ਪਿੰਡ ਖੋਸਾ ਪਾਡੋ ਵਿੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ550ਵੇ ਪ੍ਰਕਾਸ ਪੁਰਬ ਦੇ ਸਬੰਧ ਵਿੱਚ ਕੁਦਰਤ ਪੱਖੀ ਕਰਤਾਰਪੁਰ ਖੇਤੀ ਮਾਡਲ ਨੂੰ ਸਮਰਪਿਤ ਕਰਵਾਿਆ ਵਿਸ਼ੇਸ਼ ਸਮਾਗਮ

ਮੋਗਾ,18 ਮਾਰਚ (ਜਸ਼ਨ): ਅੱਜ ਮੋਗਾ ਜਿਲੇ ਦੇ ਪਿੰਡ ਖੋਸਾ ਪਾਡੋ  ਦੇ ਗੁਰਦੁਆਰਾ ਬਾਬਾ ਸਾਹਿਬ ਜੀ ਸਹੀਦ ਵਿਖੇ ਸੰਤ ਬਾਬਾ ਗੁਰਮੀਤ ਸਿੰਘ ਜੀ ਦੀ ਅਗਵਾੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ550ਵੇ ਪ੍ਰਕਾਸ ਪੁਰਬ ਦੇ ਸਬੰਧ ਵਿੱਚ ਕੁਦਰਤ ਪੱਖੀ ਕਰਤਾਰਪੁਰ ਖੇਤੀ ਮਾਡਲ ਨੂੰ ਸਮਰਪਿਤ ਕਰਵਾਿਆ ਵਿਸੇਸ ਸਮਾਗੰਮ ਿਸ ਸਮਾਗੰਮ ਵਿੱਚ ਪੰਜਾਬ ਯੂਨੀਵਰਸਿਟੀ ਦੇ ੋਪ ਕੁਲਪਤੀ ਬੀ ਐਸ ਢਿਲੋ,ਸਾਬਕਾ ਵਾੀਸ ਚਾਸਲਰ ਸਰਦਾਰਾ ਸਿੰਘ ਜੋਹਲ,ਹੈਡ ਗੰਥੀ ਗਿਆਨੀ ਜਗਤਾਰ ਸਿੰਘ ਦਰਬਾਰ ਸਾਹਿਬ ਅਮਿ੍ਰੰਤਸਰ ,ਜਿਲਾ ਡਿਪਟੀ ਕਮਿਸਨਰ ਮੋਗਾ ਸ੍ਰੀ ਸੰਦੀਪ ਹਾਂਸ ,ਮਾਸਟਰ ਰਾਜਵੀਰ ਸਿੰਘ ਿੰਚਾਰਜ ਕੁਦਰਤੀ ਖੇਤੀ ਪਿੰਗਲਵਾੜਾ ਸੰਸਥਾ ਅਮਿ੍ਰੰਤਸਰ,ਮੁੱਖ ਖੇਤੀਬਾੜੀ ਅਫਸ਼ਰ ਪਰਮਜੀਤ ਸਿੰਘ ਬਰਾੜ, ਪ੍ਰੋਫੈਸਰ ਨੇ ਸਿਰਕਤ ਕੀਤੀ ਅਤੇ ਸਮਾਗੰਮ ਦੀ ਸੁਰੂਆਤ ਬਾਬੇ ਨਾਨਕ ਦਾ ਵਿਹੜਾ ਲੋਕ ਅਰਪਿਤ ਕਰਕੇ ਕੀਤੀ  ਗਿਆ! ਿਸ ਮੋਕੇ ਹਜਾਰਾ ਦੀ ਤੱਦਾਦ ਵਿੱਚ ਪੰਜਾਬ ਦੇ ਕੋਨੇ ਕੋਨੇ ਤੋ ਪੁੱਜੇ ਕੁਦਰਤੀ ਖੇਤੀ ਮਾਹਿਰ ਅਤੇ ਜਿਲੇ ਦੇ ਪਿੰਡ ਪਿੰਡ ਤੋ ਪੁੱਜੇ ਕਿਸਾਨਾ ਨੂੰ ਸੰਬੋਧਨ ਕਰਦਿਆ ਹੈਡ ਗ੍ਰੰਥੀ ਜਗਤਾਰ ਸਿੰਘ ਸਿੰਘ ਸੱਚ ਅਖੰਡ ਸ੍ਰੀ ਦਰਬਾਰ ਸਾਹਿਬ ਅਮਿ੍ਰੰਤਸਰ ਨੇ ਕਿਹਾ ਕਿ ਜੋ ੁਪਰਾਲਾ ਸੰਤ ਗੁਰਮੀਤ ਸਿੰਘ ਜੀ ਖੋਸਿਆ ਵਾਲਿਆ ਵਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਅਵਤਾਰ ਪੁਰਬ ਦੇ ਸਬੰਧ ਵਿੱਚ  ਕਰਤਾਰਪੁਰ ਮਾਡਲ ਨੂੰ ਸਮਰਪਿਤ ਸਮਾਗੰੰਮ ਕਰਵਾਿਆ ੁਹ ਬਹੁਤ ਹੀ ਸਲਾਘਾਯੋਗ ੁਦੱਮ  ਹੈ  ੁਨਾ ਕਿਹਾ ਅੱਜ ਮਨੁੱਖ ਤੇ ਧਰਤੀ ਨੂੰ ਬਚਾੁਣ ਲੀ ਅਜਿਹੇ ਸਮਾਗੰਮਾ ਦਾ ਕਰਵਾੁਣਾ ਅਤੀ ਜਰੂਰੀ ਹੈ! ੁਨਾ ਕਿਹਾ ਕਿ ਅੱਜ ਧਰਤੀ ਤੇ ਮਨੁੱਖ ਦੋਵੇ ਬੁਰੀ ਤਰਾ ਬਿਮਾਰੀਆ ਦੀ ਲਪੇਟ ਵਿੱਚ ਹਨ ਮਨੁੱਖ ਵਾਗ ਸਾਡੀ ਧਰਤੀ ਤੇ ਫਸਲਾ ਪੈਦਾ ਕਰਨ ਲੀ ਜਹਿਰੀਲੀਆ ਦਿਵਾੀਆ ਤੇ ਖਾਦਾ ਦੀ ਵਰਤੋ ਕਰਕੇ ਹੀ ਫਸਲ ਤਿਆਰ ਹੁੰਦੀਆ ਹਨ ਜੋ ਅੱਗੇ ਿਹ ਜਹਿਰੀਲੀਆ ਦਿਵਾੀਆ ਤੇ ਜਹਿਰਾ ਸਾਡੇ ਸਰੀਰਾ ਵਿੱਚ ਪਰਵੇਸ ਕਰ ਰਹੀਆ ਹਨ! ੁਨਾ ਕਿਹਾ ਕਿ ਸਮੇ ਦੀ ਮੁੱਖ ਲੋੜ ਹੈ ਕਿ ਬਾਬੇ ਨਾਨਕ ਵਾਲੀ ਖੇਤੀ ਕਰਨ ਦੀ ੁਨਾ ਕਿਸਾਨ ਭਰਾਵਾ ਨੂੰ ਅਪੀਲ ਕਰਦਿਆ ਕਿਹਾ ਕਿ! ੁਹ ਕੁਦਰਤੀ (ਜੈਵਿਕ ਖੇਤੀ)ਕਰਨ ਨੂੰ ਤਰਜੀਹ ਦੇਣ! ਿਸ ਤੋ ਬਾਅਦ ਵਿੱਚ ਪੰਜਾਬ ਐਗਰੀ ਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾੀਸ ਚਾਸਲਰ ਬਲਦੇਵ ਸਿੰਘ ਢਿੱਲੋ ਨੇ ਕਿਸਾਨਾ ਨੂੰ ਸੰਬੋਧਨ ਕਿਹਾ ਕਿ ਅੱਜ ਕਿਸਾਨ ਜਿੂਦਾ ਰੱਖਣ ਲੀ ਨੋਜਵਾਨ ਪੀੜੀ ਅੱਗੇ ਆਵੇ ਅਤੇ ਆਪਣੀਆ ਫਸਲਾ ਨੂੰ ਖੁੱਦ ਤਿਆਰ ਕਰਕੇ ਆਪਣੇ ਪੱਧਰ ਤੇ ਮੰਡੀ ਕਰਨ ਕਰਨ ਨੂੰ ਤਰਜੀਹ ਦੇਣ ਖੇਤੀ ਦੇ ਧੰਦੇ ਦੇ ਨਾਲ ਨਾਲ ਸਹਾਿਕ ਧੰਦਿਆ ਨੂੰ ਵੀ ਅਪਣਾੁਣ ਤਾ ਜੋ ਖੇਤੀ ਦੇ ਧੰਦੇ ਨੂੰ ਲਾਹੇਵੰਦ ਧੰਦੇ ਵਜੋ ਵਿਕਸਿਤ ਹੋ ਸਕੇ! ੁਨਾ ਕਿਹਾ ਕਿ ਸਾਨੂੰ ਸਰਕਾਰ ਤੇ ਆਸ ਨਹੀ ਰੱਖਣੀ ਚਾਹੀਦੀ ਸੰਗੋ ਆਪ ਹੰਬਲਾ ਮਾਰਦੀ ਲੋੜ! ਿਸ ਮੋਕੇ ਸਰਦਾਰਾ ਸਿੰਘ ਜੋਹਲ ਸਾਬਕਾ ੁਪ ਕੁਲਪਤੀ ਤੇ ਅਰਥ ਸਸਤਰੀ ਨੇ ਕਿਹਾ ਅੱਜ ਪੰਜਾਬ ਦੇ ਹਰ ਪਾਸੇ ਨਸਿਆ ਦੀ ਗੱਲਾ ਹੋ ਰਹਥਿਆ ਹਨ। ਤੇ ਨੋਜਵਾਨਾ ਨੂੰ ਨਸਿਆ ਬਚਾੁਣ ਲੀ ਸੁਝਾ ਦਿੰਦਿਆ  ਕਿਹਾ ਕਿ ਪੰਜਾਬ ਦੀ ਜਵਾਨੀ ਨੁੰ ਪੜਾੀ ਤੇ ਕੰਮ ਦੇ ਨਾਲ ਨਾਲ ਸਾਮ ਦੀਆ ਖੇਡਾ ਦਾ ਹੋਣਾ ਵੀ ਸਮੇ ਦੀ ਮੁੱਖ ਲੋੜ ਹੈ ਕਿੁਕਿ ਜਦੋ ਕੋੀ ਵੀ ਵਿਆਕਤੀ ਵਿਹਲੇ ਸਮੇ ਵਿੱਚ ਖੇਡਾ ਨਾਲ਼ ਜੁੜੇਗਾ ਤਾ ੁਸ ਨਸਿਆ ਵੱਲ ਧਿਆਨ ਹੀ ਨਹੀ ਜਾੇਗਾ! ੁਨਾ ਕਿਸਾਨ ਵੀਰਾ ਨੂੰ ਸੰਬੋਧਨ ਕਰਦਿਆ ਕਿਹਾ ਕਿ ੁਹ ਜੈਵਿਕ ਖੇਤੀ ਕਰਨ ਨੂੰ ਤਰਜੀਹ ਦੇਣ ਤੇ ਖੁੱਦ ਆਪਣੇ ਪੱਧਰ ਤੇ ਆਪਣੀਆ ਫਸਲਾ ਦਾ ਮੰਡੀ ਕਰਨ ਨੂੰ ਤਰਜੀਹ ਦੇਣ ਤਾ ਜੋ ਆਪਣੀਆ ਫਸਲਾ ਦਾ ਡੱਬਲ਼ ਮੁੱਲ ਪ੍ਰਪਾਤ ਕਰਕੇ ਵਧੇਰੇ ਕਮਾੀ ਕਰ ਸਕਦੇ ਹਨ !  ਿਸ ਮੋਕੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸੇ ਵਾਲਿਆ ਅੱਜ ਦੇ ਸਮਾਗੰਮ ਵਿੱਚ ਪੁੱਜੇ ਖੇਤੀ ਮਾਹਿਰਾ ਤੇ ਕਿਸਾਂਨਾ ਨੂੰ ਿਸ ਸਮਾਗੰਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ  ਸ੍ਰੀ ਗੁਰੂ ਨਾਨਕ ਦੇਵ ਜੀ ਦੇ550ਵੇ ਪ੍ਰਕਾਸ ਪੁਰਬ ਦੇ ਸਬੰਧ ਵਿੱਚ ਕੁਦਰਤ ਪੱਖੀ ਕਰਤਾਰਪੁਰ ਖੇਤੀ ਮਾਡਲ ਨੂੰ ਸਮਰਪਿਤ ਕਰਵਾਿਆ  ਸਮਾਗੰਮ ਕਿਸਾਨਾ ਲੀ ਲਾਹੇਵੰਦ ਸਿੰਧ ਹੋਵੇਗਾ ੁਂਨਾ ਦੱਸਿਆ ਕਿ ਅੱਜ ਕਿਸਾਨਾ ਨੂੰ ਜੈਵਿਕ ਖੇਤੀ ਨਾਲ ਜੋੜਨ ਲੀ ਬਾਬੇ ਨਾਨਕ ਦਾ ਵਿਹੜਾ ਲੋਕ ਅਰਪਿਤ ਕੀਤਾ ਗਿਆ ਿਸ ਵਿਹੜੇ ਵਿੱਚ ਬਾਬੇ ਨਾਨਕ ਦੇ ਸਮੇ ਖੇਤੀ ਕਰਨ ਲੀ ਵਰਤੇ ਜਾਣ ਵਾਲੇ ਖੇਤੀ ਸੰਦ ਵੀ ਰੱਖੇ ਗੇ ਹਨ ਅਤੇ ਵੱਖ ਵੱਖ ਤਰੀਕਿਆ ਨਾਲ ਖੇਤੀ ਧੰਦੇ ਨੂੰ ਕਰਨ ਵਾਰੇ ਵੀ ਜਾਗਰੂੰਕ ਕੀਤਾ ਜਾਵੇਗਾ! ੁਨਾ ਕਿਹਾ ਸਮੁੰਹ ਖੋਸੇ ਕਲੱਸਟਰ,ਹਰਿਆਵਲ ਵਰਲਡ ਵਲੋ ਕੁਦਰਤੀ ਖੇਤੀ ਕਰਕੇ ਸਬਜੀਆ, ਕਣਕ,ਚੋਲ, ਮੱਕੀ,ਛੋਲੇ ਤੋ ਿਲਾਵਾ ਦਾਲਾ ਆਦਿ ਤਿਆਰ ਕਰਕੇ ਆਪਣੇ ਪੱਧਰ ਤੇ ਪੈਕਿੰਗ ਬੰਦੀ ਕਰਕੇ ਮਾਰਕੀਟ ਵਿੱਚ ਵਧੀਆ ਕਮਾੀ ਕਰਕੇ ਗ੍ਰਾਹਕਾ ਨੁੰ ਮਹੁੱੀਆ ਕੀਤੀ ਜਾ  ਰਹੀ ਹੈ! ਿਸ ਮੋਕੇ ਹੋਰਨਾ ਤੋ ਿਲਾਵਾ ਡਾ ਰਮਨਦੀਪ ਸਿੰਘ ਪੀ ੇ ਯੂ ਲੁਧਿਆਣਾ,ਮੁੱਖ ਖੇਤੀਬਾੜੀ ਅਫਸ਼ਰ ਪਰਮਜੀਤ ਸਿੰਘ ਬਰਾੜ, ਡਾ ਚਰਨਜੀਤ ਸਿੰਘ ਅੋਲਖ,ਡਾ ਕੁਲਦੀਪ ਸਿੰਘ ਬੁੱਟਰ,ਡਾ ਹਰਨੇਕ ਸਿੰਘ ਰੋਡੇ,ਡਾ ਜਸਵਿੰਦਰ ਸਿੰਘ,ਬਾਬਾ ਸਰਬਜੋਤ ਸਿੰਘ ਜੀ ਬੇਦੀ,ਬਲਵਿੰਦਰ ਸਿੰਘ ਲੱਖੇਵਾਲੀ,ਗੁਰਪ੍ਰੀਤ ਸਿੰਘ ਆਦਿ ਨੇ ਜੈਵਿਕ ਖੇਤੀ ਕਰਨ ਲੀ ਵੱਖ ਵੱਖ ਪਹਿਲੂਆ ਤੋ ਕਿਸਾਨਾ ਨੂੰ ਜਾਣਕਾਰੀ ਦਿੱਤੀ!