ਯੂਨੀਵਰਸਲ ਫਸਟ ਚੁਆਇਸ ਐਜੁਕੇਸ਼ਨ ਸੰਸਥਾ ਨੇ ਕਮਲਦੀਪ ਕੌਰ ਵਾਸੀ ਅਬੋਹਰ ਦਾ ਸਟੱਡੀ ਵੀਜਾ ਸਿਰਫ 2 ਦਿਨਾਂ ਵਿੱਚ ਪ੍ਰਾਪਤ ਕੀਤਾ

ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਯੂਨੀਵਰਸਲ ਫਰਸਟ ਚੁਆਇਸ ਐਜੂਕੇਸ਼ਨ ਕਈ ਸਾਲਾਂ ਤੋਂ ਇੰਮੀਗ੍ਰੇਸ਼ਨ ਆਇਲਟਸ ਅਤੇ ਨੈਨੀ ਦੇ ਖੇਤਰ ਦੇ ਨਾਲ ਨਾਲ ੳਪਨ ਵਰਕ ਪਰਮਿਟ, ਵਿਜਟਰ ਵੀਜਾ ਅਤੇ ਪੀ ਆਰ ਕੇਸਾਂ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ। ਜਿਸਦਾ ਹੈੱਡ ਆਫਿਸ ਸ਼ਛੌ 80-81 ਮੰਜਿਲ ਤੀਜੀ ਸੈਕਟਰ 17 ਛ , ਚੰਡੀਗੜ੍ਹ ਅਤੇ ਬਰਾਂਚ ਆਫਿਸ, ਅੰਮ੍ਰਿਤਸਰ ਰੋਡ ਨੇੜੇ ਬੱਸ ਸਟੈਂਡ ਮੋਗਾ ਵਿਖੇ ਹੈ। ਆਪਣੇ ਚੰਗੇ ਨਤੀਜੇ ਅਤੇ ਸਾਫ ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾ ਸਭ ਦੀ ਹਰਮਨ ਪਿਆਰੀ ਸੰਸਥਾ ਬਣ ਚੁੱਕੀ ਹੈ।ਇਸ ਵਾਰ ਸੰਸਥਾ ਨੇ ਕਮਲਦੀਪ ਕੌਰ ਵਾਸੀ ਅਬੋਹਰ ਜਿਸ ਦਾ ਕੈਨੇਡਾ ਦਾ ਸਟੱਡੀ ਵੀਜਾ ਸਿਰਫ 2 ਦਿਨਾਂ ਵਿੱਚ ਲਗਵਾ ਕੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਜਿਸ ਤੇ ਕਮਲਦੀਪ ਕੌਰ ਵਾਸੀ ਅਬੋਹਰ ਨੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਬਰਾਂ ਦਾ ਬਹੁਤ ਧੰਨਵਾਦ ਕੀਤਾ।ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਕਮਲਦੀਪ ਕੌਰ ਵਾਸੀ ਅਬੋਹਰ ਨੂੰ ਵੀਜਾ ਸੌਂਪਦਿਆ, ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਦੱਸਿਆ ਕਿ ਸਾਡੀ ਸੰਸਥਾ ਜਿਹੜੇ ਵਿਦਿਆਰਥੀਆਂ ਦਾ 10 ਸਾਲ ਜਾਂ ਇਸ ਦੇ ਆਸ ਪਾਸ ਦਾ ਸਟੱਡੀ ਗੇਪ ਹੈ ਜਾਂ ਪਰੋਫਾਇਲ ਕਮਜੋਰ ਹੈ ਜਾਂ ਕਿਸੇ ਵਿਸ਼ੇ ਵਿੱਚ ਨੰਬਰ ਘੱਟ ਹਨ ਤਾਂ ਉਹ ਵੀ ਆਪਣਾ ਕੈਨੇਡਾ ਦਾ ਸਟੱਡੀ ਵੀਜਾ ਪ੍ਰਾਪਤ ਕਰ ਸਕਦੇ ਹਨ ਅਤੇ ਨਾਲ  ਹੀ ਉਹਨਾਂ ਦੇ ਮਾਪੇ ਵੀ ਆਪਣਾ ਵਿਜਟਰ ਵੀਜਾ ਅਪਲਾਈ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹਨ। ਉਹਨਾਂ ਕਿਹਾ ਕਿ ਵੀਜਾ ਸੰਬਧਿਤ ਕਿਸੇ ਵੀ ਜਾਣਕਾਰੀ ਲਈ ਵਿਦਿਆਰਥੀ ਆਪਣੇ ਦਸਤਾਵੇਜਾਂ ਸਮੇਤ ਯੂਨੀਵਰਸਲ ਫਰਸਟ ਚੁਆਇਸ ਐਜੂਕੇਸ਼ਨ ਦੇ ਬਰਾਂਚ ਆਫਿਸ, ਅੰਮ੍ਰਿਤਸਰ ਰੋਡ ਨੇੜੇ ਬੱਸ ਸਟੈਂਡ ਮੋਗਾ ਵਿਖੇ ਆ ਕੇ ਮਿਲ ਸਕਦੇ ਹਨ।ਉਹਨਾਂ ਕਿਹਾ ਕਿ ਰਿਫਯੂਜਲ ਕੇਸਾਂ ਵਿੱਚ ਤਾਂ ਇਹ ਸੰਸਥਾ ਮਾਹਿਰ ਮੰਨੀ ਗਈ ਹੈ ਇਸ ਕਰਕੇ ਰਿਫਯੂਜਲ ਕੇਸਾਂ ਸੰਬੰਧੀ ਸਹੀ ਸਲਾਹ ਲੈਣ ਲਈ ਅਤੇ ਆਪਣਾ ਕੀਮਤੀ ਸਮਾਂ ਬਚਾਉਣ ਲਈ ਇਸ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੂੰ ਆਪਣੇ ਦਸਤਾਵੇਜ ਲੈ ਕੇ ਮਿਲਿਆ ਜਾ ਸਕਦਾ ਹੈ ਜਾਂ ਫਿਰ +919592677789,+01636500115 ਤੇ ਫੋਨ ਵੀ ਕੀਤਾ ਜਾ ਸਕਦਾ ਹੈ।