12 ਨੂੰ ਅਕਾਲੀ ਦਲ ਵਲੋ ਚਾਰ ਵਿਧਾਨ ਸਭਾ ਹਲਕਿਆਂ ਵਲੋਂ ਵਿਸ਼ਾਲ ਰੋਸ ਧਰਨਾ,ਪਿੰਡ ਰੋਲੀ ਵਿੱਚ ਸਰਕਲ ਮੈਹਿਣਾ ਦੇ ਵਰਕਰਾ ਤੇ ਅਾਗੂਅਾ ਦਾ ਵਿਸਾਲ ੲਿਕੱਠ

ਮੋਗਾ, 6ਜੁਲਾਈ (ਸਰਬਜੀਤ ਰੌਲੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਮੌਜੂਦਾ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਿਖ਼ਲਾਫ਼ 12 ਜੁਲਾਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਡੀ.ਸੀ. ਦਫ਼ਤਰ ਸਾਹਮਣੇ ਜ਼ਿਲ੍ਹਾ ਮੋਗਾ ਅਧੀਨ ਆਉਂਦੇ ਚਾਰ ਵਿਧਾਨ ਸਭਾ ਹਲਕਿਆਂ ਵਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ! ਇਸ ਰੋਸ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਲੀਡਰਸ਼ਿਪ ਸ਼ਮੂਲੀਅਤ ਕਰੇਗੀ | ੲਿਨਾ ਸਬਦਾ ਦਾ ਪ੍ਰਗਟਾਵਾ ਅੱਜ ਪਿੰਡ ਰੌਲੀ ਵਿਖੇ ਸਰਕਲ ਮਹਿਲਾ ਦੇ ਪਿੰਡਾ ਦੇ ਵੱਖ ਵੱਖ ਦੇ ਵਰਕਰਾ ਦੇ ਵਿਸਾਲ ੲਿਕੱਠ ਨੂੰ ਸੰਬੋਧਨ ਕਰਦਿਅਾ ਸਾਬਕਾ ਖੇਤੀਬਾੜੀ ਮੰਤਰੀ ਜੱੱਥੇਦਾਰ ਤੋਤਾ ਸਿੰਘ ਹਲਕਾ ੲਿੰਚਾਰਜ ਨੇ ਕਹੇ! ੳੁਨਾ ਕਿਹਾ ਕਿ ਸ੍ਰੋਮਣੀ ਅਕਾਲੀਦਲ ਨੇ ਬਿਨਾ ਪੱਖਪਾਤ ਪਿੰਡਾ ਵਿੱਚ ਨੀਲੇ ਕਾਰਡ ਬਣਾੲੇ ਬਿਨਾ ਪੱਖਪਾਤ ਪੈਨਸਨਾ ਲਗਾੲੀ! ੲਿੱਥੋ ਤੱਕ ਮੇਰੇ ਕੋਲ ਜੇਕਰ ਕੋੲੀ ਕਾਗਰਸੀ ਪੰਚਾੲਿਤ ਵੀ ਗ੍ਰਾਟ ਲੈਣ ਅਾੲੀ ਤਾ ਮੈ ਅਕਾਲੀ ਦਲ ਦੇ ਸਰਪੰਚਾ ਨਾਲੋ ਵੱਧਕੇ ਗ੍ਰਾਟ ਦਿੱਤੀ ਜਿਸ ਖੁੱਦ ਕਾਗਰਸ ਦੇ ਸਰਪੰਚ ਬਿਅਾਨ ਕਰ ਰਹੇ ਹਨ! ਪਰ ਦੂਸਰੇ ਪਾਸੇ ਕਾਗਰਸ ਦੇ ਨੁਮਾੲਿੰਦੇ ਅਕਾਲੀਦਲ ਦੇ ਵਰਕਰਾ ਤੇ ਅੱਤਿਅਾਚਾਰ ਕਰ ਰਹੇ ਹਨ ਥਾ ਥਾ ਵਰਕਰਾ ਦੀ ਕੁੱਟਮਾਰ ਹੋ ਰਹੀ! ੲਿੱਥੋ ਤੱਕ ਸਾਡੇ ਅਕਾਲੀ.ਸਰਪੰਚਾ ਪੰਚਾ ਦੇ ਨੀਲੇ ਕਾਰਡ (ਅਾਟਾਦਾਲ) ਕਾਰਡ ਦੇ ਫਾਰਮ ਜਮਾ ਤੱਕ ਨਹੀ ਕਰਵਾੲੇ ਜਾ ਰਹੇ ਪਿੰਡਾ ਵਿੱਚ ਜਿੱਥੇ ਅਕਾਲੀ ਪੰਚਾੲਿਤਾ ਬਣੀਅਾ ੳੁੱਥੇ ਵਿਕਾਸ ਕਾਰਜ ਬੁਰੀ ਤਰਾ ਠੱਪ ਪੲੇ ਹਨ ੲਿਨਾ ਸਾਰਿਅਾ ਮਸਲਿਅਾ ਨੂੰ ਧਿਅਾਨ ਵਿੱਚ ਰੱਖਦਿਅਾ ਸ੍ਰੋਮਣੀ ਅਕਾਲੀ ਦਲ (ਬਾਦਲ) ਜਿਲੇ ਵਾਰ ਰੋਸ਼ ਧਰਨੇ ਲਗਾ ਕੇ ਪੰਜਾਬ ਸਰਕਾਰ ਖਿਲਾਫ ਵਿਸਾਲ ਧਰਨੇ ਲਗਾੲੇ ਜਾਣਗੇ!