ਮੈਕਰੋ ਗਲੋਬਲ ਮੋਗਾ ਤੋਂ ਆਈਲਜ਼ ਕਰ ਰਹੇ ਵਿਦਿਆਰਥੀਆਂ ਨੇ ਚੰਗੇ ਬੈਂਡ ਹਾਸਲ ਕਰਕੇ ਰੁਸ਼ਨਾਇਆ ਗੁਰਮਿਲਾਪ ਸਿੰਘ ਡੱਲਾ ਦੀ ਸੰਸਥਾ ਦਾ ਨਾਮ

ਮੋਗਾ,13 ਜੁਲਾਈ (ਜਸ਼ਨ)- ਮੈਕਰੋ ਗਲੋਬਲ ਮੋਗਾ ਆਈਲਜ਼ ਅਤੇ ਵੀਜ਼ਾ ਸਬੰਧੀ ਸੇਵਾਵਾਂ ਵਿਚ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ ਉੱਥੇ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ਸਵਾਰ ਚੁੱਕੀ ਹੈ। ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ਼ ਸਦਕਾ ਆਸਮੀਂ ਬਰਾੜ ਮੋਗਾ ਨੇ 7.0 ਬੈਂਡ ,ਕਰਨੈਲ ਸਿੰਘ ਧੱਲੇਕੇ  ਨੇ 7.5 ਬੈਂਡ,ਕੁਲਕਰਨ ਸਿੰਘ ਨਿਵਾਸੀ ਦਾਰਾਪੁਰ ਨੇ 7.0 ਬੈਂਡ ਅਤੇ ਨਵਜੋਤ  ਸਿੰਘ ਬੱਡੂੁਵਾਲ ਨੇ 7.0 ਬੈਂਡ ਹਾਸਲ ਕਰਕੇ ਸੰਸਥਾ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੰਸਥਾ ਵਿਚ ਮਾਹਿਰ ਅਤੇ ਤਜ਼ੁਰਬੇਕਾਰ ਅਧਿਆਪਕਾਂ ਵੱਲੋਂ ਆਧੁਨਿਕ ਤਰੀਕੇ ਨਾਲ ਆਈਲਜ਼ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਆਈਲਜ਼ ਵਿਚ ਲੋੜੀਂਦੇ ਅਤੇ ਚੰਗੇ ਬੈਂਡ ਸਕੋਰ ਲੈਣ ਲਈ ਵਿਦਿਆਰਥੀਆਂ ਨੂੰ ਐਕਸਟਰਾਂ ਕਲਾਸਾਂ ਅਤੇ ਘਰ ਲੈ ਕੇ ਜਾਣ ਲਈ ਐਕਸਟਰਾਂ ਮਟੀਰੀਅਲ ਵੀ ਦਿੱਤਾ ਜਾਂਦਾ ਹੈ । ਮੈਕਰੋ ਗਲੋਬਲ ਮੋਗਾ ਵੱਲੋਂ ਪੀ ਟੀ ਈ ਅਤੇ ਗਰਾਮਰ ਦੀਆਂ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀ ਵਧੀਆ ਬੈਂਡ ਹਾਸਲ ਕਰਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ। ਸੰਸਥਾ ਤੋਂ ਆਈਲੈਟਸ ਦੇ ਨਾਲ-ਨਾਲ ਵਿਜ਼ਿਟਰ ਵੀਜ਼ਾ,ਸਟੂਡੈਂਟਸ ਵੀਜ਼ਾ, ਡਿਪੈਂਡਟ ਵੀਜ਼ਾ ਅਤੇ ਓਪਨ ਵਰਕ ਪਰਮਿਟ ਵੀਜ਼ਾ ਬਾਰੇ ਜਾਣਕਾਰੀ ਲੈ ਸਕਦੇ ਹੋ । ਮੈਕਰੋ ਗਲੋਬਲ ਮੋਗਾ ਦੇ ਚੰਗੇ ਨਤੀਜੇ ਹੋਰਨਾਂ ਲਈ ਮਦਦਗਾਰ ਸਾਬਿਤ ਹੋ ਰਹੇ ਹਨ । ਰਿਜੈਕਟ ਹੋਏ ਕੇਸ ਸਹੀ ਸਲਾਹ ਅਤੇ ਘੱਟ ਸਮੇਂ ਵਿੱਚ ਵੀਜ਼ਾ ਪ੍ਰਾਪਤ ਕਰਨ ਲਈ ਇੱਕ ਵਾਰ ਆਪਣੇ ਦਸਤਾਵੇਜ਼ ਲੈ ਕੇ ਮੈਕਰੋ ਗਲੋਬਲ ਮੋਗਾ ਦਫਤਰ ਪਹੁੰਚ ਸਕਦੇ ਹਨ।