ਸਕੂਲੀ ਅਧਿਆਪਕਾਂ ਲਈ ਆਨਲਾਈਨ ਟਰਾਂਸਫਰ ਨੀਤੀ ਹੁਣ ਪਬਲਿਕ ਡੋਮੇਨ ’ਚ - ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ,ਪਾਲਿਸੀ 25 ਜੂਨ ਨੂੰ ਨੋਟੀਫਾਈ ਕੀਤੀ ਗਈ

ਚੰਡੀਗੜ, 25 ਜੂਨ :  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਪਾਰਦਰਸ਼ੀ ਅਤੇ ਨਿਰਪੱਖ ਟਰਾਂਸਫਰ ਨੀਤੀ ਨਾਲ ਵਿਦਿਆਰਥੀਆਂ ਦੇ ਵਿਦਿਅਕ ਹਿੱਤਾਂ ਦੀ ਰਾਖੀ ਅਤੇ ਕਰਮਚਾਰੀਆਂ ਦਰਮਿਆਨ ਨੌਕਰੀ ਸਬੰਧੀ ਵਧੇਰੇ ਸੰਤੁਸ਼ਟੀ ਪੈਦਾ ਕਰਨ ਦੇ ਮੱਦੇਨਜ਼ਰ ਮਨੁੱਖੀ ਸਰੋਤਾਂ ਦੀ ਢੁਕਵੀਂ ਵੰਡ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸਕੂਲੀ ਅਧਿਕਾਪਕਾਂ ਲਈ ਮਨਜ਼ੂਰ ਕੀਤੀ ਗਈ ਟਰਾਂਸਫਰ ਨੀਤੀ 25 ਜੂਨ ਨੂੰ ਜਾਰੀ ਸਰਕਾਰੀ ਨੋਟੀਫਿਕੇਸ਼ਨ ਨਾਲ ਹੁਣ ਪਬਲਿਕ ਡੋਮੇਨ ’ਚ ਆ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦਿੱਤੀ। 
ਅਧਿਆਪਕਾਂ ਦੀ ਟਰਾਂਸਫਰ ਲਈ ਇਹ ਕਾਰਗੁਜ਼ਾਰੀ-ਅਧਾਰਤ ਸਮੀਖਿਆ ਪਾਲਿਸੀ ਹੈ ਜੋ ਅਕਾਦਮਿਕ ਸੈਸ਼ਨ 2019-20 ਤੋਂ ਪ੍ਰਭਾਵੀ ਹੋਵੇਗੀ। 
ਇਹ ਨੀਤੀ ਸੇਵਾਮੁਕਤੀ ਦੀ ਉਮਰ ਤੋਂ ਬਾਅਦ ਸੇਵਾ-ਕਾਲ ਵਿੱਚ ਵਾਧਾ ਲੈਣ ਵਾਲੇ ਕਰਮਚਾਰੀਆਂ ਨੂੰ ਛੱਡ ਕੇ ਟੀਚਿੰਗ ਕਾਡਰ ਦੀਆਂ ਸਾਰੀਆਂ ਅਸਾਮੀਆਂ ਜਾਣਿਕਿ ਈ.ਟੀ.ਟੀ., ਐਚ.ਟੀ., ਸੀ.ਐਚ.ਟੀ., ਮਾਸਟਰ, ਸੀ ਐਂਡ ਵੀ, ਲੈਕਚਰਾਰ ਅਤੇ ਵੋਕੇਸ਼ਨਲ ਮਾਸਟਰਜ਼ ’ਤੇ ਲਾਗੂ ਹੋਵੇਗੀ। ਹਾਲਾਂਕਿ ਮਨਿਸਟਰੀਅਲ ਕਾਡਰ, ਬਲਾਕ ਅਫ਼ਸਰਾਂ, ਜ਼ਿਲਾ ਅਧਿਕਾਰੀਆਂ, ਪਿ੍ਰੰਸੀਪਲ ਡੀ.ਆਈ.ਈ.ਟੀਜ਼, ਸਕੂਲ ਹੈਡ ਮਾਸਟਰਜ਼ ਅਤੇ ਪਿ੍ਰੰਸੀਪਲਜ਼ ਨੂੰ ਇਸ ਪਾਲਿਸੀ ਅਧੀਨ ਕਵਰ ਨਹੀਂ ਕੀਤਾ ਜਾਵੇਗਾ। 
ਟਰਾਂਸਫਰਜ਼ ਦੇ ਸਮੇਂ ਸਬੰਧੀ ਬੋਲਦਿਆਂ, ਸਿੱਖਿਆ ਮੰਤਰੀ ਨੇ ਕਿਹਾ ਕਿ ਆਮ ਤਬਾਦਲੇ ਸਰਕਾਰ ਵੱਲੋਂ ਨੋਟੀਫਾਈ ਕਰਨ ਅਨੁਸਾਰ ਸਾਲ ਵਿੱਚ ਸਿਰਫ਼ ਇੱਕ ਵਾਰ ਹੀ ਕੀਤੇ ਜਾਣਗੇ। ਹਾਲਾਂਕਿ ਸਰਕਾਰ ਵੱਲੋਂ ਪ੍ਰਬੰਧਕੀ ਲੋੜਾਂ ਦੇ ਮਾਮਲਿਆਂ ਵਿੱਚ ਸਾਲ ਦੌਰਾਨ ਕਿਸੇ ਵੀ ਸਮੇਂ ਟਰਾਂਸਫਰਜ਼ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ। ਚੁਣੇ ਗਏ ਖੇਤਰ/ਸਕੂਲ ਵਿੱਚ ਟਰਾਂਸਫਰ/ਪੋਸਟਿੰਗ ਸਬੰਧੀ ਨਾ ਤਾਂ ਦਾਅਵਾ ਪੇਸ਼ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਟਰਾਂਸਫਰ ਨੂੰ ਅਧਿਕਾਰ ਮੰਨਿਆ ਜਾਵੇਗਾ।