ਅਖੀਰ ਵਿੱਚ ਸਰਕਲ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੂੰਗੇਰੀਅਾ ਨੇ ਜੱਥੇਦਾਰ ਤੋਤਾ ਸਿੰਘ ਨੂੰ ਅਾੲਿਅਾ ਅਾਖਿਅਾ ਤੇ ੲਿਸ ਰੋਸ਼ ਧਰਨੇ ਵਿੱਚ ਵੱਡੇ ਕਾਫਲਿਅਾ ਨਾਲ ਸਾਮਲ ਹੋਣ ਦਾ ਵਿਸਵਾਸ ਦਿਵਾੲਿਅਾ ! ੳੁਨਾ ਕਿਹਾ ਕਿ ੲਿਸ ਧਰਨੇ ਨੂੰ ਲੈ ਕੇ ਪਾਰਟੀ ਵਰਕਰਾ ਤੇ ਯੂਥ ਪੂਰੀ ਤਰਾ ਨਾਲ ਸਰਗਰਮ ਹੈ ਜੋ ਵੱਡੀ ਗਿਣਤੀ ਵਿੱਚ ਸਮੂਲੀਅਤ ਕਰੇਗਾ!ੲਿਸ ਮੋਕੇ ਸਰਕਲ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੂੰਗੇਰੀਅਾ, ਰਾਜਿੰਦਰ ਸਿੰਘ ਡੱਲਾ ਪੀ ੲੇ ਜੱਥੇਦਾਰ ਤੋਤਾ ਸਿੰਘ,ਮੁੱਖਤਿਅਾਰ ਸਿੰਘ ਸਰਕਲ ਪ੍ਰਧਾਨ ਕਿਸਾਨ ਵਿੰਗ ਸਰਕਲ ਮੈਹਿਣਾ,ਸਾਬਕਾ ਸਰਪੰਚ ਜਸਵਿੰਦਰ ਸਿੰਘ ਕੁੱਕੀ ਸਰਕਲ ਪ੍ਰਧਾਨ ਧਰਮਕੋਟ, ਕਰਮਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਬਰ ਕਪੂਰੇ,ਸਾਬਕਾ ਸਰਪੰਚ ਸੋਹਣ ਸਿੰਘ ਕਪੂਰੇ,ਸਾਬਕਾ ਸਰਪੰਚ ਸਵਰਨਜੀਤ ਸਿੰਘ ਮੈਹਿਰੋ,ਬਲਤੇਜ ਸਿੰਘ ਸਿੰਘ ਮੈਹਿਰੋ,ਗੁਰਬਿੰਦਰ ਸਿੰਘ ਸੀਨੀ ਅਕਾਲੀ ਅਾਗੂ, ਪ੍ਰਿਤਪਾਲ ਸਿੰਘ ਪੰਚ, ਹਰਬੰਸ ਸਿੰਘ ਪੰਚ, ਜਰਨੈਲ ਸਿੰਘ ਪੰਚ, ਮੁੱਖਤਿਅਾਰ ਸਿੰਘ ਕਮੇਟੀ ਪ੍ਰਧਾਨ, ਮਹਿੰਦਰ ਸਿੰਘ ਬਰਾੜ ਸਾਬਕਾ ਪ੍ਰਧਾਨ,ਹਰਨੇਕ ਸਿੰਘ, ਜੀਤ ਸਿੰਘ ਸਾਬਕਾ ਪੰਚ,ਬਸੰਤ ਸਿੰਘ ਪ੍ਰਧਾਨ,ਮਨਤੇਜ ਸਿੰਘ ਜੰਬਾ ਸੀਨੀ ਅਕਾਲੀ ਅਾਗੂ, ਹੈਪੀ ਤਤਾਰੀੲੇਵਾਲਾ,ਅਮ੍ਰਿਤਪਾਲ ਸਿੰਘ ਤਤਾਰੀੲੇਵਾਲਾ,ਦਰਸਨ ਸਿੰਘ ਸਰਪੰਚ ਤਤਾਰੀੲੇਵਾਲਾ,ਕੁਲਦੀਪ ਸਿੰਘ ਸਰਪੰਚ ਬੁੱਟਰ,ਮਨਜੀਤ ਸਿੰਘ ਤਲਵੰਡੀ ਭੂੰਗੇਰੀਅਾ,ਹਰਭਜਨ ਸਿੰਘ ਬਹੋਨਾ ਸੀਨੀ ਮੀਤ ਪ੍ਰਧਾਨ,ਨਿਰਮਲ ਸਿੰਘ ਸਰਪੰਚ ,ਬਲਦੇਵ ਸਿੰਘ ਸਾਬਕਾ ਸਰਪੰਚ ਬੁੱਘੀਪੁਰਾ,ਸਤਨਾਮ ਸਿੰਘ ਸੱਤਾ, ਅਗਰੇਜ ਸਿੰਘ ਗੇਜਾ,ਬਾਲਾ ਕਲਿਅਾਣ ਸਿੰਘ ਕਪੂਰੇ,ਤੋ ੲਿਲਾਵਾ ਵੱਡੀ ਗਿਣਤੀ ਵਿੱਚ ਅਕਾਲੀਦਲ ਦੇ ਵਰਕਰ ਹਾਜਰ ਸਨ!


