ਬਲਾਕ ਬਾਘਾ ਪੁਰਾਣਾ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ

ਬਾਘਾ ਪੁਰਾਣਾ ,25 ਨਵੰਬਰ (ਜਸ਼ਨ):ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਬਾਘਾ ਪੁਰਾਣਾ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰਚਰਨ ਸਿੰਘ ਚ ਚੀਦਾ ਚੇਅਰਮੈਨ ਬਲਾਕ ਸੰਮਤੀ ,ਗੁਰਤੇਜ ਸਿੰਘ ਬਲਾਕ ਪ੍ਰਧਾਨ , ਜਗਸੀਰ ਸਿੰਘ ਗਿੱਲ ਕਾਲੇਕੇ, ਰੂਪ ਸਿੰਘ ਸਰਪੰਚ ਫੂਲੇਵਾਲਾ, ਸੁਖਦੇਵ ਸਿੰਘ ਸਰਪੰਚ ਲੰਗਿਆਣਾ ਪੁਰਾਣਾ ,ਗੁਰਮੇਲ ਸਿੰਘ  ਖੁਰਦ,ਸਰਪੰਚ ਰੇਸ਼ਮ ਸਿੰਘ ਸੂਬੇਦਾਰ, ਸੰਮਤੀ ਮੈਂਬਰ ਜਸਵੀਰ ਸਿੰਘ ਸਰਪੰਚ ਨੱਥੂਵਾਲਾ ਨਵਾਂ ,ਕਾਕਾ ਸਿੰਘ ਸਰਪੰਚ ਮਾਹਲਾ ਕਲਾਂ ,ਮਗਰ ਸਿੰਘ ਸੰਮਤੀ ਮੈਂਬਰ ,ਭਾਈ ਤਰਸੇਮ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ,ਨੈਬ  ਸਾਬਕਾ ਸਰਪੰਚ , ਜਗਦੀਪ ਸਿੰਘ ਸਰਪੰਚ ਵੱਡਾਘਰ, ਕੁਲਦੀਪ ਸਿੰਘ ਸੰਮਤੀ ਮੈਂਬਰ, ਜਗਦੇਵ ਸਿੰਘ ਲਧਾਈ ਕੇ ,ਮੇਜਰ ਸਿੰਘ ਸਰਪੰਚ ਰਾਜਿਆਣਾ ,ਸ਼ਰਨ ਕੋਟਲਾ ,ਸੀਨਅਰ ਕਾਂਗਰਸੀ ਆਗੂ ਬਿੱਟੂ ਮਿੱਤਲ ,ਪਰਮਜੀਤ ਸਿੰਘ ਐੱਮਸੀ , ਅਜੇ ਕੁਮਾਰ ਐੱਮਸੀ, ਇਕਬਾਲ ਸਿੰਘ ਬਾਘਾ ਪੁਰਾਣਾ , ਹਰਦੀਸ਼ ਸਿੰਘ ਸੇਖਾ ਪ੍ਰਧਾਨ ਬਲਾਕ ਸਮਾਲਸਰ , ਪਵਨਦੀਪ ਸਰਪੰਚ ,Manveer veera,ਰਾਜਵਿੰਦਰ ਸਿੰਘ ਅਤੇ ਅਨੇਕਾਂ ਵਰਕਰ ਹਾਜ਼ਰ ਸਨ ।ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਇੱਕ ਮੰਗ ਪੱਤਰ ਸਵਰਨਜੀਤ ਕੌਰ ਐੱਸ ਡੀ ਐੱਮ ਬਾਘਾ ਪੁਰਾਣਾ ਅਤੇ ਨਾਇਬ ਤਹਿਸੀਲਦਾਰ  ਸੁਖਚਰਨ ਸਿੰਘ ਚੰਨੀ ਨੂੰ ਦਿੱਤਾ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