ਤਖਾਣਵੱਧ ਪਿੰਡ ਦੀਆਂ ਗਰਾਊਂਡਾਂ ਦੇ ਵਿਚ ਪ੍ਰਾਇਮਰੀ ਸਕੂਲ ਖੇਡਾਂ ਦਾ ਹੋਇਆ ਸ਼ੁਭ ਆਰੰਭ

ਮੋਗਾ 4 ਅਗਸਤ (ਜਸ਼ਨ): ​ਅੱਜ ਜ਼ਿਲ੍ਹਾ ਮੋਗਾ​ ਦੇ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ੁਭ ਆਰੰਭ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਸ਼ਰਮਾ ਦੀ ਸੁਚੱਜੀ ਅਗਵਾਈ ਹੇਠ ਤਖਾਣਵੱਧ ਪਿੰਡ ਦੀਆਂ ਗਰਾਊਂਡਾਂ ਦੇ ਵਿਚ ਸ਼ੁਰੂ ਹੋਇਆ ਜਿਸ ਵਿੱਚ ਆਪਣੇ ਸੰਬੋਧਨ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦਾ ਖੇਡਾਂ ਦੇ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਜਿੱਥੇ ਅਸੀਂ ਇੱਕ ਨਿਰੋਗ ਸਰੀਰ ਦੇ ਮਾਲਕ ਬਣਦੇ ਹਾਂ ਉੱਥੇ ਸਾਡੇ ਅੰਦਰ ਆਪਸੀ ਸਹਿਯੋਗ ਤਾਲਮੇਲ ਸਬਰ ਇਮਾਨਦਾਰੀ ਅਤੇ ਮੁਕਾਬਲੇ ਦੀ ਭਾਵਨਾ ਉਜਾਗਰ ਹੁੰਦੀ ਹੈ ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿੱਚ ਪ੍ਰਚੱਲਿਤ ਬੁਰਾਈਆਂ ਨੂੰ ਅਸੀਂ ਖੇਡਾਂ ਦੇ ਮੈਦਾਨਾਂ ਵਿੱਚ ਨੌਜਵਾਨਾਂ ਨੂੰ ਲਿਜਾ ਕੇ ਬੜੇ ਆਸਾਨੀ ਦੇ ਨਾਲ ਦੂਰ ਕਰ ਸਕਦੇ ਹਾਂ । ਖੇਡਾਂ ਜਿੱਥੇ ਸਾਡੇ ਅੰਦਰ ਤਰੋ ਤਾਜ਼ਗੀ ਭਰਦੀਆਂ ਹਨ ਉੱਥੇ ਖੇਡ ਭਾਵਨਾ ਦੇ ਨਾਲ ਅਸੀਂ ਅਨੇਕਾਂ ਅਲਾਮਤਾਂ ਤੋਂ ਦੂਰ ਰਹਿੰਦੇ ਹਾਂ, ਿੲਹ  ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਉਪਲੱਬਧੀਆਂ ਲਈ ਜਾਣੇ ਜਾਣਗੇ ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਸੁਰਿੰਦਰ ਕੁਮਾਰ ਬਾਂਸਲ ਨੇ ਕਿਹਾ ਕਿ ਖਿਡਾਰੀ ਬਹੁਤ ਹੀ ਦ੍ਰਿੜ੍ਹਤਾ, ਲਗਨ ,ਮਿਹਨਤ ਅਤੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਖੇਡ ਭਾਵਨਾ ਦਾ ਪਰੀਚੈ ਦੇ ਰਹੇ ਹਨ। ਉਨ੍ਹਾਂ ਪੰਜਾਬ ਦੀ ਨੌਜਵਾਨੀ ਨੂੰ ਖੇਡ ਦੇ ਮੈਦਾਨਾਂ ਵਿੱਚ ਆਪਣਾ ਸਮਾਂ ਬਿਤਾਉਣ ਦਾ ਪ੍ਰਣ ਲੈਣ ਲਈ ਕਿਹਾ ਅਤੇ ਨਾਲ ਹੀ ਖੇਡਾਂ ਵਿੱਚ ਵੱਡੀ ਮੱਲਾਂ ਮਾਰਨ ਦੇ ਲਈ ਸ਼ੁਰੂ ਤੋਂ ਹੀ ਖੇਡਾਂ ਨਾਲ ਜੁੜਨ ਦਾ ਸੰਕਲਪ ਲੈਣ ਲਈ ਕਿਹਾÍ  ਇਸ ਮੌਕੇ ਹੋਰਾਂ ਤੋਂ ਇਲਾਵਾ ਡਿਪਟੀ ਡੀਈਓ ਐਲੀਮੈਂਟਰੀ ਸਿੱਖਿਆ ਸਰਦਾਰ ਜਸਪਾਲ ਸਿੰਘ ਔਲਖ ਪ੍ਰਬੰਧਕੀ ਸਕੱਤਰ ਅਤੇ ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਇੰਦਰਪਾਲ ਸਿੰਘ, ਬਲਾਕ ਸਿੱਖਿਆ ਅਫ਼ਸਰ ਸੁਰਿੰਦਰ ਕੁਮਾਰ ਬਾਂਸਲ, ਬਲਾਕ ਸਿੱਖਿਆ ਅਫ਼ਸਰ ਕੁਲਦੀਪ ਕੌਰ, ਬਲਾਕ ਸਿੱਖਿਆ ਅਫ਼ਸਰ ਹਰਜਿੰਦਰ ਕੌਰ, ਲਵਨਾ ਸਿੰਗਲਾ, ਕੁਲਵੰਤ ਸਿੰਘ, ਗੁਰਤੇਜ ਸਿੰਘ, ਮਨਮੀਤ ਸਿੰਘ ਰਾਏ, ਰਿਆਜ਼ ਮੁਹੰਮਦ, ਦਰਸ਼ਨਪਾਲ ਕੌਰ,  ਚਰਨ ਸਿੰਘ, ਹਰਵਿੰਦਰ ਸਿੰਘ, ਹਰਸ਼ ਕੁਮਾਰ ਗੋਇਲ, ਰਮੇਸ਼ ਖੁਰਾਣਾ, ਸੰਦੀਪ ਸਿੰਘ, ਬੂਟਾ ਸਿੰਘ, ਜਗਦੇਵ ਸਿੰਘ, ਬੇਅੰਤ ਸਿੰਘ, ਗੁਰਮੁੱਖ ਸਿੰਘ, ਸੁਖਮੰਦਰ ਸਿੰਘ, ਹਰਿੰਦਰ ਸਿੰਘ, ਚੰਚਲ ਸਿੰਘ, ਜਸਵਿੰਦਰ ਸਿੰਘ, ਦਿਲਬਾਗ ਸਿੰਘ, ਬਲਦੀਪ ਕੌਰ, ਵੀਨਾ ਕੁਮਾਰੀ, ਕਮਲਜੀਤ ਕੌਰ, ਮਨਦੀਪ ਕੌਰ, ਸਰਬਜੀਤ ਕੌਰ, ਮਨਜੀਤ ਸਿੰਘ, ਜਸਵੰਤ ਸਿੰਘ, ਇੰਦਰਦੀਪ ਸਿੰਘ, ਗੁਰਮੇਲ ਸਿੰਘ, ਸੁਰਿੰਦਰ ਸਿੰਘ, ਰਾਜਿੰਦਰ ਸਿੰਘ, ਜਗਸੀਰ ਸਿੰਘ, ਗੁਰਮੀਤ ਸਿੰਘ, ਨਰਿੰਦਰਜੀਤ ਸ਼ਰਮਾ,  ਜਸਪ੍ਰੀਤ ਕੌਰ, ਨਵਜੋਤ ਕੌਰ, ਕਿਰਨਪਾਲ ਕੌਰ ਇੰਦਰਦੀਪ ਕੌਰ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ,  ਜਸਦੀਪ ਸਿੰਘ ਗੁਰਚਰਨ ਸਿੰਘ, ਰਣਜੀਤ ਕੌਰ, ਕਿਰਨ ਲਤਾ, ਗੁਰਪ੍ਰੀਤ ਸਿੰਘ, ਸੁਰਿੰਦਰ ਸ਼ਰਮਾ, ਜੀਵਨ ਸਿੰਘ, ਗੁਰਪ੍ਰੀਤ ਸਿੰਘ ,ਗੋਪਾਲ ਸਿੰਘ, ਸਵਰਨ ਸਿੰਘ, ਜਸਪਾਲ ਸਿੰਘ, ਰਾਜਵਿੰਦਰ ਸਿੰਘ, ਲਖਵੀਰ ਕੌਰ, ਸੁਖਜੀਵਨ ਸਿੰਘ, ਜਗਦੇਵ ਸਿੰਘ, ਗੁਰਦੀਪ ਕੌਰ, ਅਮਰਦੀਪ ਪਾਲ ਸ਼ਰਮਾ ,ਤੇਜਪਾਲ ਸਿੰਘ, ਬਲਦੀਪ ਸਿੰਘ, ਗਗਨਦੀਪ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ, ਰਾਜ ਸਿੰਘ, ਕਰਮਵੀਰ ਸਿੰਘ, ਜਸਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਅਵਤਾਰ ਸਿੰਘ ,ਜਗਜੀਤ ਸਿੰਘ, ਬਲਜਿੰਦਰ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਇੰਦਰਜੀਤ ਸਿੰਘ, ਸਵਰਨਜੀਤ ਕੌਰ, ਕਰਮਜੀਤ ਕੌਰ, ਜਸਵੀਰ ਸਿੰਘ, ਗੋਬਿੰਦ ਸਿੰਘ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਕੁਲਵੰਤ ਸਿੰਘ, ਗੁਰਪਿੰਦਰ ਸਿੰਘ ,ਪ੍ਰਣਾਮ ਸਿੰਘ, ਗੁਰਜੰਟ ਸਿੰਘ, ਸਤਿੰਦਰ ਕੁਮਾਰ, ਤਜਿੰਦਰਪਾਲ ਸਿੰਘ, ਅੰਗਰੇਜ ਸਿੰਘ ਆਦਿ ਹਾਜ਼ਰ ਸਨ Íਹਰਮਿੰਦਰ ਸਿੰਘ ਬਲਾਕ ਸੰਮਤੀ ਮੈਬਰ, ਚੇਅਰਮੈਨ ਗੁਰਵਿੰਦਰ ਸਿੰਘ ਬਰਾੜ, ਕੈਪਟਨ ਸੁਰਜੀਤ ਮਿੰਘ ਚੇਅਰਮੈਨ ਨੱਥਾ ਸਿੰਘ ਅਤੇ ਐੱਨ ਆਰ ਆਈ ਵੀਰਾਂ ਕੁਲਵੰਤ ਸਿੰਘ ਰਾਜਾ ਵੜੈਚ, ਵੱਲੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।