ਤਬਾਦਲਿਆਂ ਦੀ ਪ੍ਰਕਿਰਿਆ ਲਈ ਨੀਤੀ ਵਿੱਚ ਸੂਚੀਬੱਧ ਟਾਈਮ ਟੇਬਲ ਸਬੰਧੀ ਵੇਰਵੇ ਦਿੰਦਿਆਂ, ਸ੍ਰੀ ਸਿੰਗਲਾ ਨੇ ਕਿਹਾ ਕਿ ਨਵੇਂ ਸਕੂਲ, ਸਕੂਲਾਂ/ਸੈਕਸ਼ਨਾਂ ਦੀ ਅਪਗ੍ਰੇਡੇਸ਼ਨ, ਨਵੇਂ ਵਿਸ਼ੇ/ਸਟਰੀਮ ਨੂੰ ਸ਼ਮਾਲ ਕਰਨਾ ਅਤੇ  ਟੀਚਿੰਗ ਅਸਾਮੀਆਂ ਦੀ ਰੀਡਿਸਟ੍ਰੀਬਿਊਸ਼ਨ/ਰੈਸ਼ਨੇਲਾਈਜੇਸ਼ਨ ਸਬੰਧੀ ਫੈਸਲਾ ਹਰੇਕ ਸਾਲ 1 ਦਸੰਬਰ ਤੋਂ 31 ਦਸੰਬਰ ਤੱਕ ਲਿਆ ਜਾਵੇਗਾ। 
ਇਸ ਤੋਂ ਬਾਅਦ 1 ਜਨਵਰੀ ਤੋਂ 15 ਜਨਵਰੀ ਤੱਕ ‘‘ ਐਕਚੂਅਲ ਵਕੈਂਸੀਜ਼’’ ਸਬੰਧੀ ਨੋਟੀਫਿਕੇਸ਼ਨ ਦਿੱਤਾ ਜਾਵੇਗਾ। 15 ਜਨਵਰੀ ਤੋਂ 15 ਫਰਵਰੀ ਤੱਕ ਯੋਗ ਅਧਿਆਪਕ ਸਕੂਲਾਂ ਸਬੰਧੀ ਆਪਣੀ ਚੋਣ ਆਨਲਾਈਨ ਦਰਜ ਕਰਨਗੇ। ਤਬਾਦਲਿਆਂ ਸਬੰਧੀ ਹੁਕਮ ਹਰੇਕ ਸਾਲ ਮਾਰਚ ਦੇ ਦੂਜੇ ਹਫ਼ਤੇ ਜਾਰੀ ਕੀਤੇ ਜਾਣਗੇ ਅਤੇ ਅਪ੍ਰੈਲ ਦੇ ਪਹਿਲੇ ਮਹੀਨੇ ਜੁਆਇਨਿੰਗ ਹੋਵੇਗੀ। 
ਤਬਾਦਲਿਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਦੀ ਮਿਤੀ ਤੋਂ ਲੈ ਕੇ 1 ਮਹੀਨੇ ਵਿੱਚ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਦੀ ਸ਼ਰਤ ’ਤੇ ਟਰਾਂਸਫਰ ਪ੍ਰਕਿਰਿਆ ਦੇ ਕਿੰਨੇ ਵੀ ਪੜਾਅ ਹੋ ਸਕਦੇ ਹਨ। ਅਸਲ ਖਾਲੀ ਅਸਾਮੀਆਂ ਲਈ ਕੁਆਲੀਫਾਇੰਗ ਮਿਤੀ, ਪੁਆਇੰਟ ਕੈਲਕੂਲੇਸ਼ਨ, ਕਾਉਂਟ ਆਫ਼ ਸਟੇਅ ਦੀ ਤਾਰੀਖ਼ ਹਰੇਕ ਸਾਲ 31 ਮਾਰਚ ਹੋਵੇਗੀ। 
ਇਸ ਸ਼ਡਿਊਲ ਦਾ ਪਾਲਣ ਪਹਿਲੇ ਸਾਲ ਜਿਸ ਵਿੱਚ ਆਨਲਾਈਨ ਟਰਾਂਸਫਰ ਪਾਸਿਲੀ ਲਾਗੂ ਕੀਤੀ ਗਈ ਹੈ, ਨੂੰ ਛੱਡ ਕੇ ਹਰੇਕ ਸਾਲ ਕੀਤਾ ਜਾਵੇਗਾ। 
ਅਸਾਮੀ ਵਿਰੁੱਧ ਕਲੇਮ ਦੇ ਫੈਸਲੇ ਲਈ ਅਪਣਾਏ ਗਏ ਪੁਆਇੰਟ ਕੈਲਕੂਲੇਸ਼ਨ ਸਿਸਟਮ ਬਾਰੇ ਜਾਣਕਾਰੀ ਦਿੰਦਿਆਂ, ਸਿੱਖਿਆ ਮੰਤਰੀ ਨੇ ਕਿਹਾ ਕਿ ਅਸਾਮੀ ਲਈ ਅਲਾਟਮੈਂਟ ਦਾ ਫੈਸਲਾ ਅਧਿਆਪਕ ਦੁਆਰਾ 250 ਪੁਆਇੰਟਾਂ ਵਿੱਚੋਂ ਹਾਸਲ ਕੀਤੇ ਪੁਆਇੰਟਾਂ ਦੇ ਕੁੱਲ ਸੰਯੁਕਤ ਸਕੋਰ ’ਤੇ ਅਧਾਰਤ ਹੋਵੇਗਾ। 
ਸਭ ਤੋਂ ਵੱਧ ਪੁਆਇੰਟ ਹਾਸਲ ਕਰਨ ਵਾਲਾ ਅਧਿਆਪਕ ਵਿਸ਼ੇਸ਼ ਅਸਾਮੀ ’ਤੇ ਟਰਾਂਸਫਰ ਲਈ ਅਧਿਕਾਰਤ ਹੋਵੇਗਾ। 
