ਚੋਣ ਸਰਗਰਮੀਆਂ :::::::: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਪੈ ਰਹੀਆਂ ਵੋਟਾਂ ਦੌਰਾਨ ‘ਸਾਡਾ ਮੋਗਾ ਡਾਟ ਕੌਮ’ ਨਿਊਜ਼ ਪੋਰਟਲ ਵੱਲੋਂ ਵਿਸ਼ੇਸ਼ ਕਵਰੇਜ

ਮੋਗਾ ,19 ਸਤੰਬਰ (ਜਸ਼ਨ):ਅੱਜ ਪੰਜਾਬ ਵਿੱਚ ਜਿਲਾ ਪ੍ਰੀਸ਼ਦ ਬਲਾਕ ਸੰਮਤੀਆਂ ਦੀਆਂ ਚੋਣਾਂ ਚਲ ਰਹੀਆਂ ਹਨ 

 

ਧਰਮਕੋਟ ਤੋਂ ਹਲਕਾ ਵਿਧਾੲਕ ਸੁਖਜੀਤ ਸਿੰਘ ਕਾਕਾ ਲੋਹਗੜ ਵੋਟ ਪਾਉਣ ਉਪਰੰਤ ਲੋਕਤੰਤਰਿਕ ਹੱਕ ਦੇ ਇਸਤੇਮਾਲ ’ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ।

 

ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਵੋਟ ਪਾਉਣ ਉਪਰੰਤ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ।

 

ਅਮਨਦੀਪ ਕੌਰ ਉਮੀਦਵਾਰ ਸ੍ਰੋਮਣੀ ਆਕਾਲੀ( ਧਰਮਕੋਟ)ਨੇ ਆਪਣੀ ਵੋਟ ਪਾਈ 

ਬਲਾਕ ਸੰਮਤੀ  ਜ਼ੋਨ ਨੰਬਰ ਦੋ ਤੋਂ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਮੰਦਰ ਸਮਰਥਕਾਂ  ਸਮੇਤ---

ਬਲਾਕ ਸੰਮਤੀ ਜੋਨ ਦੋ ਤੋਂ ਅਕਾਲੀ ਉਮੀਦਵਾਰ ਮਲਕੀਤ ਕੌਰ ਆਪਣੇ ਸਮਰਥਕਾਂ ਸਮੇਤ ਵੋਟ ਪਾਉਣ ਉਪਰੰਤ,,,

ਸ਼੍ਰੋਮਣੀ ਅਕਾਲੀ ਦਲ ਦੇ ਬੂਥ ਤੇ  ਅਗਵਾਈ ਕਰਦੇ ਹੋਏ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਤੇ ਨਾਲ ਹਨ ਉਨ੍ਹਾਂ ਦੇ ਸਮਰਥਕ

 ਵੋਟ ਦੇ ਹੱਕ ਦਾ ਇਸਤੇਮਾਲ ਕਰਨ ਜਾਂਦਾ ਇੱਕ ਬਜ਼ੁਰਗ--- ----------------------------------------------ਪਿੰਡ ਵਹਿਣੀਵਾਲ ਦੀਆਂ ਮਹਿਲਾਵਾਂ ਆਪਣੇ  ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਲਾਈਨ ਚ ਖੜ੍ਹੀਆਂ ਹੋਈਆਂ

ਪਿੰਡ ਮਾਛੀਕੇ ਦੇ ਪੋਲਿੰਗ ਬੂਥ 'ਤੇ 100 ਪ੍ਰਤੀਸ਼ਤ ਅੰਗਹੀਣ ਵਿਅਕਤੀ ਬਸੰਤ ਸਿੰਘ ਰੁੜਦਾ ਹੋਇਆ ਵੋਟ ਪਾਉਣ ਲਈ ਆਇਆ। ਜਦ ਇਹ ਪੂਰੀ ਤਰ੍ਹਾਂ ਤੰਦਰੁਸਤ ਸੀ ਤਾਂ ਜਿੰਦਗੀ ਤੋਂ ਨਿਰਾਸ਼ ਹੋ ਕੇ ਰੇਲ ਗੱਡੀ ਥੱਲੇ ਆ ਕੇ ਆਪਣੀਆਂ ਲੱਤਾਂ ਕਟਵਾ ਬੈਠਾ ਪਰ ਅੱਜ ਜਿੰਦਾਦਿਲੀ ਦੀ ਮਿਸਾਲ ਪੇਸ਼ ਕਰ ਰਿਹਾ ਹੈ। 

ਪਿੰਡ ਬੰਬੀਹਾ ਭਾਈ ਦੇ ਸੀਨੀਅਰ ਯੂਥ ਕਾਂਗਰਸ ਅਮ੍ਰਿਤ ਪਾਲ ਸਿੰਘ ਸੰਧੂ,ਸਾਬਕਾ ਸਰਪੰਚ ਲਖਵਿੰਦਰ ਸਿੰਘ ਸੰਧੂ ਸੀਨੀਅਰ ਕਾਂਗਰਸੀ, ਜਸਵਿੰਦਰ ਸਿੰਘ ਹੇਰ ਸੀਨੀਅਰ ਕਾਂਗਰਸੀ , ਸਾਬਕਾ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਸਿੱਧੂ, ਬਲਦੇਵ ਸਿੰਘ ਸਿੱਧੂ ਸੀਨੀਅਰ ਕਾਂਗਰਸੀ,ਜਸਕਰਨ ਸਿੰਘ ਹੇਰ ਸੀਨੀਅਰ ਕਾਂਗਰਸੀ, ਤੇਜ ਸਿੰਘ ਹੇਰ,  ਪੱਤਰਕਾਰ   ਅੰਗਰੇਜ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਹਮਾਇਤੀ -----

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜਲਾਲਾਬਾਦ ਪੂਰਬੀ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਜਥੇਦਾਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਾਬਕਾ ਮੈਂਬਰ ਐਸ ਜੀ ਪੀ ਸੀ ਅਤੇ ਸਕੱਤਰ ਪੀਪੀਸੀਸੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਦੇ ਹੋਏ----------ਮੋਗਾ ਦੇ ਜੋਨ 23 ਤੋ ਚੋਣ ਲੜ ਰਹੀ ੳੁਮੀਦਵਾਰ ਬੀਬੀ ਹਰਦੀਪ ਕੋਰ ਗਿੱਲ ਅਾਪਣੀ ਵੋਟ ਪਾੳੁਣ ੳੁਪ੍ਰੰਤ ਜਿੱਤ ਦਾ ਨਿਸਾਨ ਦਿਖਾੳੁਦੇ ਹੋੲੇ ਨਾਲ ਦਲਜੀਤ ਕੋਰ ਗਿੱਲ, ਹਰਜਿੰਦਰ ਸਿੰਘ ਚਿੱਟਾ ,ਗੁਰਮੇਲ ਸਿੰਘ ਅਤੇ ਹੋਰ ਸਰਗਰਮ ਵਰਕਰ-------------ਪਿੰਡ ਡਰੋਲੀ ਭਾਈ ਵਿਖੇ 32 ਨੰਬਰ ਬੂਥ ‘ਤੇ ਖੜੇ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਕਤਾਰਾਂ ਵਿਚ ਇੰਤਜ਼ਾਰ ਕਰਦੇ ਹੋਏ ----------ਆਮ ਆਦਮੀ ਪਾਰਟੀ ਦੇ  ਉਮੀਦਵਾਰ ਦਵਿੰਦਰ ਸਿੰਘ ਦੇ ਬੂਥ ’ਤੇ ਬੈਠੇ ਨਵਦੀਪ ਸਿੰਘ ਸੰਘਾ ,ਅਮਿਤ ਪੁਰੀ ,ਨਰੇਸ਼ ਚਾਵ

ਲਾ ਆਦਿ--------------ਸਲੀਣਾ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਵੀਰਪਾਲ ਕੌਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੀ ਹੋਈ--------

ਉਮੀਦਵਾਰ ਰਾਜਵਿੰਦਰ ਕੌਰ ਵੋਟ ਪਾਉਣ ਉਪਰੰਤ ਜਿੱਤ ਦਾ ਦਾਅਵਾ ਕਰਦੇ ਹੋਏ----------

ਸੀਨੀਅਰ ਕਾਂਗਰਸੀ ਆਗੂ ਦਲੇਰ ਸਿੰਘ ਚੋਟੀਆਂ ਦੀ ਸੁਪਤਨੀ ਨਰਿੰਦਰ ਕੌਰ ਨੂੰ ਟਕਸਾਲੀ ਕਾਂਗਰਸ ਪਰਿਵਾਰ ਵਿਚੋਂ ਮਿਲੀ ਸਿਆਸਤ ਦੀ ਗੁੜਤੀ ------------------------------------------------ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਅਤੇ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਆਪਣੀ ਮਾਤਾ ਸਰਦਾਰਨੀ ਅਮਰਜੀਤ ਕੌਰ ਬਰਾੜ ਨਾਲ ਵੋਟ ਪਾਉਣ ਉਪਰੰਤ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ-------------------------------------------------------ਮੋਗਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ ਵਿਧਾਇਕ ਡਾਕਟਰ ਹਰਜੋਤ ਕਮਲ ਸੀਨੀਅਰ ਕਾਂਗਰਸੀ ਆਗੂ ਬੀਬੀ ਕਮਲਜੀਤ ਕੌਰ ਤੇ ਹੋਰ ਚੋਣ ਵੋਟਰਾਂ ਨੂੰ ਉਤਸ਼ਾਹਤ ਕਰਦੇ ਹੋਏ------------------------------------------

ਰਵਦੀਪ ਸਿੰਘ ਸੰਘਾ ਦੇ ਪੋਲਿੰਗ ਬੂਥ ਤੇ ਵੋਟਰਾਂ ਦਾ ਉਤਸ਼ਾਹ ਵਧਾਉਂਦੇ ਹੋਏ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ ਅਤੇ ਅਕਾਲੀ ਵਰਕਰ------------------------------------------------------------ਕਿੰਗ ਮੇਕਰ ਜਗਰੂਪ ਸਿੰਘ ਤਖਤੂਪੁਰਾ