ਗੁਰਮਿਲਾਪ ਸਿੰਘ ਡੱਲਾ ਦੀ ਸੰਸਥਾ ਲਗਾਤਾਰ ਲਗਵਾ ਰਹੀ ਹੈ ਸਟੱਡੀ ਵੀਜ਼ਾ
ਮੋਗਾ,28 ਮਈ (ਜਸ਼ਨ):ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿੳੂਟ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ । ਸੰਸਥਾ ਆਈਲੈਟਸ ਦੀਆਂ ਸੇਵਾਵਾਂ ਦੇ ਨਾਲ ਨਾਲ ਸਟੱਡੀ ਵੀਜ਼ਾ,ਵਿਜ਼ਟਰ ਅਤੇ ਓਪਨ ਵਰਕ ਪਰਮਿਟ ਦੀਆਂ ਸੇਵਾਵਾਂ ਸਰਵਉੱਚ ਪੱਧਰ ’ਤੇ ਪ੍ਰਦਾਨ ਕਰ ਰਹੀ ਹੈ । ਇਸੇ ਸਫਲਤਾ ਸਦਕਾ ਸੰਸਦ ਦੁਆਰਾ ਲਗਾਤਾਰ ਸਟੱਡੀ ਵੀਜ਼ਾ ਆ ਰਹੇ ਹਨ , ਜਿਨਾਂ ਵਿੱਚੋਂ ਅਮਾਨਤ ਸੇਖੋਂ ਨਿਵਾਸੀ ਲੰਡੇਕੇ ਮੋਗਾ ਦਾ ਕੈਨੇਡਾ ਦੇ ਲੈਂਬਟਨ ਕਾਲਜ ‘ਚ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ। ਸੰਸਥਾ ਦੇ ਐੱਮ ਡੀ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਉਹਨਾਂ ਦੇ ਮਿਹਨਤੀ ਸਟਾਫ ਸਦਕਾ ਨਤੀਜੇ ਵਧੀਆ ਆ ਰਹੇ ਹਨ । ਸੰਸਦ ਦੁਆਰਾ ਸਟੱਡੀ ਵੀਜ਼ਾ ਨਾਲ ਸਬੰਧਤ ਕੋਈ ਵੀ ਜਾਣਕਾਰੀ ਲੈਣ ਲਈ ਵਿਦਿਆਰਥੀ ਆਪਣੇ ਦਸਤਾਵੇਜ ਲੈ ਕੇ ਮਿਲ ਸਕਦੇ ਹਨ । ਮੈਕਰੋ ਗਲੋਬਲ ਮੋਗਾ ਦੁਆਰਾ ਆਈਲੈਟਸ ਦੀਆਂ ਕਲਾਸਾਂ ਵੀ ਆਧੁਨਿਕ ਅਤੇ ਵਧੀਆ ਢੰਗ ਨਾਲ ਦਿੱਤੀਆਂ ਜਾਂਦੀਆਂ ਹਨ। ਹਰੇਕ ਵਿਦਿਆਰਥੀ ਨੂੰ ਘਰ ਲੈ ਕੇ ਜਾਣ ਲਈ ਐਕਸਟਰਾ ਮੈਟੀਰੀਅਲ ਵੀ ਦਿੱਤਾ ਜਾਂਦਾ ਹੈ । ਕਮਜ਼ੋਰ ਵਿਦਿਆਰਥੀਆਂ ਲਈ ਸਪੈਸ਼ਲ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀ ਵਧੀਆ ਬੈਂਡ ਪ੍ਰਾਪਤ ਕਰਕੇ ਆਪਣੇ ਬਾਹਰ ਜਾਣ ਦਾ ਸੁਪਨਾ ਸਾਕਾਰ ਕਰ ਸਕਣ। ਮੈਕਰੋ ਗਲੋਬਲ ਦੁਆਰਾ ਗਰਾਮਰ ਅਤੇ ਪੀ ਟੀ ਈ ਦੀਆਂ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ। ਰਿਜੈਕਟ ਹੋਏ ਕੇਸਾਂ ਲਈ ਸਹੀ ਸਲਾਹ ਅਤੇ ਘੱਟ ਸਮੇਂ ਵਿੱਚ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਵਾਰ ਆਪਣੇ ਸਾਰੇ ਦਸਤਾਵੇਜ ਲੈ ਕੇ ਮੈਕਰੋ ਗਲੋਬਲ ਦੇ ਦਫ਼ਤਰ ਜ਼ਰੂਰ ਪਹੁੰਚੋ।