ਮੈਕਰੋ ਗਲੋਬਲ ਮੋਗਾ ਸਫਲਤਾਪੂਰਕ ਲਗਵਾ ਰਿਹਾ ਓਪਨ ਵਰਕ ਪਰਮਿਟ ਵੀਜ਼ੇ

ਮੋਗਾ,9 ਅਕਤੂਬਰ (ਜਸ਼ਨ)- ਨੌਜਵਾਨ ਪੀੜ੍ਹੀ ਦੇ ਵਿਦੇਸ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਵਾਲੀ ਸੰਸਥਾ ਆਪਣਾ ਚੰਗਾ ਨਾਮ ਖੱਟ ਰਹੀ ਹੈ ਜਿਸ ਸਦਕਾ ਇਹ ਸੰਸਥਾ ਇਲਾਕੇ ਦੀ ਪਹਿਲੀ ਪਸੰਦ ਬਣ ਚੁੱਕੀ ਹੈ ।ਸੰਸਥਾ ਦੇ ਐੱਮ ਡੀ ਗੁਰਮਿਲਾਪ ਸਿੰਘ ਡੱਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਸੰਸਥਾ ਨੇ ਜਸਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਮਹਿਲ ਕਲਾਂ ਬਰਨਾਲਾ ਦਾ ਓਪਨ ਵਰਕ ਪਰਮਿਟ ਵੀਜਾ ਬਹੁਤ ਹੀ ਘੱਟ ਸਮੇਂ ਵਿਚ ਲਗਵਾ ਕੇ ਦਿੱਤਾ ਹੈ ।ਇਸ ਮੌਕੇ ਸੰਸਥਾ ਦੇ ਐੱਮ ਡੀ ਐਮ ਡੀ ਗੁਰਮਿਲਾਪ ਡੱਲਾ ਨੇ ਆਪਣੇ ਮਿਹਨਤੀ ਸਟਾਫ ਦੀ ਸਲਾਘਾ ਕਰਦਿਆਂ ਦੱਸਿਆ ਕਿ ਜਿਸ ਵਿਅਕਤੀ ਦਾ ਸਪਾਊਸ ਸਟੱਡੀ ਵੀਜ਼ੇ ਤੇ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਹੈ ਉਹ ਓਪਨ ਵਰਕ ਪਰਮਿਟ ਅਪਲਾਈ ਕਰ ਸਕਦਾ ਹੈ ।ਇਸ ਸੰਸਥਾ ਵੱਲੋਂ ਓਪਨ ਵਰਕ ਪਰਮਿਟ ਦੇ ਨਾਲ ਦੂਸਰੀਆਂ ਸੇਵਾਵਾਂ ਜਿਵੇਂ ਸਟੂਡੈਂਟ ਵੀਜਾ, ਵਿਜਟਰ ਵੀਜਾ ,ਆਈਲੈਟਸ ਦੀਆਂ ਕਲਾਸਾਂ ਲਗਵਾਈਆਂ ਜਾਂਦੀਆਂ ਹਨ।  ਜ਼ਿਕਰਯੋਗ ਹੈ ਕਿ ਜੋ ਵਿਅਕਤੀ ਆਪਣੇ ਰਿਫਿਊਜ਼ ਵੀਜ਼ਾ ਤੋਂ ਨਿਰਾਸ਼ ਹੋ ਚੁੱਕੇ ਹਨ ਆਪਣੇ ਡਾਕੂਮੈਂਟ ਲੈ ਕੇ ਸੰਸਥਾ ਦੇ ਤਜਰਬੇਕਾਰ ਸਟਾਫ਼ ਨੂੰ ਮਿਲ ਸਕਦੇ ਹਨ     
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