ਵਿਸ਼ੇਸ਼ ਅਸਾਮੀ ਵਿਰੁੱਧ ਅਧਿਆਪਕਾਂ ਦੇ ਦਾਅਵੇ ਬਾਰੇ ਫੈਸਲੇ ਲਈ ਸੇਵਾਕਾਲ ਦਾ ਸਮਾਂ ਮੁੱਖ ਹਿੱਸਾ ਹੋਵਗਾ ਕਿਉਂ ਕਿ ਇਸਦੇ 95 ਪੁਆਇੰਟ ਹੋਣਗੇ। ਇਸਦੇ ਨਾਲ ਹੀ ਵੱਖ ਵੱਖ ਖੇਤਰਾਂ ਵਿੱਚ ਸਰਵਿਸ ਪੁਆਇੰਟਸ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸੇਵਾਕਾਲ ਦੀ ਕੁੱਲ ਸਮਾਂ ਸੀਮਾ, ਉਮਰ ਕਾਰਕ ਵੀ ਵਿਚਾਰਿਆ ਜਾਵੇਗਾ ਜਿਸ ਵਿੱਚ 48 ਅਤੇ 49 ਸਾਲ ਦੀ ਉਮਰ ਦੇ ਅਧਿਆਪਕਾਂ ਨੂੰ ਕ੍ਰਮਵਾਰ 1 ਅਤੇ 2 ਨੰਬਰ ਦਿੱਤੇ ਜਾਣਗੇ ਅਤੇ ਇਸ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ 10 ਨੰਬਰ ਰੱਖੇ ਜਾਣਗੇ ਜੋ ਅਧਿਆਪਕ ਦੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੇ ਜਾਣਗੇ। 
ਇਸ ਦੇ ਨਾਲ ਹੀ ਕੁਝ ਸ਼ੇ੍ਰਣੀਆਂ ਜਿਵੇਂ ਮਹਿਲਾਵਾਂ, ਵਿਧਵਾ, ਵਿਧੁਰ, ਖਾਸ ਲੋੜਾਂ ਵਾਲੇ ਵਿਅਕਤੀ, ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਅਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਆਪਕਾਂ ਲਈ 50 ਪੁਆਇੰਟ ਰਾਖਵੇਂ ਰੱਖੇ ਗਏ ਹਨ, ਜਿਨਾਂ ਦਾ ਲਾਭ ਉਕਤ ਸ਼੍ਰੇਣੀਆਂ ਨਾਲ ਸਬੰਧਤ ਵਿਅਕਤੀ ਲੈ ਸਕਦੇ ਹਨ। 
ਪੋਸਟਿੰਗ ਵਾਲੇ ਸਕੂਲ ਦੀ ਗਰੇਡਿੰਗ, ਅਧਿਆਪਕਾਂ ਦੀ ਸਲਾਨਾ ਗੁਪਤ ਰਿਪੋਰਟ ਆਦਿ ਕਾਰਕਾਂ ਨੂੰ ਵਿਚਾਰਨ ਦੇ ਨਾਲ ਪਿਛਲੇ 5 ਸਾਲਾਂ ਦੇ ਨਤੀਜਿਆਂ/ਰਿਪੋਰਟਾਂ ਦੀ ਔਸਤ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ ਅਤੇ ਨਾਲ ਹੀ ਜਿਸ ਅਧਿਆਪਕ ਦਾ ਬੱਚਾ ਸਰਕਾਰੀ ਸਕੂਲ ਵਿੱਚ ਪੜ ਰਿਹਾ ਹੋਵੇ ਉਸਨੂੰ ਹੋਰ 15 ਨੰਬਰ ਮਿਲਣਗੇ। 
ਉਨਾਂ ਕਿਹਾ ਕਿ ਨਵੀਂ ਟਰਾਂਸਫਰ ਨੀਤੀ ਤਹਿਤ ਅਕਾਦਮਿਕ ਸਾਲ ਦੌਰਾਨ ਮੈਟਰਨਟੀ ਅਤੇ ਚਾਈਲਡ ਕੇਅਰ ਲੀਵ ਨੂੰ ਛੱਡ ਕੇ ਹੋਰ ਕਿਸੇ ਵੀ ਤਰਾਂ ਦੀ 3 ਮਹੀਨੇ ਤੋਂ ਜ਼ਿਆਦਾ ਦੀ ਲੀਵ ਲੈਣ ਵਾਲੇ ਅਧਿਆਪਕ  ਨੈਗੇਟਿਵ ਪੁਆਇੰਟਸ ਲਈ ਜ਼ੁੰਮੇਵਾਰ ਹੋਣਗੇ। ਇਸਦੇ ਨਾਲ ਹੀ ਜੇ ਦੋ ਅਧਿਆਪਕਾਂ ਦੇ 6 ਦਸ਼ਮਲਵ ਤੱਕ ਸਕੋਰ ਕੈਲਕੂਲੇਟ ਕਰਨ ਤੱਕ ਵੀ ਬਰਾਬਰ ਬਣਦੇ ਹਨ ਤਾਂ ਜੇ ਉਨਾਂ ਵਿੱਚੋਂ ਮਹਿਲਾ ਅਧਿਆਪਕ ਹੈ ਤਾਂ ਉਸਨੂੰ ਪਹਿਲ ਦਿੱਤੀ ਜਾਵੇਗੀ। ਜੇ ਦੋਵੇਂ ਇੱਕੋ ਿਗ ਨਾਲ ਸਬੰਧਤ ਹਨ ਤਾਂ ਸਰਵਿਸ ਅਨੁਸਾਰ ਸੀਨੀਅਰ ਅਧਿਆਪਕ  ਨੂੰ ਪਹਿਲ ਦਿੱਤੀ ਜਾਵੇਗੀ। 
ਟਰਾਂਸਫਰ ਲਈ ਮੰਗ ਰੱਖਣ ਤੋਂ ਪਹਿਲਾਂ ਅਧਿਆਪਕ ਨੂੰ ਆਪਣੀ ਨਿਯੁਕਤੀ ਵਾਲੇ ਸਕੂਲ ਵਿੱਚ ਘੱਟੋ ਘੱਟ 2 ਸਾਲ ਦਾ ਸਮਾਂ ਗੁਜ਼ਾਰਨਾ ਹੋਵਗੇਾ। ਨਵੇਂ ਨਿਯੁਕਤ ਅਧਿਆਪਕਾਂ ਲਈ ਇੱਕ ਸਕੂਲ ਵਿੱਚ ਰਹਿਣ ਦਾ ਘੱਟੋ ਘੱਟ ਸਮਾਂ 3 ਸਾਲ ਜਾਂ ਪਰਖਕਾਲ ਸਮਾਂ, ਜੋ ਘੱਟ ਹੋਵੇ, ਦੀ ਸ਼ਰਤ ਹੋਵੇਗੀ। ਸਾਲ ਦੇ ਵਿਚਕਾਰ ਟਰਾਂਸਫਰ ਦੀ ਮੰਗ ਵਾਲੀਆਂ ਪ੍ਰਾਪਤ ਅਰਜ਼ੀਆਂ ਨੂੰ ਵਿਚਾਰਿਆ ਨਹੀਂ ਜਾਵੇਗਾ। ਆਪਸੀ ਸਹਿਮਤੀ ਦੇ ਟਰਾਂਸਫਰ ਦੇ ਮਾਮਲਿਆਂ ਦੀ ਬੇਨਤੀ ਆਮ ਤਬਾਦਲਿਆਂ ਦੇ ਸਮੇਂ ਵਿਚਾਰੀ ਜਾਵੇਗੀ ਅਤੇ ਟਰਾਂਸਫਰ ਦੀ ਮੰਗ ਕਰਨ ਵਾਲੇ ਦੋਵੇਂ ਕਰਮਚਾਰੀਆਂ ਵੱਲੋਂ 250 ਵਿੱਚੋਂ 125 ਪੁਆਇੰਟ ਹਾਸਲ ਕੀਤੇ ਹੋਣ ਦੀ ਸ਼ਰਤ ਹੋਵੇਗੀ। ਹਾਲਾਂਕਿ ਪ੍ਰਬੰਧਕੀ ਲੋੜ ਮੌਕੇ, ਵਿਭਾਗ ਕੋਲ ਵਿਦਿਆਰਥੀਆਂ ਦੀ ਪੜਾਈ ਦੇ ਹਿੱਤਾਂ ਦੇ ਮੱਦੇਨਜ਼ਰ ਕਿਸੇ ਵੀ ਅਧਿਆਪਕ ਦੀ ਬਦਲੀ ਕਿਸੇ ਵੀ ਸਟੇਸ਼ਨ ’ਤੇ ਕਰਨ ਦੀ ਆਜ਼ਾਦੀ ਹੋਵੇਗੀ।
ਟਰਾਂਸਫਰ ਨੀਤੀ ਤੋਂ ਛੋਟ ਵਾਲੇ ਅਧਿਆਪਕਾਂ ਦੀ ਸ਼੍ਰੇਣੀ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਕੈਂਸਰ ਮਰੀਜ਼ਾਂ/ਆਨ ਡਾਇਆਲਿਸਸ/60 ਫੀਸਦ ਅਤੇ ਜ਼ਿਆਦਾ ਅਪੰਗਤਾ/ਹੈਪੇਟਾਇਟਸ ਬੀ/ ਹੈਪੇਟਾਇਟਸ ਸੀ/ਸਿਕਲ ਸੈੱਲ ਅਨੀਮੀਆ/ਥੈਲੇਸੀਮੀਆ/ਤਲਾਕ/ਵਿਸ਼ੇਸ਼ ਲੋੜਾਂ ਅਤੇ ਦਿਮਾਗੀ ਤੌਰ ’ਤੇ ਬਿਮਾਰ ਬੱਚਿਆਂ ਦੇ ਮਪਿਆਂ/ਜੰਗੀ ਵਿਧਵਾ/ਸ਼ਹੀਦ ਦੀ ਵਿਧਵਾ/ਜਿੱਥੇ ਜੀਵਨਸਾਥੀ ਦੀ ਮੌਤ ਹੋਣ ’ਤੇ ਕਰਮਚਾਰੀ ਨੂੰ ਤੁਰੰਤ ਹੋਰ ਜਗਾ ਜਾਣ ਲਈ ਮਜ਼ਬੂਰ ਹੋਣਾ ਪਵੇ ਜਾਂ 15 ਸਾਲ ਤੋਂ ਘੱਟ ਉਮਰ ਦੇ ਬੱਚੇ ਹੋਣ ਜਾਂ ਅਜਿਹੇ ਅਧਿਆਪਕ ਜਿਨਾਂ ਦਾ ਜੀਵਨਸਾਥੀ ਹਥਿਆਰਬੰਦ ਫੌਜ ਦਾ ਕਰਮਚਾਰੀ ਹੋਵੇ ਜੋ ਸੰਵੇਦਨਸ਼ੀਲ ਖੇਤਰ ਵਿੱਚ ਤਾਇਨਾਤ ਹੋਵੇ, ਵਰਗੇ ਕੇਸਾਂ ਵਿੱਚ ਇਹ ਨੀਤੀ ਲਾਗੂ ਨਹੀਂ ਹੋਵੇਗੀ। ਅਜਿਹੇ ਕੇਸਾਂ ਵਿੱਚ ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਮੈਰਿਟ ਦੇ ਅਧਾਰ ’ਤੇ ਹੁਕਮ ਜਾਰੀ ਕੀਤੇ ਜਾਣਗੇ। 
ਸਿੱਖਿਆ ਮੰਤਰੀ ਨੇ ਦੱਸਿਆ ਕਿ ਉਕਤ ਪਾਲਿਸੀ ਇਹ ਵੀ ਸਪਸ਼ਟ ਕਰਦੀ ਹੈ ਕਿ ਜਿਨਾਂ ਅਧਿਆਪਕਾਂ ਦੀ ਬਦਲੀ ਪ੍ਰਬੰਧਕੀ ਅਧਾਰ ’ਤੇ ਕੀਤੀ ਗਈ ਹੋਵੇ, ਉਨਾਂ ਨੂੰ ਵਾਪਸ ਉਸੇ ਸਕੂਲ ਵਿੱਚ ਟਰਾਂਸਫਰ ਨਹੀਂ ਕੀਤਾ ਜਾਵੇਗਾ ਜਿੱਥੋਂ ਉਨਾਂ ਦੀ ਬਦਲੀ ਕੀਤੀ ਗਈ ਸੀ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ       --------------------------------------------------

