਾਂ ਕਿਹਾ ਕਿ ਵੀਜਾ ਸੰਬਧਿਤ ਕਿਸੇ ਵੀ ਜਾਣਕਾਰੀ ਲਈ ਵਿਦਿਆਰਥੀ ਆਪਣੇ ਦਸਤਾਵੇਜਾਂ ਸਮੇਤ ਯੂਨੀਵਰਸਲ ਫਰਸਟ ਚੁਆਇਸ ਐਜੂਕੇਸ਼ਨ ਦੇ ਬਰਾਂਚ ਆਫਿਸ, ਅੰਮਿ੍ਰਤਸਰ ਰੋਡ ਨੇੜੇ ਬੱਸ ਸਟੈਂਡ ਮੋਗਾ ਵਿਖੇ ਆ ਕੇ ਮਿਲ ਸਕਦੇ ਹਨ।ਉਹਨਾਂ ਕਿਹਾ ਕਿ ਰਿਫਯੂਜਲ ਕੇਸਾਂ ਵਿੱਚ ਤਾਂ ਇਹ ਸੰਸਥਾ ਮਾਹਿਰ ਮੰਨੀ ਗਈ ਹੈ ਇਸ ਕਰਕੇ ਰਿਫਯੂਜਲ ਕੇਸਾਂ ਸੰਬੰਧੀ ਸਹੀ ਸਲਾਹ ਲੈਣ ਲਈ ਅਤੇ ਆਪਣਾ ਕੀਮਤੀ ਸਮਾਂ ਬਚਾਉਣ ਲਈ ਇਸ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੂੰ ਆਪਣੇ ਦਸਤਾਵੇਜ ਲੈ ਕੇ ਮਿਲਿਆ ਜਾ ਸਕਦਾ ਹੈ ਜਾਂ ਫਿਰ +919592677789,+01636500115 ਤੇ ਫੋਨ ਵੀ ਕੀਤਾ ਜਾ ਸਕਦਾ ਹੈ।