ਗੁਰਵਿੰਦਰ ਸਿੰਘ ਦੌਲਤਪੁਰਾ ਨੇ ਚੇਅਰਮੈਨ ਅਤੇ ਭੁਪਿੰਦਰ ਕੌਰ ਨੇ ਵਾਈਸ ਚੇਅਰਮੈਨ ਦਾ ਸੰਭਾਲਿਆ ਕਾਰਜਭਾਰ,ਡਾ. ਹਰਜੋਤ ਕਮਲ ਅਤੇ ਦਰਸ਼ਨ ਸਿੰਘ ਬਰਾੜ ਨੇ ਮੂੰਹ ਮਿੱਠਾ ਕਰਵਾ ਦਿੱਤੀ ਵਧਾਈ

ਮੋਗਾ, 6 ਨਵੰਬਰ (ਜਸ਼ਨ): ਬਲਾਕ ਸੰਮਤੀ ਮੋਗਾ-2 ਦੇ ਚੇਅਰਮੈਨ ਗੁਰਵਿੰਦਰ ਸਿੰਘ ਦੌਲਤਪੁਰਾ ਵਲੋਂ ਚੇਅਰਮੈਨ ਦਾ ਅਹੁਦਾ ਸੰਭਾਲਿਆ ਗਿਆ, ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ, ਬਾਘਾਪੁਰਾਣਾ ਤੋਂ ਐਮ.ਐਲ.ਏ. ਦਰਸ਼ਨ ਸਿੰਘ ਬਰਾੜ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ, ਬੀ.ਡੀ.ਪੀ.ਓ. ਜਸਵੰਤ ਸਿੰਘ ਬੜੈਂਚ, ਨਾਇਬ ਸਿੰਘ ਖੋਸਾ ਪਾਂਡੋ, ਡਾ. ਸਾਹਿਬ ਸਿੰਘ ਡਰੋਲੀ ਭਾਈ, ਵੀਰਪਾਲ ਕੌਰ ਸੱਦਾ ਸਿੰਘ ਵਾਲਾ, ਕੁਲਵੰਤ ਸਿੰਘ ਘੱਲ ਕਲਾਂ, ਨਛੱਤਰ ਸਿੰਘ ਧੱਲੇਕੇ, ਕੁਲਦੀਪ ਸਿੰਘ ਵੱਡਾਘਰ, ਤਰਸੇਮ ਸਿੰਘ ਚੋਟੀਆਂ, ਬੇਅੰਤ ਕੌਰ ਖੁਖਰਾਣਾ, ਗੁਰਪ੍ਰੀਤ ਸਿੰਘ ਸਿੰਘਾਂਵਾਲਾ, ਕਰਮਜੀਤ ਕੌਰ ਜੈਮਲਵਾਲਾ, ਗੁਰਪ੍ਰੀਤ ਸਿੰਘ ਝੰਡੇਆਣਾ (ਸਾਰੇ ਬਲਾਕ ਸੰਮਤੀ ਮੈਂਬਰ), ਸਰਪੰਚ ਦੌਲਤਪੁਰਾ ਉੱਚਾ ਦਲਵੀਰ ਸਿੰਘ ਧੀਰਾ ਖੋਸਾ ਅਤੇ ਸਮੂਹ ਪੰਚਾਇਤ, ਰਾਮ ਸਿੰਘ, ਨਾਜਿੰਦਰ ਸਿੰਘ ਚੋਟੀਆਂ, ਸੁਖਜਿੰਦਰ ਸਿੰਘ ਡਗਰੂ, ਤਰਸੇਮ ਸਿੰਘ ਖੋਸਾ ਪਾਂਡੋ, ਸਿਮਰਨਜੀਤ ਸਿੰਘ ਰਿੱਕੀ ਘੱਲ ਕਲਾਂ, ਗੁਰਪ੍ਰਤਾਪ ਸਿੰਘ ਰਾਜੂ ਘੱਲ ਕਲਾਂ, ਕੁਲਵਿੰਦਰ ਸਿੰਘ ਜੈਮਲਵਾਲਾ, ਗੁਰਵਿੰਦਰ ਸਿੰਘ ਮੰਗੇਵਾਲਾ, ਹਰਪਾਲ ਸਿੰਘ ਸੰਧੂਆਂਵਾਲਾ, (ਸਾਰੇ ਸਰਪੰਚ), ਰਾਮਪਾਲ ਧਵਨ, ਗੁਰਿੰਦਰ ਸਿੰਘ ਗੁੱਗੂ, ਡਾ. ਸਵਰਨਜੀਤ ਬਰਾੜ, ਗੁਰਨੂਰ ਸਿੰਘ ਮਾਨ, ਜਗਦੀਪ ਸੀਰਾ ਲੰਢੇਕੇ, ਦੀਸ਼ਾ ਬਰਾੜ, ਹਰਪ੍ਰੀਤ ਸਿੰਘ, ਇਕਬਾਲ ਸਿੰਘ ਡਰੋਲੀ, ਗੁਰਜੰਟ ਸਿੰਘ ਮਾਨ, ਸੁਖਮੰਦਰ ਸਿੰਘ, ਗੁਰਮੇਲ ਸਿੰਘ, ਬਲਵੀਰ ਸਿੰਘ ਧੰਮੂ, ਜਸਵਿੰਦਰ ਸਿੰਘ ਕਾਕਾ ਲੰਢੇਕੇ, ਲਛਮਣ ਸਿੰਘ ਹੀਰਾ ਕਾਹਨ ਸਿੰਘ ਵਾਲਾ, ਬੁੱਧ ਸਿੰਘ ਸੈਕਟਰੀ, ਸਰਬਜੀਤ ਸਿੰਘ ਨਿਧਾਂਵਾਲਾ, ਮੋਦਨ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ ਕਿੰਦਰ ਡਗਰੂ, ਲਖਵੀਰ ਸਿੰਘ, ਦਵਿੰਦਰ ਸ਼ਰਮਾ, ਜਗਤਾਰ ਸਿੰਘ ਬਘੇਲੇਵਾਲਾ, ਗੁਰਦੇਵ ਸਿੰਘ ਮੈਂਬਰ ਬਘੇਲੇਵਾਲਾ, ਸੁਰਜੀਤ ਸ਼ਰਮਾ, ਨਰਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਜੀਤ ਸਿੰਘ, ਪਾਲ ਸਿੰਘ, ਭਿੰਦਰ ਮੈਂਬਰ ਆਦਿ ਹਾਜ਼ਰ ਸਨ। ਇਸ ਮੌਕੇ ਤੇ ਡਾ. ਹਰਜੋਤ ਕਮਲ ਅਤੇ ਦਰਸ਼ਨ ਸਿੰਘ ਬਰਾੜ ਨੇ ਚੇਅਰਮੈਨ ਗੁਰਵਿੰਦਰ ਸਿੰਘ ਦੌਲਤਪੁਰਾ ਅਤੇ ਵਾਈਸ ਚੇਅਰਮੈਨ ਭੁਪਿੰਦਰ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨਾਂ ਨੂੰ ਪਦ ਸੰਭਾਲਣ ਲਈ ਵਧਾਈ ਦਿੰਦੇ ਹੋਏ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਚੇਅਰਮੈਨ ਗੁਰਵਿੰਦਰ ਸਿੰਘ ਨੇ ਡਾ. ਹਰਜੋਤ ਕਮਲ ਅਤੇ ਦਰਸ਼ਨ ਸਿੰਘ ਬਰਾੜ ਦਾ ਧੰਨਵਾਦ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਉਨਾਂ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਉਨਾਂ ਨਾਲ ਸੰਪਰਕ ਕਰ ਸਕਦਾ ਹੈ।