 GOVERNMENT OF PUNJAB

DEPARTMENT OF SCHOOL EDUCATION

 

 

Subject: Teachers Transfer Policy-2019.

 

1.      Objective:

Objective of the policy is the distribution of human resources in an optimal manner to protect academic interest of students and maximize job satisfaction amongest employees in a fair and transparent manner.

2       Main features

(i)     The Policy shall be applicable to all teaching Cadre Posts i.e. ETT, HT, CHT, Master, C&V, Lecturer and Vocational Masters, except employees on extension of services after attaining the age of superannuation. Posts of Ministerial Cadre, Block Officers, District Officers, Principal DIETs, School Head Masters and Principals shall not be covered under the policy;

 (ii)   The Policy shall be applicable w.e.f. academic session 2019-20 i.e. 01.04.2019;

(iii)    Teachers who are members of State Cadre or District Cadre are liable to be transferred anywhere in the State or in the District as the case may be, at any point of time on administrative grounds.

3.      Zoning of schools

All Government Schools shall be categorized into following five zones for the purpose of transfer of teachers:

Zone 1

Schools located within Municipal area of the City of District Headquarter.

Zone 2

Schools located within the 10 KM radius starting from the boundary of Municipal Area of city of District Headquarters.

Zone 3

Schools located in the City/ Town of Tehsil Headquarters and schools located within 5 km radius starting from the boundary of municipal limits except those which are co-located with District Headquarters.

Zone 4

Schools located on the State Highways or National Highways (Schools within distance of 250 meter from State and National Highway are also included)

Zone 5

All remaining schools not covered in above categories.

 

Note:

1.      The one-time exercise of categorization of schools into zones shall be completed by the department within one month of the notification of the policy.

2.      Zone wise list of schools, once finalized will be hosted on the website seeking objections before it is notified by the Government.

3.      Any subsequent alteration or inclusion of schools in zone, if justified with valid and cogent reasons, will be made with the approval of the Government.

4.      Time Schedule

          (i)      Periodicity of the transfers

                   General Transfers will be made only once in a year, as per time schedule given in para 4(ii) below or as notified by the Government for a given year. However, transfers can be affected by the Government at any time during the year in cases of administrative exigency (i.e. adverse PTR and disciplinary cases); the reasons for transfers under these grounds should be recorded on file.

(ii)      Time Table: The following time schedule shall be followed for various activities every year except the first year in which the online transfer policy is being implemented:

a)      Decision about opening of new schools, upgradation of schools/section, addition of new subject/streams and redistribution/ rationalization of teaching posts will be done from 1st December to 31st December, every year.

b)     Notification of "Actual Vacancies" will be done from 1st January to 15th January, every year.

c)      Eligible teachers will submit their choice of schools online, from 15th January to 15th February, every year.

d)     Transfer orders will be issued in the second week of March, every year and the joining will be in the first week of April.

e)     There may be any number of rounds of transfers with the condition that the whole process will be completed within one month from the date of inviting Online applications for the transfers.

f)       Qualifying date for actual vacancies, point calculation, count of stay shall be 31st March every year.

5.      Basic Principles:

(i)      Transfer/posting to the opted zone/school will not be claimed or treated as a matter of right.

(ii)      Each year vacancy in the schools will be notified. Definition of vacancy is given in para 7.

(iii)     The option once availed and confirmed shall be final and can be changed only under the provisions of this Policy.

(iv)    In case any relative of the teacher i.e. husband/ wife/ mother/ father/ brother/ sister/ mother in law/ father in law/ sister in law/ brother in law/ son / daughter are running any private school or any of them is a member of the management Committee of such school, whether affiliated or not, within a radius of 15 km from the school of posting his/ her then he/ she will be transferred in a school which is not located within a radius of 15 km of that private school.

6.      CRITERIA FOR DECIDING THE CLAIM AGAINST VACANCY:

(i)      Decision of allotment to a vacancy shall be based on the total composite score of points earned by a teacher, out of 250 points as described below. The teacher earning highest points shall be entitled to be transferred against a particular vacancy.

(ii)      Length of Service shall be the prime factor for deciding the claim of the teachers against a vacancy since it shall have weightage of 95 points as per para 6 iii (a), out of total 250 points.

(iii)     However, to take care of categories like women, widows, widowers, differently abled persons, persons with serious ailments and well performing teachers, a privilege of maximum 50 points can be availed by the teachers of these categories. The division of points shall be as given in para 6 (iii)(a), 6 (iii) (b) 6 (iii) (c) and 6 (iii) (d) below:-

  1. Length of Service (95 Points)

Major Factor

Criteria for calculation

Maximum Marks

Service Points in various zones

(ZIxLOS1+Z2xLOS2+Z3xLOS3+Z4xLOS4+Z5xLOS5)/Total LOS

Z1=10, Z2=20, Z3=30, Z4=40, Z5=50,

LOS1= Length of Service in Zone 1 in Days

LOS2= Length of Service in Zone 2 in Days

LOS3= Length of Service in Zone 3 in Days

LOS4= Length of Service in Zone 4 in Days

LOS5= Length of Service in Zone 5 in Days

LOS is Length of service in days

 

50

Length of Service

(Total length of service in Punjab Education Department in days)/ 365

(upto 4 decimal points)

Note: If the marks exceeds 35 then the teacher will get 35 marks

 

35

Age

Age will be calculated on 31st March of every year.

A teacher having completed age of 48 years will get 1 mark, 49 years will get 2 marks and so on. Maximum marks will be 10

10

 

b)      Special Category (50 marks):

Sr No

Major Factor

Sub Factor

Maximum Points

Criteria for calculation

1

Gender

Female

10

10 points will be given to female teachers

2

Special Category female teachers

Widow/ divorced/ unmarried female/ wife of serving Military personal/ Paramilitary personal working outside the State

10

All females of this category shall be given 10 marks only.

3

Special Category male teachers

Widower (A male who has lost his wife and has not re-married) and has one or more minor children and/ or unmarried daughter (s)

5

Eligible male widowers shall be given 5 points only. (in case remarriage of self/children becoming major/ daughter getting married, the employee will have to update his profile in the MIS and will not be eligible for the advantage any more

4

Differently abled persons

Vision (Above 60% disability)

Locomotors above 60 % disability)

Persons on wheel chair

10

           10  

           10                     

Certified by Civil Surgeon  from the State of Punjab or Equivalent Authority or as per list of medical colleges at Annexure A

5

Diseases of “Debilitating Disorders”    (i.e. cancer, chronic renal failure, thalasemia, sickle cell anemia, Hepatitis (B and C )

Self

Spouse/ unmarried Children

10

Certified by Civil Surgeon  from the State of Punjab or Equivalent Authority or as per list of medical colleges at Annexure A

6

Differently abled or mentally challenged children

 

Men/ women having Mentally challenged children with IQ below 70 or 100% differently abled child

10

Men/ Women teachers having mentally challenged or 100% differently abled children provided maximum 10 points

7

If both husband and wife are working in State/ Central Govt or PSU

In case both husband and wife are working at places at a distance more than 15 km.

