ਮੋਗਾ ਵਿਖੇ ਮਹਿਲਾ ਕਾਂਗਰਸ ਦੇ ਦਫਤਰ ਵਿਚ ਮੀਟਿੰਗ ਕੀਤੀ

ਮੋਗਾ, 23ਜਨਵਰੀ    (INTERNATIONAL PUNJABI NEWS BUREAU) :      ਮੋਗਾ ਵਿਖੇ ਮਹਿਲਾ ਕਾਂਗਰਸ ਦੇ ਦਫਤਰ ਵਿਚ ਮੀਟਿੰਗ ਕੀਤੀ ਗੲੀ ੲਿਸ ਵਿਚ ਬੀਬੀ ਵੀਰਪਾਲ ਕੋਰ ਜੋਹਲ ਜਿਲਾ ਪ੍ਧਾਨ ਮਹਿਲਾ ਕਾਂਗਰਸ ਵਿਸ਼ੇਸ਼ ਤੋਰ ਤੇ ਹਾਜਰ ਸਨ ੲਿਸ ਮੀਟਿੰਗ ਵਿਚ ਸਾਰੇ ਬਲਾਕ ਪ੍ਧਾਨਾ ਨੰੂ ਬੁਲਾੲਿਆ ਗਿਆ ਮੋਸਮ ਖਰਾਬ ਹੋਣ ਕਰਕੇ ਸਾਰੇ ਬਲਾਕ ਪ੍ਧਾਨ ਨਹੀ ਪੁੱਜ ਸਕੇ ਬੀਬੀ ਜੋਹਲ ਨੇ ਰੀਮਾ ਰਾਣੀ ਬਲਾਕ ਪ੍ਧਾਨ ਨੰੂ ਮੋਗਾ ਸ਼ਹਿਰ ਦੇ 50 ਵਾਰਡਾ ਦੀ ਜਿਮੇਵਾਰੀ ਦਿਤੀ ਅੰਜਨਾ ਰਾਣੀ ਬਲਾਕ-2 ਨੰੂ ਪਿੰਡਾ ਦੀ ਜਿਮੇਵਾਰੀ ਦਿਤੀ ਹਰ ਮੁਹੱਲੇ ਵਿੱਚ ੲਿੱਕ ਪ੍ਧਾਨ ਬਨਾੲੀ ਨਾਵੇਗੀ ਤੇਜਪਾਲ ਕੋਰ ਬਲਾਕ ਪ੍ਧਾਨ ਬਾਘਾ ਪੁਰਾਣਾ ,ਸੁਖਦੀਪ ਕੋਰ ਬਲਾਕ ਪ੍ਧਾਨ ਸਮਾਲਸਰ ਵਿਸ਼ੇਸ਼ ਤੋਰ ਤੇ ਪੁੱਜੇ ਅਤੇ ੳੁਹਨਾ ਨੰੂ ਵੀ ਅਾਪਣੇ ਪਿੰਡਾ ਦੀਆ ਪ੍ਧਾਨਾ ਬਣਾੳੁਣ ਦੀ ਜਿਮੇਵਾਰੀ ਦਿਤੀ ਬਲਾਕ ਪ੍ਧਾਨਾ ਨੇ ਬੀਬੀ ਜੋਹਲ ਨੂੰ ਵਿਸਵਾਸ ਦਿਵਾੲਿਅਾ ਜੋ ਜੁਮੇਵਾਰੀ ਦਿੱਤੀ ਹੇ ੳੁਸ ਨੂੰ ੲਿਮਾਨਦਾਰੀ ਨਾਲ ਨਿਭਾਵਾਗੇ ਅਾੳੁਣ ਵਾਲੀਅਾ 2019 ਦੀਅਾ ਚੌਣਾ ਵਿਚ ਮਹਿਲਾਵਾਂ ਨੂੰ ਵੱਧ ਤੋ ਵੱਧ ਕਾਂਗਰਸ ਪਾਰਟੀ ਨਾਲ ਜੋੜਿਅਾ ਜਾਵੇਗਾ ਅਤੇ ਕਾਂਗਰਸ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਰਾਹੁਲ ਗਾਂਧੀ  ਨੂੰ ਪ੍ਧਾਨ ਮੰਤਰੀ ਬਨਾਣ ਵਿਚ ਮਹਿਲਾਵਾਂ ਦਾ ਬਹੁਤ ਯੋਗਦਾਨ ਦਿੱਤਾ ਜਾਵੇਗਾ