ਕਾਂਗਰਸ ਪਾਰਟੀ ਦੀ 7 ਨੂੰ ਹੋਣ ਵਾਲੀ ਰੈਲੀ ਸਬੰਧੀ ਲੋਕਾ ਚ ਭਾਰੀ ੳੁਤਸ਼ਾਹ : ਸੇਖੋਂ

ਬਰਗਾੜੀ, 4 ਅਕਤੂਬਰ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਅਾੳੁਣ ਵਾਲੀ 7  ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਂੰਘ ਦੀ ਅਗਵਾੲੀ ਚ ਸਮੁਚੀ ਕਾਂਗਰਸ ਪਾਰਟੀ ਵੱਲੋ ਬਾਦਲਾ ਦੇ ਮੰਨੇ ਜਾਦੇ ਗੜ ਲੰਬੀ ਦੇ ਕਸਬਾ ਮੰਡੀ ਕਿੱਲਿਅਾਂਵਾਲੀ ਚ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਜਿਸ ਨੂੰ ਲੈਕੇ ਕਾਂਗਰਸ ਪਾਰਟੀ ਦੇ ਮਿਹਨਤੀ ਵਰਕਰਾ, ਅਹੁਦੇਦਾਰਾਂ ਤੇ ਅਾਮ ਲੋਕਾ ਚ ਭਾਰੀ ੳੁਤਸ਼ਾਹ ਪਾੲਿਅਾ ਜਾ ਰਿਹਾ ਹੈ ੲਿਹਨਾ ਸ਼ਬਦਾ ਦਾ ਪ੍ਰਗਟਾਵਾ ਜੱਟ ਮਹਾਂ ਸਭਾ ਪੰਜਾਬ ਦੇ ਜਰਨਲ ਸਕੱਤਰ ਮਨਪ੍ਰੀਤ ਸਿੰਘ ਸੇਖੋਂ ਬਹਿਬਲ ਕਲਾਂ ਮੈਬਰ ਜਿਲਾ ਪ੍ਰਸ਼ੀਦ ਨੇ ਕੀਤਾ । ੳੁਹਨਾ ਅੱਗੇ ਕਿਹਾ ਕਿ 7 ਅਕਤੂਬਰ ਨੂੰ ਹੋਣ ਵਾਲੀ ੲਿਸ ਰੈਲੀ ਚ ਸੂਬੇ ਦੇ ਲੋਕ ਵੱਡੀ ਗਿਣਤੀ ਚ ਪਹੁੰਚ ਕਿ ਬਾਦਲਾ ਦਾ ੳੁਹ ਗਰੂਰ ਤੋੜ ਦੇਣਗੇ  ਜੋ ਹਜੇ ਬਹੁਤ ਵੱਡੇ ਭੁਲੇਖੇ ਚ ਨੇ ੳੁਹਨਾ ਕਿਹਾ ਕਿ ਲੰਗੀਅਾ ਜਿਲਾ ਪ੍ਰੀਸ਼ਦ ਤੇ ਪੰਚਾੲਿਤ ਸੰਮਤੀ ਚੋਣਾ ਨੇ ਦੱਸ ਦਿੱਤਾ ਹੈ ਕਿ ਲੋਕ ਪੂਰੀ ਤਰਾ ਕਾਂਗਰਸ ਪਾਰਟੀ ਨਾਲ ਦਿਲੋ ਜੁੜੇ ਹੋੲੇ ਨੇ ਤੇ ੳੁਹਨਾ ੲਿਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਾਗੂਅਾਂ ਵੱਲੋਂ ਦਿੱਤੇ ਜਾ ਰਹੇ ਅਸਤੀਫੇ ੲਿਸ ਗੱਲ ਦਾ ਸਬੂਤ ਹਨ ਕਿ ੲਿਹ ਅਾਗੂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਅਾ ਦੀਅਾਂ ਨੀਤੀਅਾ ਤੋ ਪੂਰੀ ਤਰਾ ਅੱਕ ਚੁੱਕੇ ਹਨ। ੳੁਹਨਾ ਅਖੀਰ ਚ ਕਿਹਾ ਕਿ 7 ਅਕਤੂਬਰ ਨੂੰ ਹੀ ਪਟਿਅਾਲਾ ਵਿਖੇ ਰੱਖੀ ਬਾਦਲਾ ਦੀ ਰੈਲੀ ਬੁਰੀ ਤਰ੍ਹਾਂ ਫਲਾਪ ਹੋਵੇਗੀ ਤੇ ਲੋਕ ਹੁਣ ੲਿਹਨਾ ਨੂੰ ਕਦੇ ਵੀ ਮੂੰਹ ਨਹੀ ਲਾੳੁਣਗੇ। ੲਿਸ ਸਮੇ ਬਲਾਕ ਸੰਮਤੀ ਮੈਬਰ ਸਤਨਾਮ ਸਿੰਘ ਸਿੱਧੂ, ਗੁਰਸੇਵਕ ਸਿੰਘ ਬਰਾੜ, ਹਰਬੰਸ ਸਿੰਘ ਸੇਖੋਂ, ਦਰਸ਼ਨ ਸਿੰਘ ਪ੍ਰਧਾਨ, ਸੁਖਜੀਤ ਸਿੰਘ ਬਰਾੜ, ਬਰਮ ਸਿੰਘ ਸੇਖੋਂ, ਪ੍ਰਿਤਪਾਲ ਸਿੰਘ ਸਰਾਂ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ ਨਿਅਾਮੀ ਵਾਲਾ, ਮਾਂ ਜਸਵਿੰਦਰ ਸਿੰਘ ਬਰਾੜ ਬੁਰਜ ਹਰੀਕਾ, ਸਤਨਾਮ ਸ਼ਰਮਾ ਬੁਰਜ ਹਰੀਕਾ, ਅਮਰਜੀਤ ਬਰਾੜ,   ਸਤਪਾਲ ਸਿੰਘ,  ਨਿਰਭੈ ਸਿੰਘ ਅਾਦਿ ਹਾਜਰ ਸਨ