5

 

 

c)      Well Performing teachers (90 marks)

Sr No

Major Factor

Sub Factor

Maximum Points

Criteria for calculation

1

Well performing teachers

Teachers giving good results in last board exam or under Learning Enhancement Programme ( Padho Punjab Padhao Punjab)

40

As per annexure B

 

2

Grading of school of posting

 

10

(Grading Marks of School)/10 and maximum  marks will be 10

3

Annual Confidential Report

 

20

Marks obtained in ACR/5 and maximum  marks will be 20

 

4.

Teachers seeking transfer from Zone 1, 2 and 3 to zone 4 and 5

 

20

For transfer to zone 5 from Zone 1, 2 and 3= 20 marks

For transfer to zone 4 from Zone 1, 2 and 3

= 10 marks

 

Total

90

 

 

 

Note: The average of last five years of results will be considered.

d)      Ward of a Teacher studying in Government school (15 marks)

Sr No

Major Factor

Sub Factor

Maximum Points

Criteria for calculation

1

Ward of a Teacher enrolled/ studying/ studied  in Government School 

 

15

For one child marks awarded will be 0.625 x No of years studied in Government school

For Two or more children marks will be the sum of marks awarded for each child as per criteria above. (Maximum marks 15)

 

e)      Excessive Leave:

Sr No

Major Factor

Sub factor

Maximum Points

Criteria for Calculation

1

Excessive Leave

Teachers taking any kind of leave more than 3 months during an academic year except maternity and child care leave

-5

  • For leave more than 3 months but less than 4 months during the preceding aacademic year (-1) mark.
  • For leave more than 4 months but less than 5 months during the preceding academic year (-2) mark.
  • For leave more than 5 months but less than 6 months during the preceding academic year (-3) mark.
  • For leave more than 6 months but less than 7 months during the preceding academic year (-4) mark.
  • For leave more than 7 months during the preceding academic year (-5) mark.

 

Note:

1.         Number of teachers belonging to Special Category as defined in Para 6(iii) (b) point 2 to 6 above, posted in one school shall not exceed 50% of the total sanctioned strength. Therefore, such teachers shall not be considered for transfer in a school already having 50% staff of Special Category..

2.         If husband and wife, both are working in School Education Department, the benefit of 10 points under para 6(iii)(b)(6) above can be claimed by only one of them.

3.         If two teachers obtain same score calculated upto 6 decimal places and if one of them is a female, then female will get preference. In case both are of the same gender, then the one senior in service will have preference.

 

7.      Defining Vacant Posts

          a)      Actual Vacancy: A post not occupied by any teacher, a post which will become vacant due to retirement, promotion, voluntary retirement, as per PTR (Pupil Teacher Ratio) or otherwise as on date of publication of vacancies as per schedule given in Para 4 (ii) (b) above.

b)      Posts occupied by the contractual employees shall not be considered as "Vacant".

8.      Procedure to be adopted

i)         With a view to transfer the teaching staff in excess of sanctioned/ assessed strength in a school to other school having requirement, the task of creating/ shifting sanctioned posts shall be carried out before General Transfers.

ii)        Teachers will be given option to choose as many schools as they want from all the zones for which he/ she is eligible. The option will be taken in online mode only.

iii)       Teachers joining the department on repatriation from U.T. Administration or other States or other departments of the State Government, where they were on deputation, shall be considered for posting against vacant posts available as when they report.

iv)      Minimum stay at a particular school for seeking transfer shall be two year. For newly appointed teachers minimum stay in the school will be three years or probation period whichever is earlier.   

v)      Applications seeking transfer received during the course of the year will not be entertained.

vi)      Request for mutual transfers will be entertained at the time of general transfers only subject to the condition that both the employees seeking transfer should have achieved more than 125 points out of 250.

vii)     In administrative exigency (i.e, adverse PTR and disciplinary cases), the Department shall be at liberty to post any teacher at any of the stations, in the interest of study of students.

viii)    All teachers who are found "teachers without requisite workload" on the basis of redistribution exercise enumerated in para 8 (i) above, shall compulsorily be shifted from their place of posting irrespective of any tenure.

ix)      To ensure uninterrupted NCC program in the schools having NCC units, Associate NCC Officers (ANO) will be replaced by the teachers working as Associate NCC Officers only.

9.      Category of teachers exempted from this transfer policy:

          This transfer policy will not be applicable in case of those employees who are cancer patients/ on dialysis/ 60% and above handicap/ Hepatitis B/ Hepatitis C/ Sickle cell Anemia/ Thelesimia/ divorce/ persons having differently abled children or mentally challenged children/ War widow/ widow of Shaheed/ where death of the spouse makes it necessary for the serving employee to relocate to another place immediately and having children below 15 years of age or teachers who are spouses of armed force personnel who have been posted in difficult areas. In these cases there will not be any need to submit online transfer request. Orders in such cases shall be issued with the approval of Chief Minister on merits.

10.    Mechanism to be adopted

i)        Every teacher will be responsible for the accuracy and regular updation of data in the MIS in respect of his/ her credentials. In case he/she notices any discrepancy, he/she will get it rectified by adopting due procedure after producing the relevant evidences before the DDO/ School Head concerned. He/she shall be responsible for updation of profile as and when any status is changed. Any wrong data entry will invite displinary action.

ii)       All the options once exercised will be available for viewing to all concerned teachers in their login.

iii)      Teachers on fresh appointment/ promotion shall be considered for appointment against vacancies not-occupied by any incumbent across zones depending upon their merit.

iv)      The transfer exercise shall be carried out through Application Software. However, 1% cases shall be checked manually on random basis.

