ਇੱਕ ਰਿਫਿਊਜ਼ਲ ਦੇ ਬਾਵਜੂਦ ਬਾਬੂ ਸਿੰਘ ਜੋਹਲ ਅਤੇ ਉਹਨਾਂ ਦੀ ਪਤਨੀ ਕਮਲਜੀਤ ਕੌਰ ਜੋਹਲ ਨੇ ਸਿਰਫ 4 ਦਿਨਾਂ ਵਿੱਚ ਪਾ੍ਰਪਤ ਕੀਤਾ ਕੈਨੇਡਾ ਦਾ ਮਲਟੀਪਲ ਵੀਜ਼ਾ- ਯੂਨੀਵਰਸਲ ਫਰਸਟ ਚੁਆਇਸ ਐਜੂਕੇਸ਼ਨ ਸੰਸਥਾ ਮੋਗਾ

ਮੋਗਾ,8 ਨਵੰਬਰ (ਜਸ਼ਨ): ਪੰਜਾਬ ਦੀ ਮੰਨੀ ਪ੍ਰਮੰਨੀ ਸਸੰਥਾ ਯੂਨੀਵਰਸਲ ਫਸਟ ਐਜੂਕੇਸ਼ਨ ਚੁਆਇਸ ਹੈਡ ਆਫਿਸ ਐਸ.ਸੀ.ਓ. 80- ਮੰਜ਼ਿਲ81 ਤੀਜੀ ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ਵਿੱਚ ਹੈ, ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਸਭ ਦੀ ਹਰਮਨ ਪਿਆਰੀ ਸੰਸਥਾ ਬਣ ਚੁੱਕੀ ਹੈ। ਸੰਸਥਾ ਇੰਮੀਗਰੇਸ਼ਨ ਦੇ ਨਾਲ-2 ਵਿਦਿਆਰਥੀਆਂ ਨੂੰ ਨੈਨੀ ਕੋਰਸ ਵੀ ਕਰਵਾ ਰਹੀ ਹੈ। ਇਸ ਸਸੰਥਾ ਨੇ ਸ:ਬਾਬੂ ਸਿੰਘ ਜੋਹਲ ਅਤੇ ਕਮਲਜੀਤ ਕੌਰ ਜੋਹਲ ਵਾਸੀ ਮੋਗਾ  ਦਾ ਕੈਨੇਡਾ ਦਾ ਸਫਲਤਾਪੂਰਕ  ਮਲਟੀਪਲ  ਵੀਜ਼ਾ  ਲਗਵਾ ਕੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ  ਕੀਤਾ ਹੈ। ਸ: ਬਾਬੂ ਸਿੰਘ ਜੋਹਲ ਨੇ ਦੱਸਿਆ ਕਿ ਉਹਨਾਂ ਦਾ ਕੈਨੇਡਾ ਦੇ ਵਿਜ਼ਟਰ ਵੀਜ਼ਾ ਦੀ ਪਹਿਲਾਂ ਇਕ ਵਾਰ ਰਿਫਿਯੂਜਲ ਆ ਚੱੁਕੀ ਸੀ ਅਤੇ ਉਹ ਆਪਣੀ ਰਿਫਿਯੂਜਲ ਫਾਇਲ ਯੂਨੀਵਰਸਲ ਸੰਸਥਾ ਦੇ ਕੋਲ ਲੈ ਕੇ ਆਏ ਅਤੇ ਸਸੰਥਾ ਵੰਲੋਂ ਇਹ ਵੀਜ਼ਾ ਮਾਤਰ 4 ਦਿਨਾਂ ਵਿੱਚ ਲਗਵਾ ਕੇ ਦਿੱਤਾ ਗਿਆ ਹੈ। ਸ: ਬਾਬੂ ਸਿੰਘ ਜੋਹਲ ਅਤੇ ਉਹਨਾਂ ਦੇ ਪਰਿਵਾਰ ਨੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਂਬਰਾਂ ਦਾ ਬਹੁਤ ਧੰਨਵਾਦ ਕੀਤਾ। ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ  ਜਿਹੜੇ ਵਿਦਿਆਰਥੀਆਂ ਦਾ 10 ਸਾਲ ਜਾਂ ਇਸ ਦੇ ਆਸ ਪਾਸ ਦਾ ਸਟੱਡੀ  ਗੈਪ  ਹੈ  ਉਹ ਵੀ ਆਪਣਾ  ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ ਅਤੇ ਨਾਲ ਹੀ ਉਹਨਾਂ  ਦੇ  ਮਾਪੇ ਵੀ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕਰਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹਨ। ਸੰਸਥਾ ਉਪਨ ਵਰਕ ਪਰਮਿਟ,ਨੈਨੀ ਵੀਜਾ ਵੀ ਹੈਂਡਲ ਕਰ ਰਹੀ ਹੈ। ਰਿਫਿਯੂਜਲ ਕੇਸਾਂ ਵਿਚ ਤਾਂ ਸੰਸਥਾਂ ਮਾਹਿਰ ਮੰਨੀ ਗਈ ਹੈ। ਉਹਨਾ ਇਹ ਵੀ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਇਕ ਮੌਡਿਊਲ ਵਿਚੋਂ 5 ਜਾਂ 5.5 ਬੈਂਡ ਸਕੋਰ ਆਏ ਹੋਣ ਉਹ ਵੀ ਆ ਕੇ ਆਪਣਾ ਕੇਸ ਸੰਸਥਾਂ ਤੋ ਅਪਲਾਈ ਕਰ ਸਕਦੇ ਹਨ,ਅਤੇ ਜਿਹੜੇ ਵਿਦਿਆਰਥੀ ਨੂੰ ਕਿਸੇ ਵੀ ਇਨਟੇਕ ਦੀਆਂ ਆਫਰ ਲੈਟਰਾਂ ਲੈਣ ਵਿੱਚ ਦਿੱਕਤ ਆ ਰਹੀ ਹੈ ਉਹ ਆ ਕੇ ਆਫਰ ਲੈਟਰ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮਿਲੋ ਯੂਨੀਵਰਸਲ ਫਸਟ ਚੁਆਇਸ ਐਜੁਕੇਸ਼ਨ,ਅਮਿੰ੍ਰਤਸਰ ਰੋਡ ਮੋਗਾ।