ਗੁਰਮਿਲਾਪ ਸਿੰਘ ਡੱਲਾ ਦੀ ਸੰਸਥਾ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 8.0 ਬੈਂਡ

ਮੋਗਾ,8 ਜੂਨ (ਜਸ਼ਨ)- ਮੈਕਰੋ ਗਲੋਬਲ ਮੋਗਾ ਆਈਲਜ਼ ਅਤੇ ਵੀਜ਼ਾ ਸਬੰਧੀ ਸੇਵਾਵਾਂ ਵਿਚ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ ਉੱਥੇ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ਸਵਾਰ ਚੁੱਕੀ ਹੈ। ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ਼ ਸਦਕਾ ਪ੍ਰਭਜੋਤ ਕੌਰ ਨਿਵਾਸੀ ਮੋਗਾ ਦੇ  ਲਿਸਨਿੰਗ ‘ਚ 8.5 ਬੈਂਡ ,ਰੀਡਿੰਗ ‘ਚ 9.0 ,ਸਪੀਕਿੰਗ ਅਤੇ ਰਾਈਟਿੰਗ ਵਿਚੋਂ 6.0 ਬੈਂਡ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਭਜੋਤ ਕੌਰ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੰਸਥਾ ਵਿਚ ਮਾਹਿਰ ਅਤੇ ਤਜ਼ੁਰਬੇਕਾਰ ਅਧਿਆਪਕਾਂ ਵੱਲੋਂ ਆਧੁਨਿਕ ਤਰੀਕੇ ਨਾਲ ਆਈਲਜ਼ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਆਈਲਜ਼ ਵਿਚ ਲੋੜੀਂਦੇ ਅਤੇ ਚੰਗੇ ਬੈਂਡ ਸਕੋਰ ਲੈਣ ਲਈ ਵਿਦਿਆਰਥੀਆਂ ਨੂੰ ਐਕਸਟਰਾਂ ਕਲਾਸਾਂ ਅਤੇ ਘਰ ਲੈ ਕੇ ਜਾਣ ਲਈ ਐਕਸਟਰਾਂ ਮਟੀਰੀਅਲ ਵੀ ਦਿੱਤਾ ਜਾਂਦਾ ਹੈ । ਮੈਕਰੋ ਗਲੋਬਲ ਮੋਗਾ ਵੱਲੋਂ ਪੀ ਟੀ ਈ ਅਤੇ ਗਰਾਮਰ ਦੀਆਂ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ । ਸੰਸਥਾ ਤੋਂ ਆਈਲੈਟਸ ਦੇ ਨਾਲ-ਨਾਲ ਵਿਜ਼ਿਟਰ ਵੀਜ਼ਾ,ਸਟੂਡੈਂਟਸ ਵੀਜ਼ਾ, ਡਿਪੈਂਡਟ ਵੀਜ਼ਾ ਅਤੇ ਓਪਨ ਵਰਕ ਪਰਮਿਟ ਵੀਜ਼ਾ ਬਾਰੇ ਜਾਣਕਾਰੀ ਲੈ ਸਕਦੇ ਹੋ । ਮੈਕਰੋ ਗਲੋਬਲ ਮੋਗਾ ਦੇ ਚੰਗੇ ਨਤੀਜੇ ਹੋਰਨਾਂ ਲਈ ਮਦਦਗਾਰ ਸਾਬਿਤ ਹੋ ਰਹੇ ਹਨ । ਉਹਨਾ ਕਿਹਾ ਕਿ ਰਿਜੈਕਟ ਹੋਏ  ਕੇਸਾਂ ਲਈ ਸਹੀ ਸਲਾਹ ਅਤੇ ਘੱਟ ਸਮੇਂ ਵਿੱਚ ਜਾਣਕਾਰੀ ਪ੍ਰਾਪਤ ਕਰਨ ਲਈ ਮੈਕਰੋ ਗਲੋਬਲ ਮੋਗਾ ਦਫਤਰ ਵਿਚ ਇੱਕ ਵਾਰ ਆਪਣੇ ਦਸਤਾਵੇਜ਼ ਲੈ ਕੇ ਆਉਣ ਗੱਲਬਾਤ ਕਰਨ ਅਤੇ ਉਪਰੰਤ ਆਪਣੇ ਕੇਸ ਸਹੀ ਤਰੀਕੇ ਨਾਲ ਅਪਲਾਈ ਕਰ ਸਕਦੇ ਹਨ।