 

11.    Post transfer exercise

(i)     All Transfers shall be implemented within fifteen days of their issuance. The copy of transfer orders shall be sent to the Treasury Officer concerned with a request not to draw the salary of such transferred teacher from the institution he/she has been transferred.

(ii)    The teachers transferred on administrative grounds will not be transferred back to same school from where they were transferred out on administrative grounds.

(iii)    Department will form an online grievance redressal system through which aggrieved teachers if any, can submit his/ her grievance within 15 days of issuance of orders after joining at new place of posting. Their representation shall be considered in accordance with the Policy and appropriate decision shall be conveyed to him/her within 15 days.

 

12     DISCLAIMER

          These guidelines regarding transfer are meant essentially for the internal use of the Department and do not vest any teacher with any right to transfer.

 

13     POWER OF RELAXATION OF GUIDELINES

          Notwithstanding anything contained in the policy, the department shall be competent to transfer any teacher against a vacant post in relaxation of any or all of the above provisions after recording reasons justifying such relaxation.

 

14     INTERPRETATION OF GUIDELINES

          Administrative Secretary, School Education shall be the sole competent authority to interpret above provisions and pass such order(s) as deemed appropriate and essential to facilitate the implementation of the policy for the purpose of effect, control and administration of the department as a whole.

15     SAFEGUARD AGAINST EXTRANEOUS INFLUENCE

          Teachers shall not bring in any outside influence. If such an influence from whichever source espousing the cause of teacher is received it shall be presumed that the same has been brought in by the teacher. The request of such a teacher shall not be considered. Action may also be initiated against such a teacher under relevant Service Rules/ Employees Conduct Rules and an entry to this effect shall be made in his/her service record.

          The above transfer policy will also be put on the website of the Department and it shall be presumed to have been sent to all concerned for compliance.

Annexure A

List of Medical Colleges as under:

  1. Post Graduate Institute of Medical Edu.& Research, Chandigarh.
  2.  Govt. Medical College & Hospital Sector 32, Chandigarh.
  3. Christian Medical College, Ludhiana.
  4. Dayanand Medical College, Ludhiana.
  5. Govt. Medical College, Amritsar.
  6. Sri Guru Ramdas Institute of Medical Science & Research, Amritsar.
  7. Govt. Medical College, Patiala.
  8. Guru Gobind Singh Medical College, Faridkot.

 

 

Annexure B

Well performing teachers

Sub factor : Results of teachers

Formula for calculating of weightage as per Board results (Max 40)

Teacher’s Board Results

              Below 50%       = 0 mark

  1.  

51% to 60%= 10 marks

61% to 70%= 15 marks

71% to 80%= 20 marks

81% to 90%= 30 marks

91% to 99%= 35 marks

  1.  

Formula for calculation of weightage for Parho Punjab Parao Punjab subjects (maximum 40)

 

Above State Average of end line or any other term used for Paro Punjab Parao Punjab evaluation

0-5%     = 8 marks

5-10%   = 20 marks

11-15% = 32 marks

16-20% = 40marks

Below Average of end line

0-5%     =(-) minus 2 marks

5-10%   = (-) minus 5 marks

11-15% = (-) minus 8 marks

16-20% =(-) minus 10 marks

Lecturer / teacher Teaching Only Board Classes

Whole weightage will be for Board class as per formula above

Lecturer / teacher Teaching both Board, non board classes/ PPPP subjects

60% weightage will be for Board Classes and 40% for non board classes / PPPP subjects

Lecturer / teacher Teaching only non board classes / PPPP subjects

100% weightage will be average ofnon board classes / PPPP subjects

 

Formula for calculation for Subjects with grading (Max 40)

  •  

Multiplying factor

%age of students

Formula for calculation

A

  1.  
  1.  
  1.  
  1.  
  1.  
  1.  
  1.  
  1.  
  1.  
  1.  
  1.  
  1.  
  1.  
  1.  
  1.  
  1.  
  1.  
  1.  
  1.  
  •  

 

 

For Physical Education Teachers/ Lecturers

If any student of the school participates at National level then weight age will be 40, for State level weight age will be 30 and at District level weight age will be 20

For teachers working as DMs/BMs/CMT/BMT/ District Coordinator PPPP marks will be allotted by the Director SCERT on the recommendation of District Education Officer (SE/EE). (Maximum Marks will be 40)

For teachers working in the State Resource Group marks will be allotted by the Administrative Secretary on the recommendation of State Project Director or Director SCERT as the case may be. (Maximum Marks will be 40)

For Headmasters and Principals weightage will be on the basis of the overall results of the schools.Overall weightage will be the average of the results of 12th & 10th. Criteria will be as following:

Board Results

Below 50%      = 0 mark

  1.  

51% to 60%= 10 marks

61% to 70%= 15 marks

71% to 80%= 20 marks

81% to 90%= 30 marks

91% to 99%= 35 marks

  1.  

For CHTs weightage will be on the basis of the average of the Parho Punjab Parao Punjab results of the schools falling in the cluster and the results will be compared with State Average.