ਯੂਨੀਵਰਸਲ ਨੇ ਲਗਵਾਇਆ ਸ:ਖੁਸ਼ਵੰਤ ਸਿੰਘ ਜਗੜੇ ’ਤੇ ਉਹਨਾਂ ਦੀ ਪਤਨੀ ਦਾ ਕੈਨੇਡਾ ਦਾ ਦਸ ਸਾਲ ਦਾ ਮਲੱਟੀਪਲ ਵੀਜ਼ਾ

ਮੋਗਾ,12 ਅਕਤੂਬਰ (ਜਸ਼ਨ): ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਦਿਨੋ ਦਿਨ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਫਸਟ ਚੁਆਇਸ  ਬਣਦਾ ਜਾ ਰਿਹਾ ਹੈ।ਇਥੇੇ ਬਹੁਤ ਸਾਰੇ ਵਦਿਆਰਥੀਆਂ ਜਿੰਨਾਂ ਦੀ ਫਾਈਲ ਹੋਰ ਕਨਸਲਟੈਂਟ ਵਲੋਂ ਮਨਾ ਕਰ ਦਿਤੀ ਗਈ ਸੀ,ਉਹ  ਇਸ ਸੰਸਥਾਂ ਤੋ ਵੀਜਾ ਲਗਵਾ ਕੇ  ਕੈਨੇਡਾ ਅਤੇ ਅਸਟ੍ਰੇਲਿਆ  ਵਿਚ ਆਪਣਾ ਸੁਪਨਾ ਸਾਕਾਰ ਕਰ ਰਹੇ ਹਨ।ਇਹ ਸੰਸਥਾਂ ਪੂਰੇ ਪੰਜਾਬ ਅਤੇ ਚੰਡੀਗੜ  ਵਿਚ ਰਿਫਯੂਜਲ  ਕੇਸਾਂ ਨੂੰ ਸੁਲਝਾਉਣ  ਵਿਚ ਮਾਹਿਰ ਮੰਨੀ ਜਾਂਦੀ ਹੈ।ਸੰਸਥਾਂ ਹਰ ਰੋਜ ਅਜਿਹੇ ਨਿਰਾਸ਼ ਹੋਏ ਵਿਦਿਆਰਥੀਆਂ  ਦਾ ਵੀਜ਼ਾ ਲਗਵਾ ਕੇ ਦੇ ਰਹੀ ਹੈ।ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਹ ਸੰਸਥਾ ਗੌਰਮੇਂਟ ਤੋਂ ਮਨਜ਼ੂਰ ਸੁਦਾ ਹੈ ਜਿਸਦਾ ਲਾਇਸੈਂਸ ਨੰਬਰ 44 ਅਤੇ 45 ਹੈ। ਇਸ ਸੰਸਥਾ ਨੇ ਇਸ ਵਾਰ ਸ:ਖੁਸ਼ਵੰਤ ਸਿੰਘ ਜਗੜੇ ਵਾਸੀ ਮੱਹਲਾ ਨਾਨਕਪੁਰਾ ਮੋਗਾ ਦਾ ਕੈਨੇਡਾ ਦਾ ਮਲੱਟੀਪਲ ਵੀਜ਼ਾ ਲਗਵਾ ਕੇ ਦਿੱਤਾ ਹੈ।ਇਸ ਮੌਕੇ ਸ:ਖੁਸ਼ਵੰਤ ਸਿੰਘ ਜਗੜੇ ਨੇ ਦਸਿਆ ਕਿ ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਦੇ ਤਜ਼ੁਰਬੇਦਾਰ ਸਟਾਫ ਨੇ ਬਹੁਤ ਹੀ ਸਰਲ ਅਤੇ ਘੱਟ ਸਮੇਂ ਵਿਚ ਉਹਨਾਂ ਦਾ ਇਹ ਮਲਟੀਪਲ ਵੀਜਾ ਲਗਵਾ ਕੇ ਦਿੱਤਾ,ਜਿਸ ਤੇੇ ਸ: ਖੁਸ਼ਵੰਤ ਸਿੰਘ ਜਗੜੇ ਨੇ ਸੰਸਥਾਂ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਂਬਰਾ ਦਾ ਬਹੁਤ ਧੰਨਵਾਦ ਕੀਤਾ। ਇਸ ਸਮੇਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਸ: ਖੁਸ਼ਵੰਤ ਸਿੰਘ ਜਗੜੇ ਤੇ ਉਹਨਾਂ ਦੀ ਪਤਨੀ ਨੂੰ ਵੀਜ਼ਾ ਦਿੰਦਿਆਂ ਉਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।ਉਹਨਾ ਇਹ ਵੀ ਦੱਸਿਆ ਕਿ ਜਿਨਾਂ ਵਿਦਿਆਰਥੀਆਂ ਦੇ ਇਕ ਮੋਡਊਲ ਵਿਚੋਂ 5 ਜਾਂ 5.5 ਬੈਂਡ ਸਕੋਰ ਆਏ ਹੋਣ ਉਹ ਵੀ ਆ ਕੇ ਆਪਣਾ ਕੇਸ ਸੰਸਥਾਂ ਤੋ ਅਪਲਾਈ ਕਰ ਸਕਦੇ ਹਨ,ਅਤੇ ਜਿਹੜੇ ਵਿਦਿਆਰਥੀ ਨੂੰ ਕਿਸੇ ਵੀ ਇਨਟੇਕ ਦੀਆਂ ਆਫਰ ਲੈਟਰਾਂ ਲੈਣ ਵਿੱਚ ਦਿੱਕਤ ਆ ਰਹੀ ਹੈ ਉਹ ਆ ਕੇ ਆਫਰ ਲੈਟਰ ਅਪਲਾਈ ਕਰ ਸਕਦੇ ਹਨ ਨਾਲ ਹੀ ਨਾਲ ਰਿਫੳੇੇੁਜਲ ਕੇਸ ਵੀ ਸੰਸਥਾ ਕੋਲੋ ਰਿ-ਅਪਲਾਈ ਕਰ ਸਕਦੇ ਹਨ। ਅੱਜ ਕਲ ਕੈਨੇਡਾ ਅਤੇ ਆਸ੍ਰਟੇਲੀਆ ਦਾ ਮਲਟੀਪਲ ਵੀਜ਼ਾ ਬੜੀ ਅਸਾਨੀ ਨਾਲ ਮਿਲ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ  ਜਨਵਰੀ 2019  ਇਨਟੇਕ ਦੀਆਂ ਆਫਰ ਲੈਟਰਾਂ ਵੀ ਦਿੱਤੀਆਂ ਜਾ ਰਹੀਆਂ ਹਨ। ਜੇਕਰ ਕਿਸੇ ਵੀ ਵਿਅਕਤੀ ਦਾ ਸਪਾਊਸ ਕੈਨੇਡਾ ਵਿੱਚ ਹੈ ਤੇ ਉਹ ਉਪਨ ਵਰਕ ਪਰਮੇਟ ਤੇ ਕੈਨੇਡਾ ਵਰਕ ਵੀਜ਼ੇ ਤੇ ਜਾਣ ਦਾ ਚਾਹਵਾਣ ਹੈ ਤੇ ਸਾਨੂੰ ਮਿਲ ਕੇ ਆਪਣਾ ਕੇਸ ਅਪਲਾਈ ਕਰਵਾ ਸਕਦਾ ਹੈ।